LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ ਵਾਟਰ ਹੀਟਰ ਨਾਲ ਮਿੰਟਾਂ ਵਿਚ ਕਰੋ ਪਾਣੀ ਗਰਮ, ਬਿਜਲੀ ਦੀ ਹੋਵੇਗੀ ਭਾਰੀ ਬਚਤ

14hot water

ਨਵੀਂ ਦਿੱਲੀ: ਠੰਡ ਲਗਾਤਾਰ ਵੱਧ ਰਹੀ ਹੈ। ਇਸ ਮੌਸਮ ਵਿਚ ਲੋਕ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ। ਮਾਰਕੀਟ ਵਿਚ ਕਈ ਵਾਟਰ ਹੀਟਰਸ (Water heaters) ਤੁਹਾਡੇ ਇਸ ਕੰਮ ਨੂੰ ਸੁਖਾਲਾ ਬਣਾ ਦਿਆਂਗੇ। ਵਾਟਰ ਖਰੀਦਦੇ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ। ਅੱਜ ਐਨਰਜੀ ਕਨਵਰਜ਼ੇਸ਼ਨ ਡੇ ਹੈ। ਇਸ ਕਾਰਣ ਅੱਜ ਦਾ ਦਿਨ ਐਨਰਜੀ ਐਫੀਸ਼ੀਅੰਟ ਵਾਟਰ ਹੀਟਰਸ (Energy efficient water heaters) ਵਿਚ ਇਨਵੈਸਟ ਕਰਨ ਲਈ ਕਾਫੀ ਚੰਗਾ ਹੈ। ਇਸ ਨਾਲ ਨਾ ਸਿਰਫ ਤੁਹਾਡੀ ਲਾਈਫ ਸੌਖੀ ਹੋ ਜਾਵੇਗੀ ਸਗੋਂ ਇਹ ਐਨਵਾਇਰਮੈਂਟ (Environment) ਲਈ ਕਾਫੀ ਚੰਗਾ ਹੋਵੇਗਾ। Also Read : ਸ਼ਰਾਬ ਮਾਫੀਆ ਖਤਮ ਕਰਨ ਲਈ ਸੁਖਬੀਰ ਬਾਦਲ ਦਾ ਵੱਡਾ ਐਲਾਨ


ਊਸ਼ਾ ਐਕੁਵੇਰਾ ਡੀ.ਜੀ. ਦਾ ਡਿਜ਼ਾਈਨ ਕਾਫੀ ਵਧੀਆ ਹੈ। ਇਹ 5 ਸਟਾਰ ਰੇਟੇਡ ਐਨਰਜੀ ਸੇਵਿੰਗ ਵਾਟਰ ਹੀਟਰ ਵਿਚ ਵਰਲਫਲੋਅ ਟੈਕਨਾਲੋਜੀ ਦਾ ਯੂਜ਼ ਫਾਸਟਰ ਹਿਟਿੰਗ ਲਈ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਪਰਫਾਰਮੈਂਸ ਬੇਸਡ ਹੀਟ ਤਕਨਾਲੋਜੀ ਦੇ ਨਾਲ ਵੀ ਆਉਂਦਾ ਹੈ। ਇਹ ਹੌਟ ਵਾਟਰ ਦਾ 20 ਫੀਸਦੀ ਜ਼ਿਆਦਾ ਯੂਟੀਲਾਈਜ਼ੇਸ਼ਨ ਕਰਦਾ ਹੈ। ਇਹ ਵਾਟਰ ਹੀਟਰ ਮਾਰਕੀਟ ਵਿਚ 15 ਲਿਟਰ ਅਤੇ 25 ਲਿਟਰ ਕੈਪੇਸਿਟੀ ਵਿਚ ਮੁਹੱਈਆ ਹੈ।ਹਿੰਦਵੇਅਰ ਅਟਲਾਂਟਿਕ ਦਾ ਇਹ ਵਾਟਰ ਹੀਟਰ ਤਕਨਾਲੋਜੀ ਐਡਵਾਂਸ ਵਾਟਰ ਹੀਟਰ ਹੈ। ਇਹ ਪਾਣੀ ਨੂੰ 25 ਫੀਸਦੀ ਤੇਜ਼ੀ ਨਾਲ ਗਰਮ ਕਰਦਾ ਹੈ। ਇਸ ਵਿਚ ਆਈ.ਓ.ਟੀ. ਅਨੇਬਲਡ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਤੁਸੀਂ ਇਸ ਨੂੰ ਸਮਾਰਟਫੋਨ ਜਾਂ ਅਲੈਕਸਾ ਜਾਂ ਓਕੇ ਗੂਗਲ ਵਰਹਗੇ ਵਾਇਸ ਕਮਾਂਡ ਨਾਲ ਕੰਟਰੋਲ ਕਰ ਸਕਦੇ ਹੋ। Also Read : ਚਾਹ ਵਿਚ ਕੀੜੇ ਮਿਲਣ ਕਾਰਣ ਭੜਕੇ ਵਿਧਾਇਕ, ਵੇਟਰ ਤੇ ਮੈਨੇਜਰ ਹੋਏ ਗ੍ਰਿਫਤਾਰ


ਊਸ਼ਾ ਐਕਵਾ ਸਵਰਲ ਉਨ੍ਹਾਂ ਗਾਹਕਾਂ ਲਈ ਕਾਫੀ ਵਧੀਆ ਆਪਸ਼ਨ ਹੈ ਜੋ ਗੁਡ ਲੁਕ ਅਤੇ ਪਰਫਾਰਮ ਦੇ ਹਿਸਾਬ ਨਾਲ ਵਧੀਆ ਵਾਟਰ ਹੀਟਰ ਖਰੀਦਣਾ ਚਾਹੁੰਦੇ ਹਨ। ਇਹ ਵਰਲਫਲੋਅ ਟੈਕਨਾਲੋਜੀ ਦੇ ਨਾਲ ਆਉਂਦਾ ਹੈ ਜੋ ਹੀਟਿੰਗ ਨੂੰ ਫਾਸਟ ਬਣਾਉਂਦਾ ਹੈ ਅਤੇ ਮੈਕਸਿਮਮ ਐਨਰਜੀ ਸੇਵ ਕਰਦਾ ਹੈ। ਇਹ ਵਾਟਰ ਹੀਟਰ 10 ਲਿਟਰ, 15 ਲਿਟਰ ਅਤੇ 25 ਲਿਟਰ ਦੀ ਕੈਪੇਸਿਟੀ ਦੇ ਨਾਲ ਆਉਂਦਾ ਹੈ। ਹਾਇਰ ਸਪਾ ਡਿਜੀਟਲ ਵਾਟਰ ਹੀਟਰ ਵਿਚ ਸ਼ਾਕ ਪਰੂਫ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਹ ਵਾਟਰ ਹੀਟਰ 5 ਸਟਾਰ ਐਨਰਜੀ ਰੇਟਿੰਗ ਦੇ ਨਾਲ ਆਉਂਦਾ ਹੈ। ਇਹ ਵਾਟਰ ਹੀਟਰ 10 ਲਿਟਰ, 15 ਲਿਟਰ ਅਤੇ 25 ਲਿਟਰ ਦੀ ਕੈਪੇਸਿਟੀ ਵਿਚ ਉਪਲਬਧ ਹੈ। ਹਾਇਰ ਸਪਾ ਵਾਟਰ ਹੀਟਰ ਵਿਚ ਬੀ.ਪੀ.ਐੱਸ. ਫੰਕਸ਼ਨ ਦੀ ਵਰਤੋਂ ਕੀਤੀ ਗਈ ਹੈ। ਇਹ ਪਾਣੀ ਨੂੰ ਸਭ ਤੋਂ ਹਾਈ ਟੈਂਪਰੇਟਰ 'ਤੇ ਹੀਟ ਕਰਦਾ ਹੈ। ਇਸ ਨਾਲ ਸਕਿਨ ਅਤੇ ਵਾਲਾਂ ਲਈ ਹਾਰਮਫੁਲ ਬੈਕਟੀਰੀਆ ਖਤਮ ਹੋ ਜਾਂਦੇ ਹਨ। Also Read : ਸਿਰਫ ਇਕ ਮਿਸਡ ਕਾਲ ਤੇ ਮਿਲੇਗਾ LPG ਸਿਲੰਡਰ, ਜਾਣੋ ਕੀ ਹੈ Process

In The Market