LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

10ਵੀਂ ਪਾਸ ਨੌਜਵਾਨਾਂ ਲਈ ਰੱਖਿਆ ਮੰਤਰਾਲਾ ਵਿਚ ਨੌਕਰੀ ਦਾ ਸੁਨਹਿਰੀ ਮੌਕਾ 

9j job

ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਰੱਖਿਆ ਮੰਤਰਾਲਾ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਹੈ। ਡਾਇਰੈਕਟਰ ਜਨਰਲ ਡਿਫੈਂਸ ਐਸਟੇਟ (DGDE) ਵਲੋਂ ਕਈ ਸਾਰੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ।

Also Read: ਪੰਜਾਬ ਮੁੱਖ ਚੋਣ ਅਫਸਰ ਕਰੁਣਾ ਰਾਜੂ ਹੋਏ ਕੋਰਨਾ ਪਾਜ਼ੇਟਿਵ

ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ 97
ਜੂਨੀਅਰ ਹਿੰਦੀ ਟਰਾਂਸਲੇਟਰ- 7 ਅਹੁਦੇ
ਸਬ ਡਿਵੀਜ਼ਨਲ ਅਫ਼ਸਰ ਗਰੇਡ-II- 89 ਅਹੁਦੇ
ਹਿੰਦੀ ਟਾਈਪਿਸਟ- 1 ਅਹੁਦਾ

ਆਖ਼ਰੀ ਤਾਰੀਖ਼
ਉਮੀਦਵਾਰ 15 ਜਨਵਰੀ 2022 ਤੱਕ ਅਪਲਾਈ ਕਰ ਸਕਦੇ ਹਨ।

Also Read: ਰਾਜੇਵਾਲ ਤੇ ਚੜੂਨੀ ਧੜਾ ਮਿਲ ਕੇ ਲੜਨਗੇ 2022 ਪੰਜਾਬ ਵਿਧਾਨ ਸਭਾ ਚੋਣਾਂ, ਲੁਧਿਆਣਾ 'ਚ ਹੋਵੇਗਾ ਹੈੱਡਕੁਆਰਟਰ

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਯੋਗਤਾ
ਜੂਨੀਅਰ ਹਿੰਦੀ ਟਰਾਂਸਲੇਟਰ- ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਾਸਟਰਜ਼ ਦੀ ਡਿਗਰੀ ਹੋਣੀ ਚਾਹੀਦੀ ਹੈ। 
ਸਬ ਡਿਵੀਜ਼ਨਲ ਅਫ਼ਸਰ- 10ਵੀਂ ਪਾਸ ਹੋਣਾ ਲਾਜ਼ਮੀ, ਨਾਲ ਹੀ Surveying or Draftsman (Civil) ’ਚ ਘੱਟੋ-ਘੱਟ 2 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ।
ਹਿੰਦੀ ਟਾਈਪਿਸਟ- 10ਵੀਂ ਪਾਸ ਅਤੇ ਹਿੰਦੀ ਟਾਈਪ ਸਪੀਡ 25 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।

Also Read: ਲਹਿੰਦੇ ਪੰਜਾਬ 'ਚ ਵਾਪਰਿਆ ਰੇਲ ਹਾਦਸਾ, 3 ਲੋਕਾਂ ਦੀ ਮੌਤ

ਉਮਰ
ਜੂਨੀਅਰ ਹਿੰਦੀ ਟਰਾਂਸਲੇਟਰ ਅਹੁਦੇ ਲਈ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਸਬ ਡਿਵੀਜ਼ਨਲ ਅਫ਼ਸਰ ਅਤੇ ਹਿੰਦੀ ਟਾਈਪਿਸਟ ਅਹੁਦੇ ਲਈ 18 ਤੋਂ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਰਾਖਵਾਂਕਰਨ ਕੈਟੇਗਰੀ ਨਾਲ ਜੁੜੇ ਉਮੀਦਵਾਰਾਂ ਨੂੰ ਉਮਰ ’ਚ ਛੋਟ ਪ੍ਰਦਾਨ ਕੀਤੀ ਜਾਵੇਗੀ।

In The Market