ਸ਼ਾਹਜਹਾਂਪੁਰ (ਇੰਟ.)- ਜੰਗਲ ਵਿਚ ਚੱਲ ਰਹੀ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਦਾ ਖੁਲਾਸਾ ਕਰਦੇ ਹੋਏ ਪੁਲਸ ਨੇ ਨਾਜਾਇਜ਼ ਹਥਿਆਰ ਬਣਾ ਰਹੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ…
View More ਯੂ.ਪੀ. ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਨਾਜਾਇਜ਼ ਹਥਿਆਰਾਂ ਦੀ ਫੈਕਟਰੀ ‘ਤੇ ਮਾਰਿਆ ਛਾਪਾHindi News
ਲੋਕਾਂ ਨੂੰ ਲਗਾਈ ਗਈ ਵੱਖਰੀ-ਵੱਖਰੀ ਵੈਕਸੀਨ, ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ
ਸਿਧਾਰਥਨਗਰ (ਇੰਟ.)-ਕੋਰੋਨਾ ਸੰਕਟ ਨਾਲ ਨਿਜਾਤ ਪਾਉਣ ਲਈ ਪੂਰੇ ਦੇਸ਼ ਵਿਚ ਵੈਕਸੀਨੇਸ਼ਨ ਮੁਹਿੰਮ ਚੱਲ ਰਹੀ ਹੈ ਪਰ ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲੇ ਵਿਚ 20…
View More ਲੋਕਾਂ ਨੂੰ ਲਗਾਈ ਗਈ ਵੱਖਰੀ-ਵੱਖਰੀ ਵੈਕਸੀਨ, ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲਸੁਸ਼ੀਲ ਕੁਮਾਰ ਬਾਰੇ ਜਾਣੋ ਅਹਿਮ ਗੱਲਾਂ, ਪਹਿਲਾਂ ਵੀ ਰਹਿ ਚੁੱਕਾ ਵਿਵਾਦਾਂ ਵਿਚ ਨਾਂ
ਨਵੀਂ ਦਿੱਲੀ (ਇੰਟ.)- ਦੋ ਵਾਰ ਦੇ ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਦਾ 26 ਮਈ ਨੂੰ 38ਵਾਂ ਜਨਮਦਿਨ ਸੀ। ਸੁਸ਼ੀਲ ਜੂਨੀਅਰ ਪਹਿਲਵਾਨ ਦੇ ਕਤਲ ਦੇ ਇਲਜ਼ਾਮ ਹੇਠ…
View More ਸੁਸ਼ੀਲ ਕੁਮਾਰ ਬਾਰੇ ਜਾਣੋ ਅਹਿਮ ਗੱਲਾਂ, ਪਹਿਲਾਂ ਵੀ ਰਹਿ ਚੁੱਕਾ ਵਿਵਾਦਾਂ ਵਿਚ ਨਾਂਅਦਾਕਾਰ ਸੰਜੇ ਦੱਤ ਨੂੰ ਮਿਲਿਆ UAE ਦਾ ਗੋਲਡਨ ਵੀਜ਼ਾ, ਮਿਲਣਗੇ ਇਹ ਫਾਇਦੇ
ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ (Sanjay Dutt) ਨੂੰ ਯੂਏਈ ਦਾ ਗੋਲਡਨ ਵੀਜ਼ਾ (UAE Golden Visa) ਮਿਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇੰਸਟਾਗ੍ਰਾਮ ‘ਤੇ…
View More ਅਦਾਕਾਰ ਸੰਜੇ ਦੱਤ ਨੂੰ ਮਿਲਿਆ UAE ਦਾ ਗੋਲਡਨ ਵੀਜ਼ਾ, ਮਿਲਣਗੇ ਇਹ ਫਾਇਦੇਕਾਲਾ ਦਿਵਸ ਮੌਕੇ ਰਾਕੇਸ਼ ਟਿਕੈਤ ਦੀਆਂ ਇਸ ਅੰਦਾਜ਼ ਵਿਚ ਤਸਵੀਰਾਂ ਹੋਈਆਂ ਵਾਇਰਲ
ਨਵੀਂ ਦਿੱਲੀ (ਇੰਟ.)-ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨ ਪਿਛਲੇ 6 ਮਹੀਨਿਆਂ ਤੋਂ ਡਟੇ ਹੋਏ…
