LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

24 ਘੰਟਿਆਂ ਵਿਚ ਕੋਰੋਨਾ ਦੇ 2,68,833 ਨਵੇਂ ਮਾਮਲੇ ਆਏ ਸਾਹਮਣੇ

report corona

ਨਵੀਂ ਦਿੱਲੀ : ਭਾਰਤ (India) 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ (Corona) ਦੇ 2,68,833 ਨਵੇਂ ਮਾਮਲੇ (New Cases) ਸਾਹਮਣੇ ਆਏ ਹਨ ਅਤੇ 1,22,684 ਰਿਕਵਰ ਹੋਏ ਹਨ। ਸਰਗਰਮ ਮਾਮਲੇ 14,17,820 ਹਨ। ਦੂਜੇ ਪਾਸੇ ਰੋਜ਼ਾਨਾ ਹਾਂ ਪੱਖੀ ਦਰ 16.66% ਹੈ। ਓਮੀਕਰੋਨ ਦੀ ਪੁਸ਼ਟੀ (Omicron confirmation) ਕੀਤੇ ਮਾਮਲੇ 6,041 ਹਨ। ਦੇਸ਼ ਵਿਚ ਕੋਰੋਨਾ ਦੀ ਰੋਜ਼ਾਨਾ ਪਾਜ਼ੇਟੀਵਿਟੀ ਰੇਟ (Corona's daily positivity rate) ਹੁਣ 16.66 ਫੀਸਦੀ ਪਹੁੰਚ ਚੁੱਕੀ ਹੈ। Also Read : ਸੈਨਾ ਦਿਵਸ 'ਤੇ ਪੀ.ਐੱਮ. ਮੋਦੀ ਨੇ ਟਵੀਟ ਕਰ ਦਿੱਤੀਆਂ ਸ਼ੁਭਕਾਮਨਾਵਾਂ


ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਫੈਲ ਰਹੇ ਹਨ। ਇਸ ਵਿਚਾਲੇ ਬੀਤੇ 24 ਘੰਟਿਆਂ ਵਿਚ ਸੂਬੇ ਵਿਚ 43,211 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੌਰਾਨ 33,356 ਲੋਕਾਂ ਨੂੰ ਇਲਾਜ ਕਰਕੇ ਠੀਕ ਵੀ ਕੀਤਾ ਜਾ ਚੁੱਕਾ ਹੈ। ਉਥੇ ਹੀ ਇਸ ਵੇਲੇ 19 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਵਾਲੇ ਦਿਨ ਮਹਾਰਾਸ਼ਟਰ ਵਿਚ ਓਮੀਕ੍ਰੋਨ ਦੇ 238 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਸੂਬੇ ਵਿਚ ਓਮੀਕ੍ਰੋਨ ਵਾਇਰਸ ਦੇ ਮਾਮਲੇ ਵੱਧ ਕੇ 1,605 ਪਹੁੰਚ ਚੁੱਕਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਦੇਸ਼ ਕੋਵਿਡ-19 (Covid-19) ਦੇ 2,64,202 ਨਵੇਂ ਮਾਮਲੇ (New Cases) ਦਰਜ ਕੀਤੇ ਗਏ ਸਨ। ਜਦੋਂ ਕਿ ਇਸ ਦੌਰਾਨ 315 ਮਰੀਜ਼ਾਂ (315 Patient) ਦੀ ਮੌਤ ਹੋ ਗਈ ਸੀ। 

In The Market