ਕਾਰਤਿਕ ਆਰੀਅਨ ਦੇ ਫੈਨਸ ਲਈ ਖੁਸ਼ਖ਼ਬਰੀ, ਸੋਸ਼ਲ ਮੀਡੀਆ ‘ਤੇ ਪੋਸਟਰ ਕੀਤਾ ਸ਼ੇਅਰ

ਮੁੰਬਈ: ਅਦਾਕਾਰ ਕਾਰਤਿਕ ਆਰੀਅਨ (Kartik Aryan) ਦੇ ਫੈਨਸ ਲਈ ਇਕ ਖੁਸ਼ਖਬਰੀ ਹੈ। ਕਾਰਤਿਕ ਨੇ ਨਵੀਂ ਫਿਲਮ ਦੀ ਘੋਸ਼ਣਾ ਕਰਦਿਆਂ ਫਿਲਮ ਦਾ ਇੱਕ ਮੋਸ਼ਨ ਪੋਸਟਰ ਸਾਂਝਾ…

ਮੁੰਬਈ: ਅਦਾਕਾਰ ਕਾਰਤਿਕ ਆਰੀਅਨ (Kartik Aryan) ਦੇ ਫੈਨਸ ਲਈ ਇਕ ਖੁਸ਼ਖਬਰੀ ਹੈ। ਕਾਰਤਿਕ ਨੇ ਨਵੀਂ ਫਿਲਮ ਦੀ ਘੋਸ਼ਣਾ ਕਰਦਿਆਂ ਫਿਲਮ ਦਾ ਇੱਕ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ। ਫਿਲਮ (film) ਮੇਕਰ ਸਾਜਿਦ ਨਾਡੀਆਡਵਾਲਾ ਨੇ ਆਪਣੀ ਆਉਣ ਵਾਲੀ ਮਿਊਜ਼ੀਕਲ ਲਵ ਸਟੋਰੀ ਫਿਲਮ ‘ਸੱਤਿਆਨਰਾਇਣ ਕੀ ਕਥਾ’ (SatyanarayanKiKatha) ਦਾ ਐਲਾਨ ਕੀਤਾ ਹੈ। ਇਸ ਫਿਲਮ ਵਿੱਚ ਕਾਰਤਿਕ ਆਰੀਅਨ ਲੀਡ ਕਿਰਦਾਰ ਨਿਭਾਅ ਰਹੇ ਹਨ। 

 
 
 
 
 
View this post on Instagram
 
 
 
 
 
 
 
 
 
 
 

A post shared by KARTIK AARYAN (@kartikaaryan)

 

Read this- ਚੰਡੀਗੜ੍ਹ ਵਿਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਪ੍ਰਸ਼ਾਸਨ ਵਲੋਂ ਦਿੱਤੀ ਗਈ ਹੋਰ ਢਿੱਲ

ਸਾਜਿਦ ਦੇ ਬੈਨਰ ਨਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਨਾਲ ਕਾਰਤਿਕ (Kartik Aryan)ਦੀ ਇਹ ਪਹਿਲੀ ਫਿਲਮ ਹੋਵੇਗੀ ਜਿਸ ਨੂੰ ਨੈਸ਼ਨਲ ਐਵਾਰਡ ਵਿਨਰ ਸਮੀਰ ਵਿਡਵਾਂਸ ਕਰ ਰਹੇ ਹਨ। 

Read this- …ਤਾਂ ਇਸ ਲਈ ਕੇਜਰੀਵਾਲ ਨੇ ਖੇਡਿਆ ਸਿੱਖ ਸੀ.ਐੱਮ. ਕਾਰਡ 

Leave a Reply

Your email address will not be published. Required fields are marked *