Parenting tips for Dad: ਹਰ ਵਿਅਕਤੀ ਦੀ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ ਤਾਂ ਸਰੀਰ ਉੱਤੇ ਅਸਰ ਪੈਂਦਾ ਹੈ। ਹੁਣ ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਬਿਸਤਰ 'ਤੇ ਪਹਿਲਾਂ ਵਾਂਗ ਖੁਸ਼ ਨਹੀਂ ਹੋ ਤਾਂ ਇਸ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਘਰ ਤੋਂ ਬਾਹਰ ਦੀਆਂ ਜ਼ਿੰਮੇਵਾਰੀਆਂ, ਵਧਦਾ ਸੰਚਾਰ ਗੈਪ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਇਸ ਲਈ ਜ਼ਿੰਮੇਵਾਰ ਹੋ ਸਕਦੇ ਹਨ। ਪਰ ਨਿਰਾਸ਼ ਨਾ ਹੋਵੋ, ਕਿਉਂਕਿ ਸਮੱਸਿਆਵਾਂ ਵਿੱਚ ਹੀ ਹੱਲ ਵੀ ਛੁਪਿਆ ਹੁੰਦਾ ਹੈ। ਕਈ ਵਿਅਕਤੀ ਪਾਪਾ ਬਣਨਾ ਚਾਹੁੰਦੇ ਹਨ ਪਰ ਸਰੀਰਕ ਕਮਜ਼ੋਰੀ ਕਾਰਨ ਉਨ੍ਹਾਂ ਦਾ ਸੁਪਨਾ ਅਧੂਰਾ ਰਹਿੰਦਾ ਹੈ।ਤੁਹਾਨੂੰ ਕੁਝ ਟਿੱਪਸ ਦੱਸਦੇ ਹਾਂ ਜਿੰਨ੍ਹਾਂ ਨੂੰ ਅਪਣਾ ਕੇ ਤੁਸੀ ਹੈਲਦੀ ਲਾਈਫ ਗੁਜ਼ਾਰ ਸਕਦੇ ਹੋ।
ਪਾਪਾ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਪਣਾਓ ਇਹ ਨੁਕਤੇ
ਪਤਨੀ ਨਾਲ ਸਮਾਂ ਬਤੀਤ ਕਰੋ-
ਜੇਕਰ ਤੁਸੀ ਪਾਪਾ ਬਣਨ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਨੂੰ ਪਤਨੀ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਪਤਨੀ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ। ਪਤਨੀ ਨਾਲ ਜਿਆਦਾ ਸਮਾਂ ਰਹਿਣ ਨਾਲ ਤੁਹਾਡੇ ਅੰਦਰ ਉਤੇਜਨਾ ਵੱਧਦੀ ਹੈ ਅਤੇ ਸਹੀ ਸਮਾਂ ਬਤੀਤ ਕਰਨ ਨਾਲ ਚੰਗਾ ਭਵਿੱਖ ਹੁੰਦਾ ਹੈ।
ਫਲਾਂ ਨੂੰ ਭੋਜਨ ਵਿੱਚ ਐਡ ਕਰੋ-
ਜੇਕਰ ਤੁਸੀ ਹਮੇਸ਼ਾ ਜਵਾਨ ਰਹਿਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਆਪਣੇ ਭੋਜਨ ਵਿੱਚ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਫਲ ਤੁਹਾਡੇ ਸਰੀਰ ਵਿੱਚ ਤਾਜ਼ਗੀ ਭਰਦੇ ਹਨ। ਜੇਕਰ ਸਰੀਰ ਵਿੱਚ ਤਾਜ਼ਗੀ ਹੋਵੇਗੀ ਤਾਂ ਚੰਗੇ ਸਰੀਰਕ ਸੰਬੰਧਾਂ ਦਾ ਲਾਹਾ ਲੈ ਸਕੋਗੇ।
ਚਾਕਲੇਟ ਜ਼ਰੂਰ ਖਾਓ-
ਚਾਕਲੇਟ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਚਾਕਲੇਟ ਤੁਹਾਡੇ ਮੂਡ ਨੂੰ ਅੱਛਾ ਕਰਦੀ ਹੈ ਜਿਸ ਨਾਲ ਤੁਹਾਡੇ ਵਿੱਚ ਰੁਮਾਂਸ ਪ੍ਰਤੀ ਖਿੱਚ ਵਧੇਗੀ।
ਫੋਰਪਲੇ -
ਪਤੀ-ਪਤਨੀ ਨੂੰ ਸਬੰਧ ਬਣਾਉਣ ਤੋਂ ਪਹਿਲਾ ਫੋਰਪਲੇ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡ਼ੇ ਅੰਦਰ ਖਿੱਚ ਵਧਦੀ ਹੈ। ਫੋਰਪਲੇ ਇਕ ਜਿਹੀ ਰੁਚੀ ਹੈ ਜੋ ਤੁਹਾਨੂੰ ਸਦਾ ਜਵਾਨ ਰੱਖਦੀ ਹੈ।
ਨੋਟ- ਲੀਵਿੰਗ ਇੰਡੀਆ ਨਿਊਜ਼ ਇਸ ਪੋਸਟ ਵਿੱਚ ਦਿੱਤੀ ਜਾਣਕਾਰੀ ਦੀ ਪੁਸ਼ਟੀ ਨਹੀ ਕਰਦਾ ਹੈ । ਜੇਕਰ ਤੁਹਾਨੂੰ ਸਮੱਸਿਆ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Dates Benefits : सर्दियों में रोजाना खाली पेट करे खजूर का सेवन, शरीर में बनी रहेगी गर्माहट
Pakistan News : पाकिस्तान में 3 हिंदुओं का अपहरण; पुलिस को धमकी देते हुए रखी ये डिमांड, वीडियो वायरल
AMU Bomb Threat : अलीगढ़ मुस्लिम यूनिवर्सिटी को बम से उड़ाने की धमकी