ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ (J&K Police) ਨੇ ਚੋਟੀ ਦੇ 10 ਅੱਤਵਾਦੀਆਂ (Terrorists) ਦੀ ਸੂਚੀ ਜਾਰੀ ਕੀਤੀ ਹੈ। ਇਹ ਸਾਰੇ ਵਾਂਟੇਡ ਅੱਤਵਾਦੀ ਹਨ, ਜਿਨ੍ਹਾਂ ਨੂੰ ਫੜਿਆ ਜਾਂ ਖ਼ਤਮ ਕੀਤਾ ਜਾਣਾ ਹੈ। ਕਸ਼ਮੀਰ ਜ਼ੋਨ ਪੁਲਸ ਵਲੋਂ ਸੋਮਵਾਰ ਦੇਰ ਰਾਤ ਟਵਿੱਟਰ 'ਤੇ ਪੋਸਟ ਕੀਤੀ ਗਈ ਸੂਚੀ 'ਚ 7 ਅੱਤਵਾਦੀ ਸ਼ਾਮਲ ਹਨ, ਜੋ ਕੁਝ ਸਮੇਂ ਤੋਂ ਸਰਗਰਮ ਹਨ ਅਤੇ ਤਿੰਨ ਨਵੇਂ ਅੱਤਵਾਦੀ ਹਨ।
ਪੜੋ ਹੋਰ ਖਬਰਾਂ: Whatsapp ਨੇ ਯੂਜ਼ਰਜ਼ ਲਈ ਲਾਂਚ ਕੀਤਾ ਨਵਾਂ ਫੀਚਰ, ਜਾਨਣਾ ਹੈ ਜ਼ਰੂਰੀ
ਕਸ਼ਮੀਰ ਜ਼ੋਨ ਦੀ ਪੁਲਸ ਨੇ ਪੁਲਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਵਿਜੇ ਕੁਮਾਰ ਦੇ ਹਵਾਲੇ ਤੋਂ ਦੱਸਿਆ,''ਚੋਟੀ ਦੇ 10 ਸੂਚੀ 'ਚ ਪੁਰਾਣੇ ਅੱਤਵਾਦੀਆਂ 'ਚ ਸਲੀਮ ਪਰਰੇ, ਯੁਸੂਫ ਕੰਟਰੂ, ਅੱਬਾਸ ਸ਼ੇਖ, ਰਿਆਜ਼ ਸ਼ੇਟਰਗੁੰਡ, ਫਾਰੂਖ ਅਲੀ, ਜੁਬੈਰ ਵਾਨੀ ਅਤੇ ਅਸ਼ਰਫ ਮੌਲਵੀ ਹੈ। ਨਵੇਂ ਅੱਤਵਾਦੀਆਂ 'ਚ ਸਾਕਿਬ ਮੰਜ਼ੂਰ, ਉਮਰ ਮੁਸਤਾਕ ਖਾਂਡੇ ਅਤੇ ਵਕੀਲ ਸ਼ਾਹ ਹਨ।''
ਪੜੋ ਹੋਰ ਖਬਰਾਂ: ਕਈ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਵਧੇ, ਡੈਲਟਾ ਵੈਰੀਐਂਟ ਨੇ ਵਧਾਇਆ ਡਰ
Top 10 #targets: #Old #terrorists- Salim Parray, Yousuf Kantroo, Abbas Sheikh, Reyaz Shetergund, Farooq Nali, Zubair Wani & Ashraf Molvi. #New #terrorists- Saqib Manzoor, Umer Mustaq Khandey & Wakeel Shah: IGP Kashmir@JmuKmrPolice
— Kashmir Zone Police (@KashmirPolice) August 2, 2021
ਕਸ਼ਮੀਰ 'ਚ ਅੱਤਵਾਦ ਦੇ ਉਭਾਰ ਦੇ ਬਾਅਦ ਤੋਂ ਸੁਰੱਖਿਆ ਫ਼ੋਰਸ ਵਾਂਟੇਡ ਅੱਤਵਾਦੀਆਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕਰਦੀ ਸੀ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਰਣਨੀਤੀ ਬਦਲੀ ਹੈ ਅਤੇ ਪੁਲਸ ਸਮੇਂ-ਸਮੇਂ 'ਤੇ ਵਾਂਟੇਡ ਅੱਤਵਾਦੀਂ ਦੀ ਸੂਚੀ ਜਾਰੀ ਕਰਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर