LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Benefits of Boiled Egg : ਉਬਲੇ ਆਂਡੇ ਖਾਣ ਨਾਲ ਹੁੰਦੇ ਹਨ ਸਰੀਰ ਨੂੰ ਇਹ ਵੱਡੇ ਫਾਇਦੇ

jutr852369

ਨਵੀਂ ਦਿੱਲੀ : ਦੁੱਧ, ਮੱਖਣ ਅਤੇ ਆਂਡੇ ਸਾਡੇ ਸਿਹਤ ਲਈ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ। ਇਹ ਵਜ੍ਹਾ ਹੈ ਕਿ ਇਸ ਨੂੰ ਪੋਸ਼ਣ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ। ਇਹ ਵਿਟਾਮਿਨ ਏ, ਡੀ, ਬੀ 12, ਰਾਈਬੋਫਲੇਵਿਨ ਤੇ ਸੇਲੇਨਿਯਮ ਵਰਗੇ ਜ਼ਰੂਰੀ ਵਿਟਾਮਿਨ ਤੇ ਮਿਨਰਲਸ ਦਾ ਇਕ ਚੰਗਾ ਸਰੋਤ ਹੁੰਦਾ ਹੈ।

1. ਉਬਲੇ ਆਂਡੇ ’ਚ ਲਊਟਿਨ, ਜੇਕਸੈਂਥਿਨ, ਐਂਟੀਆਕਸੀਡੈਂਟ ਹੁੰਦੇ ਹਨ। ਜੋ ਅੱਖਾਂ ਦੇ ਸਵਾਸਥ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਮੌਜੂਦ ਇਹ ਕੰਪਾਊਡ ਵਧਦੀ ਉਮਰ ’ਚ ਹੋਣ ਵਾਲੀਆਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਮੋਤੀਆਬਿੰਦ ਆਦਿ ਦੇ ਜ਼ੋਖ਼ਮ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਉਬਲੇ ਅੰਡੇ ’ਚ ਮੌਜੂਦ ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਵਧਾਉਣ ’ਚ ਵੀ ਕਾਰਗਰ ਹੈ।

2. ਆਂਡੇ ਵਿੱਚ ਹਾਈ ਪ੍ਰੋਟੀਨ ਤੇ ਓਮੇਗੀ-3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਦਿਲ ਨੂੰ ਸਿਹਤਮੰਦ ਬਣਾਉਂਦੇ ਹਨ।

3.ਆਂਡੇ ਖਾਣ ਨਾਲ ਤੁਹਾਡਾ ਭਾਰ ਘਟਦਾ ਹੈ।

4. ਆਂਡੇ ਖਾਣ ਨਾਲ ਸਰੀਰ ਵਿੱਚ ਊਰਜਾ ਵਧਦੀ ਹੈ।

5. ਆਂਡੇ ਖਾਣੇ ਨਾਲ ਕਾਮ ਊਰਜਾ ਵਿੱਚ ਵਾਧਾ ਹੁੰਦਾ ਹੈ।

6. ਆਂਡੇ ਖਾਣ ਨਾਲ ਬੱਚੇਦਾਨੀ ਬਿਮਾਰੀਆਂ ਤੋਂ ਬਚਦੀ ਹੈ।

7.ਉਬਲੇ ਅੰਡੇ ’ਚ ਭਾਰੀ ਮਾਤਰਾ ’ਚ ਪ੍ਰੋਟੀਨ ਤੇ ਵਿਭਿੰਨ ਵਿਟਾਮਿਨ ਪਾਏ ਜਾਂਦੇ ਹਨ। ਜੋ ਸਕਿਨ ਤੇ ਵਾਲਾਂ ਨੂੰ ਹੈਲਦੀ ਬਣਾਉਣ ’ਚ ਮਦਦ ਕਰਦਾ ਹੈ। 

In The Market