LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੇਰਕਾ ਤੇ ਅਮੂਲ ਤੋਂ ਬਾਅਦ Mother Dairy ਦਾ ਗਾਹਕਾਂ ਨੂੰ ਝਟਕਾ, ਵਧੀਆਂ ਕੀਮਤਾਂ

5m doodh

ਨਵੀਂ ਦਿੱਲੀ- ਵੇਰਕਾ ਤੇ ਅਮੂਲ ਵਲੋਂ ਦੁੱਧ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਤੋਂ ਬਾਅਦ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਹ ਕੀਮਤਾਂ ਭਲਕੇ 6 ਮਾਰਚ ਤੋਂ ਲਾਗੂ ਹੋਣਗੀਆਂ। ਮਹਿੰਗਾਈ ਦਾ ਅਸਰ ਖਰੀਦ ਲਾਗਤਾਂ ਵਧਣ ਕਾਰਨ ਹੋਇਆ ਹੈ।

Also Read: ਰੂਸੀ ਬਿਜ਼ਨੈੱਸਮੈਨ ਨੇ ਯੂਕਰੇਨ 'ਚ ਕਤਲੇਆਮ ਲਈ ਪੁਤਿਨ ਦੇ ਸਿਰ ’ਤੇ ਰੱਖਿਆ 7.5 ਕਰੋੜ ਰੁਪਏ ਦਾ ਇਨਾਮ

 

ਜ਼ਿਕਰਯੋਗ ਹੈ ਕਿ ਵੇਰਕਾ ਤੇ ਅਮੂਲ ਵਲੋਂ ਵੀ ਇਸੇ ਤਰ੍ਹਾਂ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ "ਵਧਦੀਆਂ ਖਰੀਦ ਕੀਮਤਾਂ (ਕਿਸਾਨਾਂ ਨੂੰ ਅਦਾ ਕੀਤੀ ਗਈ ਰਕਮ), ਈਂਧਨ ਦੀਆਂ ਕੀਮਤਾਂ ਅਤੇ ਪੈਕੇਜਿੰਗ ਸਮੱਗਰੀ ਦੀਆਂ ਕੀਮਤਾਂ ਦੇ ਮੱਦੇਨਜ਼ਰ, ਮਦਰ ਡੇਅਰੀ 6 ਮਾਰਚ, 2022 ਤੋਂ ਲਾਗੂ ਹੋ ਕੇ ਦਿੱਲੀ ਐਨਸੀਆਰ ਵਿੱਚ ਆਪਣੇ ਤਰਲ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਲਈ ਮਜਬੂਰ ਹੈ।" ਦੱਸ ਦਈਏ ਕਿ ਮਦਰ ਡੇਅਰੀ ਦੁੱਧ ਦੇਸ਼ ਭਰ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਉਪਲਬਧ ਹੈ।

Also Read: ਰੂਸ ਨੇ ਫੇਸਬੁੱਕ-ਟਵਿਟਰ ਤੇ ਯੂ-ਟਿਊਬ 'ਤੇ ਲਾਈ ਪਾਬੰਦੀ, ਲਾਏ ਇਹ ਦੋਸ਼

In The Market