View More ਕਾਲਾ ਦਿਵਸ ਮੌਕੇ ਰਾਕੇਸ਼ ਟਿਕੈਤ ਦੀਆਂ ਇਸ ਅੰਦਾਜ਼ ਵਿਚ ਤਸਵੀਰਾਂ ਹੋਈਆਂ ਵਾਇਰਲਮਿਲਖਾ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਵੀ ਰਿਪੋਰਟ ਪਾਜ਼ੇਟਿਵ, ਹਸਪਤਾਲ ਵਿਚ ਦਾਖਲ
ਚੰਡੀਗੜ੍ਹ (ਬਿਊਰੋ)- ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ…
View More ਮਿਲਖਾ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਵੀ ਰਿਪੋਰਟ ਪਾਜ਼ੇਟਿਵ, ਹਸਪਤਾਲ ਵਿਚ ਦਾਖਲ‘ਕਿਰਤੀ ਤੇ ਕਾਮੇ ਹਾਂ, ਖੂਨ ‘ਚ ਜੋਸ਼ ਹੈ…ਸਰਕਾਰ ਤੇ ਪੂੰਜੀਪਤੀਆਂ ਖਿਲਾਫ਼ ਸਾਡਾ ਰੋਸ ਹੈ’ : Babbu Maan
ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਕੀਤੇ ਗਏ (Farm law) ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇ ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨ ਮੋਰਚੇ ‘ਤੇ ਬੈਠੇ ਹਨ…
View More ‘ਕਿਰਤੀ ਤੇ ਕਾਮੇ ਹਾਂ, ਖੂਨ ‘ਚ ਜੋਸ਼ ਹੈ…ਸਰਕਾਰ ਤੇ ਪੂੰਜੀਪਤੀਆਂ ਖਿਲਾਫ਼ ਸਾਡਾ ਰੋਸ ਹੈ’ : Babbu Maanਹੁਣ ਪਾਣੀ ਵਿਚ ਵੀ ਫੈਲ ਰਿਹੈ ਕੋਰੋਨਾ ਵਾਇਰਸ ਦਾ ਨਵਾਂ ਖਤਰਾ!
ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਾਫੀ ਤਬਾਹੀ ਮਚਾਈ, ਜਿਸ ਕਾਰਣ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਪਿਛਲੇ ਸਾਲ ਯੂਰਪ ਅਤੇ…
View More ਹੁਣ ਪਾਣੀ ਵਿਚ ਵੀ ਫੈਲ ਰਿਹੈ ਕੋਰੋਨਾ ਵਾਇਰਸ ਦਾ ਨਵਾਂ ਖਤਰਾ!ਬੈਟਰੀ ਸਵੈਪਿੰਗ ਸਰਵਿਸ ਨਾਲ ਮਾਰਕੀਟ ਵਿਚ ਆਏ ਨਵੇਂ ਇਲੈਕਟ੍ਰਿਕ ਸਕੂਟਰ, ਤੈਅ ਕਰਨਗੇ ਲੰਬਾ ਸਫਰ
ਨਵੀਂ ਦਿੱਲੀ (ਇੰਟ.)- ਭਾਰਤ ਵਿਚ ਇਲੈਕਟ੍ਰਾਨਿਕ ਸਕੂਟਰਸ ਨੂੰ ਨਾ ਅਪਣਾਉਣ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਇਨ੍ਹਾਂ ਦੀ ਬੈਟਰੀ ਦੀ ਸਮਰੱਥਾ। ਦਰਅਸਲ ਇਲੈਕਟ੍ਰਿਕ ਸਕੂਟਰ ਦੀ…
View More ਬੈਟਰੀ ਸਵੈਪਿੰਗ ਸਰਵਿਸ ਨਾਲ ਮਾਰਕੀਟ ਵਿਚ ਆਏ ਨਵੇਂ ਇਲੈਕਟ੍ਰਿਕ ਸਕੂਟਰ, ਤੈਅ ਕਰਨਗੇ ਲੰਬਾ ਸਫਰਬਾਰਸੀਲੋਨਾ ਵਿਚ ਡਾਇਨਾਸੋਰ ਨੇ ਲਈ ਵਿਅਕਤੀ ਦੀ ਜਾਨ
ਬਾਰਸੀਲੋਨਾ (ਇੰਟ.)- ਸਜਾਵਟ ਲਈ ਰੱਖੀ ਗਈ ਡਾਇਨਾਸੋਰ ਦੀ ਵਿਸ਼ਾਲ ਮੂਰਤੀ ਕਿਸੇ ਦੀ ਮੌਤ ਦਾ ਕਾਰਣ ਵੀ ਬਣ ਸਕਦੀ ਹੈ ਅਜਿਹਾ ਤਾਂ ਕਿਸੇ ਨੇ ਸੋਚਿਆ ਹੀ…
View More ਬਾਰਸੀਲੋਨਾ ਵਿਚ ਡਾਇਨਾਸੋਰ ਨੇ ਲਈ ਵਿਅਕਤੀ ਦੀ ਜਾਨ