Vinegar Onion Benefits : ਰੋਟੀ ਨਾਲ ਹਰ ਕੋਈ ਵਿਅਕਤੀ ਸਿਰਕੇ ਵਾਲਾ ਪਿਆਜ਼ ਖਾਣਾ ਪਸੰਦ ਕਰਦਾ ਹੈ। ਸਿਰਕੇ ਵਾਲਾ ਪਿਆਜ਼ ਸਿਹਤ ਲਈ ਲਾਹੇਵੰਦ ਹੁੰਦਾ ਹੈ। ਲਾਲ ਪਿਆਜ਼ ਚਿੱਟੇ ਪਿਆਜ਼ ਨਾਲੋਂ ਸਿਹਤਮੰਦ ਹੁੰਦਾ ਹੈ ਅਤੇ ਜਦੋਂ ਇਸ ਨੂੰ ਸਿਰਕੇ 'ਚ ਮਿਲਾਇਆ ਜਾਂਦਾ ਹੈ ਤਾਂ ਇਸ 'ਚ ਪਹਿਲਾਂ ਤੋਂ ਮੌਜੂਦ ਵਿਟਾਮਿਨ ਅਤੇ ਖਣਿਜ ਹੋਰ ਵਧ ਜਾਂਦੇ ਹਨ। ਸਿਰਕੇ ਵਾਲਾ ਪਿਆਜ਼ ਖਾਣ ਨਾਲ ਪਾਚਨ ਵਿਚ ਮਦਦ ਮਿਲਦੀ ਹੈ ਕਿਉਂਕਿ ਇਸ ਵਿੱਚ ਪ੍ਰੋਬਾਇਓਟਿਕਸ ਅਤੇ ਬਹੁਤ ਸਾਰੇ ਅੰਤੜੀਆਂ ਦੇ ਅਨੁਕੂਲ ਐਨਜ਼ਾਈਮ ਹੁੰਦੇ ਹਨ।
ਸਿਰਕੇ ਵਾਲੇ ਪਿਆਜ਼ ਦੇ ਅਦਭੁੱਤ ਫਾਇਦੇ
ਪਿਆਜ਼ ਵਿਚ ਐਲਿਲ ਪ੍ਰੋਪਾਈਲ ਡਾਈਸਲਫਾਈਡ ਹੁੰਦਾ ਹੈ। ਇਹ ਤੇਲ ਇੰਸੁਲਿਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਰੋਜ਼ਾਨਾ ਸਿਰਕੇ ਵਾਲਾ ਪਿਆਜ਼ ਖਾਣ ਨਾਲ ਚੰਗੇ ਕੋਲੈਸਟ੍ਰੋਲ ਨੂੰ 30% ਤੱਕ ਵਧਾਇਆ ਜਾ ਸਕਦਾ ਹੈ।
ਪਿਆਜ਼ ਖਾਣ ਨਾਲ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ।
ਪਿਆਜ਼ ਖਾਣ ਨਾਲ ਪੇਟ ਅਤੇ ਬ੍ਰੈਸਟ ਕੈਂਸਰ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
ਸਿਰਕੇ ਵਾਲਾ ਪਿਆਜ਼ ਖਾਣ ਨਾਲ ਖੁੂਨ ਵੀ ਸਾਫ਼ ਹੁੰਦਾ ਹੈ।
ਸਿਰਕੇ ਵਾਲਾ ਪਿਆਜ਼ ਸਰੀਰ ਵਿੱਚ ਕਾਮ ਊਰਜਾ ਨੂੰ ਵਧਾਉਂਦਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab Schools Winter Break: खुशखबरी! स्कूलों में छुट्टियों का ऐलान, जानें कब से कब तक बंद रहेंगे स्कूल
Dal Lake : सर्दी ने तोड़ा 50 साल का रिकॉर्ड; डल झील में जमी बर्फ, भारी बारिश के आसार
Karnatak Road Accident : कर्नाटक में दर्दनाक हादसा! कार पर पलटा कंटेनर, एक ही परिवार के 6 लोगों की मौत