ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਦੀ ਬਹੁ-ਕਰੋੜੀ ਐਕਸ਼ਨ ਫ਼ਿਲਮ ‘ਅਲਫ਼ਾ’ 3 ਜੁਲਾਈ, 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ। ਇਸ…
View More ਆਲੀਆ ਭੱਟ ਦੀ ਫ਼ਿਲਮ ‘ਅਲਫ਼ਾ’ ਦੀ ਰਿਲੀਜ਼ ਤੋਂ ਪਹਿਲਾਂ ਮਾਂ ਸੋਨੀ ਰਜ਼ਦਾਨ ਦੀ ਭਾਵੁਕ ਪੋਸਟ, ਸਾਂਝੀ ਕੀਤੀ ਪਰਿਵਾਰ ਦੀਆਂ 4 ਪੀੜ੍ਹੀਆਂ ਦੀ ਤਸਵੀਰEntertainment
ਵਟ ਪੂਰਨਿਮਾ ‘ਤੇ Genelia Deshmukh ਨੇ ਪਵਿੱਤਰ ਗੰਗਾ ਨਦੀ ‘ਚ ਲਾਈ ਡੁਬਕੀ, ਵੀਡੀਓ ਸਾਂਝੀ ਕਰਕੇ ਪਤੀ ਰਿਤੇਸ਼ ਦੇਸ਼ਮੁਖ ਨੂੰ ਇੰਝ ਕੀਤਾ ਯਾਦ
ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਤੇ ਸਭ ਤੋਂ ਪਿਆਰੀ ਅਦਾਕਾਰਾ ਜੇਨੇਲੀਆ ਦੇਸ਼ਮੁਖ (Genelia Deshmukh) ਨੇ ‘ਵਟ ਪੂਰਨਿਮਾ’ ਦੇ ਪਵਿੱਤਰ ਤਿਉਹਾਰ ਮੌਕੇ ਗੰਗਾ ਨਦੀ ਵਿੱਚ ਆਸਥਾ ਦੀ…
View More ਵਟ ਪੂਰਨਿਮਾ ‘ਤੇ Genelia Deshmukh ਨੇ ਪਵਿੱਤਰ ਗੰਗਾ ਨਦੀ ‘ਚ ਲਾਈ ਡੁਬਕੀ, ਵੀਡੀਓ ਸਾਂਝੀ ਕਰਕੇ ਪਤੀ ਰਿਤੇਸ਼ ਦੇਸ਼ਮੁਖ ਨੂੰ ਇੰਝ ਕੀਤਾ ਯਾਦਅਮਾਲ ਮਲਿਕ ਨੇ ਕੇਤਨ ਅਗਰਵਾਲ ਦੀ ਮੌਤ ਤੇ ਜਤਾਈ ਨਾਰਾਜ਼ਗੀ, ਸਾਂਝੀ ਕੀਤੀ ਟਵਿੱਟਰ ‘ਤੇ ਪੋਸਟ
ਮੋਹਾਲੀ : ਗਾਇਕ ਅਤੇ ਸੰਗੀਤਕਾਰ ਅਮਾਲ ਮਲਿਕ ਨੇ ਪੂਨੇ ਦੇ ਕਾਰੋਬਾਰੀ ਕੇਤਨ ਅਗਰਵਾਲ ਦੀ ਮੌਤ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ…
View More ਅਮਾਲ ਮਲਿਕ ਨੇ ਕੇਤਨ ਅਗਰਵਾਲ ਦੀ ਮੌਤ ਤੇ ਜਤਾਈ ਨਾਰਾਜ਼ਗੀ, ਸਾਂਝੀ ਕੀਤੀ ਟਵਿੱਟਰ ‘ਤੇ ਪੋਸਟBig bang on the first day of ‘Lockup 2’: ਗੌਰਵ ਖੰਨਾ ਤੇ ਆਕਾਂਕਸ਼ਾ ਚਮੋਲਾ ਲੈ ਰਹੇ ਹਨ ਤਲਾਕ, ਖ਼ੁਲਾਸਾ ਸੁਣ ਕੇ ਫ਼ਰਾਹ ਖ਼ਾਨ ਵੀ ਹੈਰਾਨ
Gaurav Khanna and Akanksha Chamola are getting divorced ਮੁੰਬਈ : ਟੀਵੀ ਜਗਤ ਦੇ ਸਭ ਤੋਂ ਚਰਚਿਤ ਰਿਐਲਿਟੀ ਸ਼ੋਅ ‘ਲਾਕਅੱਪ-2’ ਦਾ ਆਗਾਜ਼ ਸ਼ਨੀਵਾਰ 27 ਜੂਨ ਤੋਂ…
