ਮੁੰਬਈ- ਮੋਸਟ ਫੇਮਸ ਪੰਜਾਬੀ ਗਾਇਕਾ (Most Famous Punjabi Singer) ਅਤੇ ਬਿਗ ਬੌਸ 15 (Big Boss 15) ਦੀ ਕੰਟੈਸਟੈਂਟ ਅਫਸਾਨਾ ਖਾਨ (Contestant Afsana Khan) ਦਾ ਵਿਆਹ ਕਰਨ ਦਾ ਸਪਨਾ ਪੂਰਾ ਹੋ ਗਿਆ ਹੈ। ਅਫਸਾਨਾ ਨੇ ਆਪਣੀ ਜ਼ਿੰਦਗੀ ਦੇ ਪਿਆਰ ਸਾਜ਼ ਨਾਲ ਵਿਆਹ (Married to the Saaz) ਰਚਾ ਕੇ ਆਪਣੀ ਮੈਰਿਡ ਲਾਈਫ (Married life) ਦਾ ਆਗਾਜ਼ ਕਰ ਲਿਆ ਹੈ। 19 ਫਰਵਰੀ ਨੂੰ ਅਫਸਾਨਾ ਨੇ ਸਾਜ਼ ਨਾਲ ਧਮਾਕੇਦਾਰ ਤਰੀਕੇ ਨਾਲ ਗੈਂਡ ਵੈਡਿੰਗ ਕੀਤੀ। ਐਂਟਰਟੇਨਮੈਂਟ ਇੰਡਸਟਰੀ (Entertainment Industry) ਦੇ ਕਈ ਲੋਕਾਂ ਨੇ ਵਿਆਹ ਵਿਚ ਸ਼ਾਮਲ ਹੋ ਕੇ ਅਫਸਾਨਾ ਦੀਆਂ ਖੁਸ਼ੀਆਂ ਨੂੰ ਡਬਲ ਕਰ ਦਿੱਤਾ। ਅਫਸਾਨਾ ਨੇ ਆਪਣਾ ਵੈਡਿੰਗ ਲੁੱਕ (Wedding look) ਵਿਚ ਆਪਣੇ ਪਾਰਟਨਰ ਨਾਲ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ। ਅਫਸਾਨਾ ਦਾ ਵੈਡਿੰਗ ਲੁੱਕ ਬਹੁਤ ਹੀ ਪਿਆਰਾ ਹੈ। ਅਫਸਾਨਾ ਨੇ ਆਪਣੇ ਵਿਆਹ ਵਿਚ ਲਾਲ ਜੋੜੇ ਤੋਂ ਹੱਟ ਕੇ ਡਿਫਰੈਂਟ ਕਲਰ ਚੁਣਿਆ। ਉਨ੍ਹਾਂ ਨੇ ਆਪਣੇ ਵਿਆਹ ਵਿਚ ਲਾੀਟ ਓਰੇਂਜ ਕਲਰ ਦਾ ਲਹਿੰਗਾ ਚੋਲੀ ਪਹਿਨਿਆ। ਵੈਸੇ ਅਫਸਾਨਾ ਨੇ ਆਪਣੇ ਵਿਆਹ ਵਿਚ ਦੋ ਵੱਖ-ਵੱਖ ਲਹਿੰਗੇ ਪਹਿਨੇ ਹਨ। ਦੋਵੇਂ ਹੀ ਲਹਿੰਗਿਆਂ ਵਿਚ ਅਫਸਾਨਾ ਕਾਫੀ ਖੂਬਸੂਰਤ ਲੱਗ ਰਹੀ ਹੈ। Also Read : ਇਨ੍ਹਾਂ ਸਿਆਸੀ ਲੀਡਰਾਂ ਨੇ ਵੋਟ ਪਾਈ ਤੇ ਲੋਕਾਂ ਨੂੰ ਕੀਤੀ ਖਾਸ ਅਪੀਲ
View this post on InstagramIn The Market
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर