ਪੰਜਾਬ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਅੱਜ ਸੁਨਾਮ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ “ਮਾਵਾਂ ਧੀਆਂ ਸਤਿਕਾਰਯੋਗ ਯੋਜਨਾ”…
View More ਪੰਜਾਬ ਸਰਕਾਰ ਦਾ ਮਹਿਲਾਵਾਂ ਲਈ ਵੱਡਾ ਤੋਹਫ਼ਾ: ਅਮਨ ਅਰੋੜਾ ਨੇ ‘ਮਾਵਾਂ ਧੀਆਂ ਸਤਿਕਾਰਯੋਗ ਯੋਜਨਾ’ ਦੀ ਰਜਿਸਟ੍ਰੇਸ਼ਨ ਦਾ ਕੀਤਾ ਆਗਾਜ਼Punjab Hind
Vrindavan boat accident: 6 ਦਿਨਾਂ ਬਾਅਦ ਮਿਲੀ ਜਲਾਲਾਬਾਦ ਦੇ ਪੰਕਜ ਮਲਹੋਤਰਾ ਦੀ ਲਾਸ਼, ਝਾੜੀਆਂ ‘ਚ ਫਸੀ ਹੋਈ ਸੀ ਦੇਹ
ਵਰਿੰਦਾਵਨ: ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਵਿਖੇ ਸ਼ਰਧਾਲੂਆਂ ਨਾਲ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਵਿੱਚ ਲਾਪਤਾ ਹੋਏ ਜਲਾਲਾਬਾਦ ਦੇ ਨੌਜਵਾਨ ਪੰਕਜ ਮਲਹੋਤਰਾ ਦੀ ਮ੍ਰਿਤਕ ਦੇਹ ਛੇ ਦਿਨਾਂ…
View More Vrindavan boat accident: 6 ਦਿਨਾਂ ਬਾਅਦ ਮਿਲੀ ਜਲਾਲਾਬਾਦ ਦੇ ਪੰਕਜ ਮਲਹੋਤਰਾ ਦੀ ਲਾਸ਼, ਝਾੜੀਆਂ ‘ਚ ਫਸੀ ਹੋਈ ਸੀ ਦੇਹWestern Union robbery case in Jalandhar : ਇੱਕ ਮੁਲਜ਼ਮ ਕਾਬੂ, ਵਾਰਦਾਤ ਦੀ CCTV ਫੁਟੇਜ ਆਈ ਸਾਹਮਣੇ
ਜਲੰਧਰ: ਮਹਾਨਗਰ ਦੇ ਹਰਨਾਮਦਾਸਪੁਰਾ ਇਲਾਕੇ ਵਿੱਚ ਸਥਿਤ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ‘ਤੇ ਹੋਈ ਲੁੱਟ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਣਾ ਸ਼ੁਰੂ ਕਰ ਦਿੱਤਾ ਹੈ।…
View More Western Union robbery case in Jalandhar : ਇੱਕ ਮੁਲਜ਼ਮ ਕਾਬੂ, ਵਾਰਦਾਤ ਦੀ CCTV ਫੁਟੇਜ ਆਈ ਸਾਹਮਣੇTerrible fire in Ajnala: ਪੀਰਾਂ ਦੀ ਜਗ੍ਹਾ ਤੋਂ ਸ਼ੁਰੂ ਹੋਈ ਅੱਗ ਨੇ ਮਚਾਈ ਤਬਾਹੀ, 2 ਗੱਡੀਆਂ ਸਮੇਤ ਲੱਖਾਂ ਦਾ ਸਾਮਾਨ ਸੁਆਹ
ਅਜਨਾਲਾ: ਅਜਨਾਲਾ ਸ਼ਹਿਰ ਦੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ…
View More Terrible fire in Ajnala: ਪੀਰਾਂ ਦੀ ਜਗ੍ਹਾ ਤੋਂ ਸ਼ੁਰੂ ਹੋਈ ਅੱਗ ਨੇ ਮਚਾਈ ਤਬਾਹੀ, 2 ਗੱਡੀਆਂ ਸਮੇਤ ਲੱਖਾਂ ਦਾ ਸਾਮਾਨ ਸੁਆਹਜਲੰਧਰ: MP ਅਸ਼ੋਕ ਮਿੱਤਲ ਦੇ ਘਰ 20 ਘੰਟੇ ਚੱਲੀ ED ਦੀ ਰੇਡ ਖ਼ਤਮ, CM ਮਾਨ ਤੇ ਕੇਜਰੀਵਾਲ ਨੇ ਭਾਜਪਾ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਜਲੰਧਰ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚੇਅਰਮੈਨ ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ…
View More ਜਲੰਧਰ: MP ਅਸ਼ੋਕ ਮਿੱਤਲ ਦੇ ਘਰ 20 ਘੰਟੇ ਚੱਲੀ ED ਦੀ ਰੇਡ ਖ਼ਤਮ, CM ਮਾਨ ਤੇ ਕੇਜਰੀਵਾਲ ਨੇ ਭਾਜਪਾ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇਮੋਹਾਲੀ ‘ਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਟੀਮ ‘ਤੇ ਹਮਲਾ: ਸਬ-ਇੰਸਪੈਕਟਰ ਦਾ ਪਾੜਿਆ ਸਿਰ, ਵਰਦੀਆਂ ਵੀ ਫਾੜੀਆਂ
ਮੋਹਾਲੀ: ਜ਼ਿਲ੍ਹਾ ਮੋਹਾਲੀ ਦੇ ਪਿੰਡ ਹਰਲਾਲਪੁਰ ਵਿੱਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ…
View More ਮੋਹਾਲੀ ‘ਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਟੀਮ ‘ਤੇ ਹਮਲਾ: ਸਬ-ਇੰਸਪੈਕਟਰ ਦਾ ਪਾੜਿਆ ਸਿਰ, ਵਰਦੀਆਂ ਵੀ ਫਾੜੀਆਂਅੰਮ੍ਰਿਤਸਰ ‘ਚ ਭਿਆਨਕ ਮੰਜ਼ਰ: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਦਹਿਸ਼ਤ ਦਾ ਮਾਹੌਲ ਉਸ ਵੇਲੇ ਬਣ ਗਿਆ, ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇੱਕ 32 ਸਾਲਾ ਨੌਜਵਾਨ ਨੂੰ…
View More ਅੰਮ੍ਰਿਤਸਰ ‘ਚ ਭਿਆਨਕ ਮੰਜ਼ਰ: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲਪਿੰਡ ਮੈਣ ਮਾਜਰੀ ‘ਚ ਵਿਛੇ ਸੱਥਰ: ਇੱਕੋ ਸਮੇਂ ਹੋਇਆ 6 ਸ਼ਰਧਾਲੂਆਂ ਦਾ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ
ਮੈਣ ਮਾਜਰੀ: ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋ ਕੇ ਪਰਤ ਰਹੇ ਪਿੰਡ ਮੈਣ ਮਾਜਰੀ ਦੇ ਸ਼ਰਧਾਲੂਆਂ ਨਾਲ ਵਾਪਰੇ ਭਿਆਨਕ ਬੱਸ ਹਾਦਸੇ…
View More ਪਿੰਡ ਮੈਣ ਮਾਜਰੀ ‘ਚ ਵਿਛੇ ਸੱਥਰ: ਇੱਕੋ ਸਮੇਂ ਹੋਇਆ 6 ਸ਼ਰਧਾਲੂਆਂ ਦਾ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮAmritpal Singh ਦੀ ਹਿਰਾਸਤ ਸਬੰਧੀ ਪੰਜਾਬ ਸਰਕਾਰ ਪਹੁੰਚੀ ਹਾਈਕੋਰਟ, ਅਸਾਮ ਦੀ ਜੇਲ੍ਹ ਵਿੱਚ ਹੀ ਰੱਖਣ ਦੀ ਕੀਤੀ ਮੰਗ
ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ ਖ਼ਤਮ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ…
View More Amritpal Singh ਦੀ ਹਿਰਾਸਤ ਸਬੰਧੀ ਪੰਜਾਬ ਸਰਕਾਰ ਪਹੁੰਚੀ ਹਾਈਕੋਰਟ, ਅਸਾਮ ਦੀ ਜੇਲ੍ਹ ਵਿੱਚ ਹੀ ਰੱਖਣ ਦੀ ਕੀਤੀ ਮੰਗਖੰਨਾ ਪੁਲਿਸ ਦੀ ਵੱਡੀ ਕਾਰਵਾਈ: ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦੇ 8 ਮੈਂਬਰ ਕਾਬੂ
ਖੰਨਾ: ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼…
View More ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦੇ 8 ਮੈਂਬਰ ਕਾਬੂ