LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਦਾ 119 ਸਾਲ ਦੀ ਉਮਰ 'ਚ ਦੇਹਾਂਤ 

25a bazurg

ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਪ੍ਰਮਾਣਿਤ ਇਕ ਜਾਪਾਨੀ ਔਰਤ ਦੀ 119 ਸਾਲ ਦੀ ਉਮਰ ਵਿਚ ਮੌਤ ਹੋ ਗਈ।ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। NHK ਨੇ ਫੁਕੂਓਕਾ ਸੂਬੇ, ਪੱਛਮੀ ਜਾਪਾਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਤਨਾਕਾ ਕੇਨ, ਜੋ ਕਿ ਫੁਕੂਓਕਾ ਸ਼ਹਿਰ ਵਿੱਚ ਇੱਕ ਬਜ਼ੁਰਗ ਦੇਖਭਾਲ ਸਹੂਲਤ ਵਿੱਚ ਰਹਿ ਰਹੀ ਸੀ, ਦੀ ਪਿਛਲੇ ਹਫ਼ਤੇ ਦੇ ਮੰਗਲਵਾਰ ਨੂੰ ਇੱਕ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ।

Also Read: ਭਾਰਤੀ ਸਿੰਘ ਨੇ ਬੇਟੇ ਨਾਲ ਸਾਂਝੀ ਕੀਤੀ ਤਸਵੀਰ, 'ਗੋਲਾ' ਨੂੰ ਦੱਸਿਆ ਲਾਈਫ ਲਾਈਨ

2 ਜਨਵਰੀ, 1903 ਨੂੰ ਜਨਮੀ ਤਨਾਕਾ ਦੀ 2019 ਵਿੱਚ ਗਿਨੀਜ਼ ਵਰਲਡ ਰਿਕਾਰਡ ਦੁਆਰਾ ਜ਼ਿੰਦਾ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਪੁਸ਼ਟੀ ਕੀਤੀ ਗਈ ਸੀ।ਐੱਨ.ਐੱਚ.ਕੇ. ਦੇ ਅਨੁਸਾਰ ਤਨਾਕਾ ਦੀਆਂ ਮਨਪਸੰਦ ਖਾਣ ਵਾਲੀਆਂ ਚੀਜ਼ਾਂ ਚਾਕਲੇਟ ਅਤੇ ਸੋਡਾ ਡਰਿੰਕਸ ਸਨ ਅਤੇ ਉਹਨਾਂ ਨੇ ਕਥਿਤ ਤੌਰ 'ਤੇ 120 ਸਾਲ ਦੀ ਉਮਰ ਤੱਕ ਸਿਹਤਮੰਦ ਰਹਿਣ ਦੀ ਉਮੀਦ ਕੀਤੀ ਸੀ।

Also Read: 66 ਸਾਲਾ ਸਾਬਕਾ ਕ੍ਰਿਕੇਟਰ ਦੂਜੀ ਚੜੇਗਾ 'ਘੋੜੀ', ਲਾੜੀ ਬਣੇਗੀ 28 ਸਾਲ ਛੋਟੀ ਬੁਲਬੁਲ

In The Market