ਚੰਡੀਗੜ੍ਹ: ਸਰਦੀ ਆਉਂਦੇ ਸਾਰ ਹੀ ਮੂੰਗਫਲੀ ਬਾਜ਼ਾਰ ਵਿੱਚ ਮਿਲਣੀ ਸ਼ੁਰੂ ਹੋ ਜਾਂਦੀ ਹੈ। ਮੂੰਗਫਲੀ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਸ ਵਿੱਚ ਬਦਾਮਾਂ ਵਰਗੀ ਸ਼ਕਤੀ ਹੁੰਦੀ ਹੈ। ਮੂੰਗਫਲੀ ਦੇ ਅਦਭੁੱਤ ਫਾਇਦੇ ਜਾਣੋ -
ਸ਼ੂਗਰ-ਸ਼ੂਗਰ ਵਾਲੇ ਮਰੀਜ਼ਾਂ ਲਈ ਮੂੰਗਫਲੀ ਲਾਹੇਵੰਦ ਹੁੰਦੀ ਹੈ। ਮੂੰਗਫਲੀ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਇਸ ਨੂੰ ਖਾਣ ਨਾਲ ਬਲੱਡ ਵਿੱਚ ਸ਼ੂਗਰ ਦਾ ਲੇਵਲ ਘੱਟ ਦਾ ਹੈ। ਇਸ ਲਈ ਸ਼ੂਗਰ ਵਾਲੇ ਮਰੀਜ਼ਾਂ ਨੂੰ ਥੋੜੀ ਮਾਤਰਾ ਵਿੱਚ ਮੂੰਗਫਲੀ ਖਾਣੀ ਚਾਹੀਦੀ ਹੈ।
ਡਿਪਰੇਸ਼ਨ ਘਟਾਉਂਦਾ- ਮੂੰਗਫਲੀ ਖਾਣ ਨਾਲ ਤਣਾਅ ਘੱਟ ਹੁੰਦਾ ਹੈ। ਬਹੁਤ ਸਾਰੇ ਮਾਹਰਾਂ ਦਾ ਕਹਿਣਾ ਹੈ ਕਿ ਨਿਯਮਤ ਰੂਪ ਵਿੱਚ ਮੂੰਗਫਲੀ ਦਾ ਸੇਵਨ ਲਾਹੇਵੰਦ ਹੁੰਦਾ ਹੈ।
ਕੈਂਸਰ ਤੋਂ ਰਾਹਤ - ਮੂੰਗਫਲੀ ਖਾਣ ਨਾਲ ਪੇਟ ਦੇ ਕੈਂਸਰ ਤੋਂ ਬਚਾਅ ਰਹਿੰਦਾ ਹੈ। ਇਸ ਵਿਚ ਪਾਲੀ ਫੇਨੋਲਿਕ ਐਂਟੀ ਆਕਸੀਡੈਟਸ ਅਤੇ ਕਾਮੈਰਿਕ ਐਸਿਡ ਹੁੰਦਾ ਹੈ। ਇਸ ਨਾਲ ਕੈਂਸਰ ਦੇ ਰੋਗ ਤੋਂ ਬਚਾਉਦਾ ਹੈ।
ਕਾਮ ਊਰਜਾ ਵਿੱਚ ਵਾਧਾ - ਮੂੰਗਫਲੀ ਵਿੱਚ ਊਰਜਾ ਵਧੇਰੇ ਹੋਣ ਨਾਲ ਇਹ ਤੁਹਾਡੇ ਸਰੀਰ ਵਿੱਚ ਕਾਮ ਊਰਜਾ ਦਾ ਵਾਧਾ ਕਰਦਾ ਹੈ। ਇਸ ਲਈ ਮੂੰਗਫਲੀ ਖਾਣੀ ਚਾਹੀਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Saif Ali Khan News: अस्पताल पहुंचाने वाले ऑटो ड्राइवर से सैफ अली खान ने की मुलाकात, गले लगाकर किया धन्यवाद, Video viral
Petrol-Diesel Prices Today: पेट्रोल-डीजल की नई कीमतें जारी; जाने एक लीटर तेल का ताजा रेट
Gold-Silver price Today: सोना-चांदी की कीमतें में बढ़ोतरी जारी; जानें आज क्या है 22 कैरेट गोल्ड का रेट