View More Big bang on the first day of ‘Lockup 2’: ਗੌਰਵ ਖੰਨਾ ਤੇ ਆਕਾਂਕਸ਼ਾ ਚਮੋਲਾ ਲੈ ਰਹੇ ਹਨ ਤਲਾਕ, ਖ਼ੁਲਾਸਾ ਸੁਣ ਕੇ ਫ਼ਰਾਹ ਖ਼ਾਨ ਵੀ ਹੈਰਾਨUrvashi Rautela Crazy about FIFA World Cup: ਡਾਂਸ ਵੀਡੀਓ ਰਾਹੀਂ ਕ੍ਰਿਸਟੀਆਨੋ ਰੋਨਾਲਡੋ ਲਈ ਜਤਾਇਆ ਪਿਆਰ, ਕਿਹਾ– ‘UR7 ਵੱਲੋਂ CR7 ਲਈ’
ਮੁੰਬਈ : ਦੁਨੀਆ ਭਰ ਦੇ ਖੇਡ ਪ੍ਰੇਮੀਆਂ ਸਿਰ ਇਨੀਂ ਦਿਨੀਂ ਫੀਫਾ ਵਰਲਡ ਕੱਪ ਦਾ ਖ਼ੁਮਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਫੁੱਟਬਾਲ ਮਹਾਕੁੰਭ ਦੇ…
View More Urvashi Rautela Crazy about FIFA World Cup: ਡਾਂਸ ਵੀਡੀਓ ਰਾਹੀਂ ਕ੍ਰਿਸਟੀਆਨੋ ਰੋਨਾਲਡੋ ਲਈ ਜਤਾਇਆ ਪਿਆਰ, ਕਿਹਾ– ‘UR7 ਵੱਲੋਂ CR7 ਲਈ’Kriti Sanon and Kabir Bahia ਦੇ ਬ੍ਰੇਕਅੱਪ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹ! ਵਾਇਰਲ ਤਸਵੀਰ ਦਾ ਸਾਹਮਣੇ ਆਇਆ ਸੱਚ
ਮੁੰਬਈ : ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਇਨੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ ‘ਕਾਕਟੇਲ 2’ ਦੀ ਸਫ਼ਲਤਾ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਦੌਰਾਨ…
View More Kriti Sanon and Kabir Bahia ਦੇ ਬ੍ਰੇਕਅੱਪ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹ! ਵਾਇਰਲ ਤਸਵੀਰ ਦਾ ਸਾਹਮਣੇ ਆਇਆ ਸੱਚBollywood director Rohit Shetty ਨੂੰ ਲਾਰੈਂਸ ਬਿਸ਼ਨੋਈ ਗੈਂਗ ਦੀ ਨਵੀਂ ਧਮਕੀ: 20 ਕਰੋੜ ਦੀ ਫਿਰੌਤੀ ਨਾ ਦੇਣ ‘ਤੇ ਸਿੱਧਾ ਨਿਸ਼ਾਨਾ ਬਣਾਉਣ ਦੀ ਚੇਤਾਵਨੀ
ਮੁੰਬਈ : ਮਸ਼ਹੂਰ ਫਿਲਮ ਡਾਇਰੈਕਟਰ ਰੋਹਿਤ ਸ਼ੈੱਟੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਮੁੰਬਈ ਦੇ ਜੁਹੂ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਘਰ ‘ਤੇ ਹੋਈ ਗੋਲੀਬਾਰੀ…
View More Bollywood director Rohit Shetty ਨੂੰ ਲਾਰੈਂਸ ਬਿਸ਼ਨੋਈ ਗੈਂਗ ਦੀ ਨਵੀਂ ਧਮਕੀ: 20 ਕਰੋੜ ਦੀ ਫਿਰੌਤੀ ਨਾ ਦੇਣ ‘ਤੇ ਸਿੱਧਾ ਨਿਸ਼ਾਨਾ ਬਣਾਉਣ ਦੀ ਚੇਤਾਵਨੀSamantha Ruth Prabhu ਦੀ ਸੁਪਰਹਿੱਟ ਫਿਲਮ ‘ਮਾਂ ਇੰਟੀ ਬੰਗਾਰਮ’ ਦੇ ਸੀਕਵਲ ਦਾ ਐਲਾਨ; ਲੇਖਕ ਰਾਜ ਨਿਦੀਮੋਰੂ ਨੇ ਦਿੱਤਾ ਵੱਡਾ ਸਰਪ੍ਰਾਈਜ਼
ਮੁੰਬਈ : ਸਾਮੰਥਾ ਰੂਥ ਪ੍ਰਭੂ ਦੀ ਹਾਲੀਆ ਰਿਲੀਜ਼ ਫਿਲਮ ‘ਮਾਂ ਇੰਟੀ ਬੰਗਾਰਮ’ (Maa Inti Bangaram) ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਦੀ…
View More Samantha Ruth Prabhu ਦੀ ਸੁਪਰਹਿੱਟ ਫਿਲਮ ‘ਮਾਂ ਇੰਟੀ ਬੰਗਾਰਮ’ ਦੇ ਸੀਕਵਲ ਦਾ ਐਲਾਨ; ਲੇਖਕ ਰਾਜ ਨਿਦੀਮੋਰੂ ਨੇ ਦਿੱਤਾ ਵੱਡਾ ਸਰਪ੍ਰਾਈਜ਼ਅਕਸ਼ੈ ਕੁਮਾਰ ਅਤੇ ਸੈਫ਼ ਅਲੀ ਖ਼ਾਨ 18 ਸਾਲ ਬਾਅਦ ਪਰਦੇ ‘ਤੇ ਇਕੱਠੇ; ਫਿਲਮ ‘ਹੈਵਾਨ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
ਮੁੰਬਈ : ਬਾਲੀਵੁੱਡ ਦੇ ‘ਖਿਲਾੜੀ’ ਅਕਸ਼ੈ ਕੁਮਾਰ ਦੀ ਫਿਲਮ ‘ਵੈਲਕਮ ਟੂ ਦ ਜੰਗਲ’ ਦੀ ਕਾਮਯਾਬੀ ਤੋਂ ਬਾਅਦ ਹੁਣ ਉਨ੍ਹਾਂ ਦੀ ਅਗਲੀ ਵੱਡੀ ਫਿਲਮ ‘ਹੈਵਾਨ’ ਨੂੰ…
View More ਅਕਸ਼ੈ ਕੁਮਾਰ ਅਤੇ ਸੈਫ਼ ਅਲੀ ਖ਼ਾਨ 18 ਸਾਲ ਬਾਅਦ ਪਰਦੇ ‘ਤੇ ਇਕੱਠੇ; ਫਿਲਮ ‘ਹੈਵਾਨ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ‘Fast and Furious’ ਫੇਮ ਹਾਲੀਵੁੱਡ ਸਟਾਰ Tyrese Gibson ਪਹੁੰਚੇ ਜਾਮਨਗਰ, ਅੰਬਾਨੀ ਪਰਿਵਾਰ ਦੇ ਬਣੇ ਮਹਿਮਾਨ; ਵੀਡੀਓ ਵਾਇਰਲ
ਹਾਲੀਵੁੱਡ : ਹਾਲੀਵੁੱਡ ਦੀ ਮਸ਼ਹੂਰ ਫਿਲਮ ਫ੍ਰੈਂਚਾਈਜ਼ੀ ‘ਦ ਫਾਸਟ ਐਂਡ ਦ ਫਿਊਰੀਅਸ’ (The Fast and the Furious) ਦੇ ਸਟਾਰ ਟਾਇਰੇਸ ਗਿਬਸਨ ਇਸ ਵੇਲੇ ਭਾਰਤ ਵਿੱਚ…
View More ‘Fast and Furious’ ਫੇਮ ਹਾਲੀਵੁੱਡ ਸਟਾਰ Tyrese Gibson ਪਹੁੰਚੇ ਜਾਮਨਗਰ, ਅੰਬਾਨੀ ਪਰਿਵਾਰ ਦੇ ਬਣੇ ਮਹਿਮਾਨ; ਵੀਡੀਓ ਵਾਇਰਲ