Gold-Silver Price Today: ਸੋਨੇ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ, ਕਿੰਨਾ ਰਿਹਾ ਚਾਂਦੀ ਦਾ ਭਾਅ, ਜਾਣੋ ਅੱਜ ਦੀਆਂ ਕੀਮਤਾਂ

Gold-Silver Price Today: ਪਿਛਲੇ ਕਈ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਵਾਰਾਣਸੀ ਵਿੱਚ ਮੰਗਲਵਾਰ ਨੂੰ 22 ਕੈਰੇਟ ਸੋਨੇ ਦੀ…

Gold-Silver Price Today: ਪਿਛਲੇ ਕਈ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਵਾਰਾਣਸੀ ਵਿੱਚ ਮੰਗਲਵਾਰ ਨੂੰ 22 ਕੈਰੇਟ ਸੋਨੇ ਦੀ ਕੀਮਤ 61650 ਰੁਪਏ ਪ੍ਰਤੀ ਦਸ ਗ੍ਰਾਮ ਸੀ, ਬੁੱਧਵਾਰ ਨੂੰ 10 ਗ੍ਰਾਮ (22 ਕੇ) ਦੀ ਕੀਮਤ 56,650 ਰੁਪਏ ਦਰਜ ਕੀਤੀ ਗਈ ਸੀ।

ਬੁੱਧਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਬੁੱਧਵਾਰ ਨੂੰ ਦੇਸ਼ ‘ਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 55,450 ਹੋ ਗਈ ਹੈ। ਪਿਛਲੇ ਦਿਨ ਇਸ ਦੀ ਕੀਮਤ 55, 550 ਰੁਪਏ ਸੀ। ਯਾਨੀ ਅੱਜ ਸੌ ਰੁਪਏ ਦੀ ਗਿਰਾਵਟ ਆਈ ਹੈ। ਮੰਗਲਵਾਰ ਨੂੰ ਚਾਂਦੀ ਦੀ ਕੀਮਤ 85,000 ਰੁਪਏ ਪ੍ਰਤੀ ਸੌ ਚਾਂਦੀ ਦੇ ਸਿੱਕੇ ਸੀ।

ਚਾਂਦੀ 500 ਰੁਪਏ ਪ੍ਰਤੀ ਕਿਲੋ ਸਸਤੀ ਹੋ ਗਈ

ਬੁੱਧਵਾਰ ਨੂੰ ਚਾਂਦੀ ਦੀ ਕੀਮਤ 500 ਰੁਪਏ ਦੀ ਗਿਰਾਵਟ ਤੋਂ ਬਾਅਦ 76,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। 29 ਅਤੇ 30 ਮਈ ਨੂੰ ਇਸ ਦੀ ਕੀਮਤ 77,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਜਦਕਿ 27 ਅਤੇ 28 ਮਈ ਨੂੰ ਇਸ ਦੀ ਕੀਮਤ 76,200 ਰੁਪਏ ਸੀ। 26 ਮਈ ਨੂੰ ਇਹ 76,500 ਰੁਪਏ ਸੀ। 25 ਮਈ ਨੂੰ ਇਸ ਦੀ ਕੀਮਤ 77,500 ਰੁਪਏ ਸੀ। 24 ਮਈ ਨੂੰ ਇਸ ਦੀ ਕੀਮਤ 78,000 ਰੁਪਏ ਸੀ।

 

 

Leave a Reply

Your email address will not be published. Required fields are marked *