ਨਵੀਂ ਦਿੱਲੀ- ਕੰਟਰੋਵਰਸੀ ਕੁਈਨ ਦੇ ਨਾਂ ਨਾਲ ਮਸ਼ਹੂਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਹ ਕਾਫੀ ਮਿਹਨਤ ਕਰ ਰਹੀ ਹੈ। ਅਦਾਕਾਰਾ ਲਗਾਤਾਰ ਸ਼ੂਟਿੰਗ ਕਾਰਨ ਬੀਮਾਰ ਹੋ ਗਈ ਹੈ। ਕੰਗਨਾ ਨੂੰ ਤੇਜ਼ ਬੁਖਾਰ ਹੈ, ਨਾਲ ਹੀ ਖੂਨ ਦੇ ਸੈੱਲ ਵੀ ਡਾਊਨ ਹੋ ਰਹੇ ਹਨ। ਇਸ ਦੇ ਬਾਵਜੂਦ ਵੀ ਉਹ ਸ਼ੂਟਿੰਗ ਕਰ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਕੰਗਨਾ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾ ਰਹੀਆਂ ਹਨ, ਜਿਸ ਕਾਰਨ ਉਸ ਦੇ ਕਰੀਅਰ ਦਾ ਗ੍ਰਾਫ ਹੇਠਾਂ ਵੱਲ ਜਾ ਰਿਹਾ ਹੈ। ਹੁਣ ਅਦਾਕਾਰਾ ਆਪਣੀ ਨਵੀਂ ਫਿਲਮ ਨੂੰ ਹਰ ਹਾਲ 'ਚ ਹਿੱਟ ਬਣਾਉਣਾ ਚਾਹੁੰਦੀ ਹੈ।
Also Read: ਬੰਬੀਹਾ ਗੈਂਗ ਨੇ ਗੈਂਗਸਟਰ ਹੈਪੀ ਭੁੱਲਰ ਬਾਰੇ ਪਾਈ ਪੋਸਟ, ਨੀਰਜ ਬਵਾਨਾ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ
ਕੰਗਨਾ ਨੂੰ ਹੋਇਆ ਡੇਂਗੂ
ਕੰਗਨਾ ਦੀ ਸਿਹਤ ਦੀ ਜਾਣਕਾਰੀ ਉਸ ਦੇ ਪ੍ਰੋਡਕਸ਼ਨ ਹਾਊਸ ਮਣੀਕਰਨਿਕਾ ਫਿਲਮਸ ਨੇ ਇੰਸਟਾਗ੍ਰਾਮ 'ਤੇ ਦਿੱਤੀ ਸੀ। ਕੰਗਨਾ ਦੀ ਫੋਟੋ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਗਈ ਹੈ। ਜਿਸ 'ਚ ਉਹ ਲੈਪਟਾਪ 'ਤੇ ਕੁਝ ਕੰਮ ਕਰ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 'ਜਦੋਂ ਤੁਹਾਨੂੰ ਡੇਂਗੂ ਹੁੰਦਾ ਹੈ। ਚਿੱਟੇ ਖੂਨ ਦੇ ਸੈੱਲ ਘੱਟ ਜਾਂਦੇ ਹਨ ਅਤੇ ਤੇਜ਼ ਬੁਖਾਰ ਹੋਵੇ, ਪਰ ਫਿਰ ਵੀ ਤੁਸੀਂ ਕੰਮ 'ਤੇ ਆਉਂਦੇ ਹੋ। ਇਸ ਨੂੰ ਜਨੂੰਨ ਨਹੀਂ, ਪਾਗਲਪਨ ਕਹਿੰਦੇ ਹਨ। ਸਾਡੀ ਮੁਖੀ ਕੰਗਨਾ ਰਣੌਤ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਅਦਾਕਾਰਾ ਨੇ ਇਹ ਪੋਸਟ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ।
Also Read: ਨਿਤੀਸ਼ ਕੁਮਾਰ ਨੇ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ, ਬਿਹਾਰ 'ਚ ਟੁੱਟਿਆ NDA ਗਠਜੋੜ
ਕੰਗਨਾ ਨੇ ਟੀਮ ਦਾ ਕੀਤਾ ਧੰਨਵਾਦ
ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਹ ਕਹਾਣੀ ਸ਼ੇਅਰ ਕਰਕੇ ਟੀਮ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ- 'ਇੰਨੇ ਪਿਆਰੇ ਸ਼ਬਦ ਲਿਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਠੀਕ ਹੈ ਸਰੀਰ ਬਿਮਾਰ ਹੈ, ਪਰ ਆਤਮਾ ਨਹੀਂ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर