Sidhu Moosewala New Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ 'ਤੇ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਹੈ। ਦੀਵਾਲੀ 'ਤੇ ਪ੍ਰਸ਼ੰਸਕ ਇਸ ਗੀਤ ਨੂੰ ਸੁਣ ਸਕਣਗੇ। ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। ਇਹ ਗੀਤ ਦੀਵਾਲੀ ਮੌਕੇ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ 'ਤੇ ਰਿਲੀਜ਼ ਕੀਤਾ ਜਾਵੇਗਾ। ਪੋਸਟਰ ਜਾਰੀ ਕਰਨ ਦੇ ਨਾਲ ਹੀ ਮਾਂ ਚਰਨ ਕੌਰ ਨੇ ਇਕ ਸੁਨੇਹਾ ਵੀ ਲਿਖਿਆ, “ਆ ਗਿਆ ਮੇਰਾ ਬੱਬਰ ਸ਼ੇਰ ਤੇ ਸੋਡਾ ਭਰਾ ਧੱਕ ਪਾਉਣ, ਸੌਖਾ ਨਹੀਂ ਰਾਹ ਖਾਲ੍ਹੀ ਕਰਦੇ''। ਇਸ ਗੀਤ ਦੇ ਬੋਲਾਂ ਦਾ ਪਰਿਵਾਰ ਵਲੋਂ ਅਜੇ ਤਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਇਸ ਪੋਸਟਰ ਦੇ ਰਿਲੀਜ਼ ਹੋਣ ਦੇ ਨਾਲ ਹੀ ਇਕ ਵਾਰ ਫਿਰ ਸਿੱਧੂ ਮੂਸੇਵਾਲਾ ਅਤੇ ਗੀਤ ਵਾਚ ਆਊਟ ਨੂੰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸਰਚ ਕੀਤਾ ਜਾ ਰਿਹਾ ਹੈ। ਇਸ ਗੀਤ ਤੋਂ ਪਹਿਲਾਂ ਗੀਤ ਚੋਰਨੀ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ 'ਤੇ ਹੁਣ ਤਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ ਕੁੱਲ 4 ਗੀਤ ਰਿਲੀਜ਼ ਹੋ ਚੁੱਕੇ ਹਨ। SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਇਸ ਗੀਤ ਨੂੰ 72 ਘੰਟਿਆਂ ਵਿੱਚ 2.7 ਕਰੋੜ ਵਿਊਜ਼ ਮਿਲ ਚੁੱਕੇ ਸਨ। ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।...
Honey Singh Divorce: ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਆਪਣੇ ਤਲਾਕ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸੁਰਖੀਆਂ 'ਚ ਸਨ। ਹੁਣ ਇਸ 'ਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਗਾਇਕ ਦਾ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਦੇ ਨਾਲ ਅਧਿਕਾਰਿਤ ਤੌਰ 'ਤੇ ਤਲਾਕ ਹੋ ਚੁੱਕਾ ਹੈ।ਦਿੱਲੀ ਦੀ ਅਦਾਲਤ ਨੇ ਮੰਗਲਵਾਰ ਨੂੰ ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਫੈਮਿਲੀ ਕੋਰਟ 'ਚ ਜੱਜ ਪਰਮਜੀਤ ਸਿੰਘ ਨੇ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਚੱਲ ਰਹੇ ਢਾਈ ਸਾਲ ਪੁਰਾਣੇ ਮਾਮਲੇ ਨੂੰ ਖ਼ਤਮ ਕਰ ਦਿੱਤਾ ਤੇ ਦੋਹਾਂ ਧਿਰਾਂ ਨੂੰ ਤਲਾਕ ਦਾ ਹੁਕਮ ਦੇ ਦਿੱਤਾ। ਹਨੀ ਦੀ ਪਤਨੀ ਨੇ ਹਨੀ ਸਿੰਘ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਸ਼ਾਲਿਨੀ ਨੇ ਦੱਸਿਆ ਕਿ ਗਾਇਕ ਹਨੀ ਸਿੰਘ ਤੇ ਉਸ ਦੇ ਪਰਿਵਾਰ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਕਾਫੀ ਤੰਗ ਪਰੇਸ਼ਾਨ ਕੀਤਾ ਸੀ। ਜਾਣਕਾਰੀ ਮੁਤਾਬਕ ਫੈਮਿਲੀ ਕੋਰਟ 'ਚ ਪਰਮਜੀਤ ਸਿੰਘ ਨੇ ਹਨੀ ਸਿੰਘ ਅਤੇ ਉਸ ਦੀ ਪਤਨੀ ਵਿਚਕਾਰ ਚੱਲ ਰਹੇ ਢਾਈ ਸਾਲ ਪੁਰਾਣੇ ਮਾਮਲੇ ਨੂੰ ਖ਼ਤਮ ਕਰ ਦਿੱਤਾ ਅਤੇ ਦੋਹਾਂ ਧਿਰਾਂ ਨੂੰ ਤਲਾਕ ਦਾ ਹੁਕਮ ਦੇ ਦਿੱਤਾ। ਹਨੀ ਦੀ ਪਤਨੀ ਨੇ ਹਨੀ ਸਿੰਘ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਸ਼ਾਲਿਨੀ ਨੇ ਦੱਸਿਆ ਕਿ ਗਾਇਕ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਸੀ। ਦੱਸ ਦਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਨੇ ਵਿਆਹ ਤੋਂ ਪਹਿਲਾਂ ਕਰੀਬ 20 ਸਾਲ ਇੱਕ ਦੂਜੇ ਨੂੰ ਡੇਟ ਕੀਤਾ ਸੀ। ਫਿਰ ਇਸ ਜੋੜੇ ਨੇ ਸਾਲ 2011 'ਚ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰ ਲਿਆ ਸੀ। ਦੋਹਾਂ ਦਾ ਵਿਆਹ ਕਾਫ਼ੀ ਸੀਕ੍ਰੇਟ ਸੀ। ਜਿਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਸ਼ਿਰਕਤ ਕੀਤੀ। ਵਿਆਹ ਦੇ ਤਿੰਨ ਸਾਲ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ...
ਮੁੰਬਈ : ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਫਿਲਮ ਜਾਂ ਵੈਬ ਸੀਰੀਜ਼ ਬਣਾਏਗਾ। ਇਸ ਲਈ ਪ੍ਰੋਡਕਸ਼ਨ ਹਾਊਸ ਨੇ ਸਿੱਧੂ ਮੂਸੇਵਾਲਾ ’ਤੇ ਜੁਪਿੰਦਰਜੀਤ ਸਿੰਘ ਵੱਲੋਂ ਲਿਖੀ ਕਿਤਾਬ ਦੇ ਅਧਿਕਾਰ ਲੈ ਲਏ ਹਨ। ਇੱਕ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਕਿਤਾਬ ‘ਮੂਸੇਵਾਲਾ ਨੂੰ ਕਿਸਨੇ ਮਾਰਿਆ? ਪੰਜਾਬ ’ਚ ਹਿੰਸਾ ਦੀ ਕਹਾਣੀ’ ’ਤੇ ਜਾਂ ਤਾਂ ਫਿਲਮ ਬਣਾਈ ਜਾਵੇਗੀ ਜਾਂ ਇਸ ’ਤੇ ਇਕ ਵੈਬ ਸੀਰੀਜ਼ ਸ਼ੁਰੂ ਕੀਤੀ ਜਾਵੇਗੀ। ਇਹ ਕਿਤਾਬ ਇਸੇ ਸਾਲ ਜੂਨ ’ਚ ਪ੍ਰਕਾਸ਼ਿਤ ਹੋਈ ਹੈ। ਜੁਪਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਕਿਤਾਬ ’ਚ ਬਹੁਤ ਸਾਰੇ ਪ੍ਰੋਡਕਸ਼ਨ ਹਾਊਸਾਂ ਨੇ ਦਿਲਚਸਪੀ ਦਿਖਾਈ ਹੈ। ਜਿਸ ਤਰ੍ਹਾਂ ਮੈਚਬਾਕਸ ਸ਼ਾਟਸ ਨੇ ਇਸ ’ਚ ਉਤਸ਼ਾਹ ਦਿਖਾਇਆ ਤੇ ਇਸ ’ਤੇ ਹੋਰ ਕੰਮ ਕਰਨ ਦੀ ਗੱਲ ਕਹੀ, ਮੈਨੂੰ ਉਨ੍ਹਾਂ ਨੂੰ ਅਧਿਕਾਰ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਮੈਚਬਾਕਸ ਸ਼ਾਟਸ ਨੇ ਪਹਿਲਾਂ ਫਿਲਮ ਨਿਰਮਾਤਾ ਸ਼੍ਰੀਰਾਮ ਰਾਘਵਨ ਦੀ ਹਿੱਟ ਫਿਲਮ ‘ਅੰਧਾਧੁਨ’ ਦਾ ਸਮਰਥਨ ਕੀਤਾ ਸੀ ਤੇ ਹੁਣੇ ਜਿਹੇ ਹੰਸਲ ਮਹਿਤਾ ਦੀ ਅਪਰਾਧ ਲੜੀ ‘ਸਕੂਪ’ ਦਾ ਨਿਰਮਾਣ ਕੀਤਾ ਹੈ। ਦੱਸ ਦੇਈਏ ਕਿ 29 ਮਈ 2021 ਵਿੱਚ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।ਹੁਣ ਮੂਸੇਵਾਲਾ ਦਾ ਟ੍ਰਾਈਲ ਚੱਲ ਰਿਹਾ ਹੈ। ਉਧਰ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।...
Sapna Chowdhury: ਹਰਿਆਣਾ ਦੇ ਗੀਤਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਰੀਲਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ 'ਚ ਬੈਕਗ੍ਰਾਊਂਡ 'ਚ ਹਰਿਆਣਾ ਦੇ ਗੀਤ ਸੁਣਾਈ ਦਿੰਦੇ ਹਨ। ਹਰਿਆਣਾ ਦੇ ਇਹ ਗੀਤ ਦੇਸ਼ ਦੇ ਹਰ ਛੋਟੇ-ਛੋਟੇ ਪਿੰਡ ਵਿਚ ਸੁਣੇ ਜਾ ਸਕਦੇ ਹਨ। ਇਸ ਦਾ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਲੋਕ ਹਰਿਆਣਾ ਦੇ ਗੀਤਾਂ ਦਾ ਦੇਸੀ ਅੰਦਾਜ਼ ਪਸੰਦ ਕਰਦੇ ਹਨ। ਇੰਨਾ ਹੀ ਨਹੀਂ ਹਰਿਆਣਾ ਦਾ ਡਾਂਸ ਵੀ ਕਾਫੀ ਮਸ਼ਹੂਰ ਹੈ। ਹਰਿਆਣੇ ਦੇ ਗੀਤਾਂ ਵਿੱਚ ਇੱਕ ਵੱਖਰੀ ਕਿਸਮ ਦਾ ਡਾਂਸ ਦੇਖਣ ਨੂੰ ਮਿਲਦਾ ਹੈ। ਹਰਿਆਣਾ ਦੇ ਗੀਤਾਂ ਅਤੇ ਡਾਂਸ ਤੋਂ ਇਲਾਵਾ ਤੀਸਰੀ ਚੀਜ਼ ਜੋ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਉਹ ਹੈ ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਦਾ। ਇਨ੍ਹੀਂ ਦਿਨੀਂ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਇੱਕ ਗੀਤ ਲੋਕਾਂ ਵਿੱਚ ਕਾਫੀ ਮਕਬੂਲ ਹੋ ਰਿਹਾ ਹੈ। ਸਪਨਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਵਾਇਰਲ ਹੋ ਰਹੇ ਵੀਡੀਓ ਤੋਂ ਹੀ ਲਗਾਇਆ ਜਾ ਸਕਦਾ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੇ ਹੀ ਹਲਚਲ ਮਚਾ ਦਿੰਦੇ ਹਨ। ਜੀ ਹਾਂ, ਅਜਿਹਾ ਹੀ ਕੁਝ ਹੋਇਆ ਹੈ, ਇਸੇ ਦੌਰਾਨ ਸਪਨਾ ਚੌਧਰੀ ਦਾ ਇਕ ਡਾਂਸ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਜਿਸ 'ਚ ਉਹ ਹਜ਼ਾਰਾਂ ਲੋਕਾਂ ਦੀ ਭੀੜ ਦੇ ਵਿਚਕਾਰ ਬੇਹੋਸ਼ ਹੋ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ, ਜੋ ਹਰ ਕਿਸੇ ਦੇ ਦਿਲ ਨੂੰ ਅੱਗ ਲਗਾ ਰਹੀ ਹੈ। ...
Janhvi kapoor News: Janhvi kapoor ਨੇ ਹਾਲ ਹੀ ਵਿੱਚ ਇੱਕ ਸਟਾਰ ਕਿਡ ਵਜੋਂ ਅੱਜ ਦੇ ਪਾਪਰਾਜ਼ੀ ਕਲਚਰ ਨੂੰ ਸਮਝਣ ਬਾਰੇ ਗੱਲ ਕੀਤੀ। ਅਭਿਨੇਤਰੀ ਨੇ ਸਾਂਝਾ ਕੀਤਾ ਕਿ ਕਿਵੇਂ ਉਹ ਬਚਪਨ ਤੋਂ ਕੈਮਰੇ ਨਾਲ ਵੱਡੀ ਹੋਈ ਅਤੇ ਲੋਕ ਉਸਦੀ ਅਤੇ ਉਸਦੀ ਭੈਣ ਕਪੂਰ ਦੀ ਸਹਿਮਤੀ ਨਾਲ ਜਾਂ ਬਿਨਾਂ ਤਸਵੀਰਾਂ ਲੈ ਰਹੇ ਹਨ। ਗੁੱਡ ਲੱਕ ਜੈਰੀ ਅਭਿਨੇਤਰੀ ਨੇ ਖੁਲਾਸਾ ਕੀਤਾ ਕਿ ਚੀਜ਼ਾਂ ਉਦੋਂ ਵਿਗੜ ਗਈਆਂ ਜਦੋਂ ਉਸਨੇ 'ਅਣਉਚਿਤ, ਲਗਭਗ ਅਸ਼ਲੀਲ ਸਾਈਟਾਂ' 'ਤੇ ਆਪਣੇ ਆਪ ਦੀਆਂ ਮੋਰਫ ਕੀਤੀਆਂ ਫੋਟੋਆਂ ਦੇਖੀਆਂ। ਇੱਕ ਇੰਟਰਵਿਊ ਵਿੱਚ, ਅਭਿਨੇਤਰੀ ਨੇ ਸਾਂਝਾ ਕੀਤਾ ਕਿ 'ਜਾਅਲੀ ਤਸਵੀਰਾਂ ਦਾ ਹੜ੍ਹ ਆ ਗਿਆ ਹੈ, ਖਾਸ ਕਰਕੇ ਅੱਜ ਦੇ ਐਡਵਾਂਸਡ ਏਆਈ (ਆਰਟੀਫੀਸ਼ਅਲ ਐਂਟਲੀਜੈਂਸੀ) ਨਾਲ।' ਉਸ ਨੇ ਅੱਗੇ ਕਿਹਾ, "ਲੋਕ ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹਨ ਅਤੇ ਮੰਨਦੇ ਹਨ ਕਿ ਇਹ ਅਸਲ ਹਨ। ਇਸ ਨਾਲ ਮੈਨੂੰ ਬਹੁਤ ਚਿੰਤਾ ਹੈ।" ਜਾਹਨਵੀ ਨੇ ਉਸ ਸਮੇਂ ਨੂੰ ਵੀ ਯਾਦ ਕੀਤਾ ਜਦੋਂ ਉਹ ਇੱਕ ਸਕੂਲੀ ਵਿਦਿਆਰਥਣ ਦੇ ਰੂਪ ਵਿੱਚ 'ਅਲਗ-ਅਲਗ' ਮਹਿਸੂਸ ਕਰਦੀ ਸੀ। ਇੱਕ ਘਟਨਾ ਨੂੰ ਯਾਦ ਕਰਦੇ ਹੋਏ ਜਦੋਂ ਉਹ 4 ਵੀਂ ਜਮਾਤ ਵਿੱਚ ਸੀ, ਜਾਹਨਵੀ ਨੇ ਸਾਂਝਾ ਕੀਤਾ ਕਿ ਜਦੋਂ ਉਸਨੇ ਯਾਹੂ ਦੇ ਹੋਮਪੇਜ 'ਤੇ ਆਪਣੀਆਂ ...
Sapna Choudhary Viral Video: ਹਰਿਆਣਵੀ ਡਾਂਸਰ ਸਪਨਾ ਚੌਧਰੀ ਹਰ ਕਿਸੇ ਦੀ ਹਰਮਨ ਪਿਆਰੀ ਡਾਂਸਰ ਹੈ। ਸਪਨਾ ਚੌਧਰੀ ਆਪਣੇ ਠੁਮਕਿਆ ਨੂੰ ਲੈ ਕੇ ਸੁਰਖੀਆ ਵਿੱਚ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਫੈਨਜ਼ ਸਪਨਾ ਚੌਧਰੀ ਦੇ ਪੈਰ ਧੋ ਕੇ ਉਸਦਾ ਪਾਣੀ ਪੀਦਾ ਹੈ। ਇਹ ਵੀਡੀਓ ਪੁਰਾਣੀ ਹੈ ਪਰ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਸਟੇਜ 'ਤੇ ਬੈਠੀ ਹੈ ਅਤੇ ਦੋ ਲੋਕ ਉਸ ਦੇ ਪੈਰ ਧੋ ਰਹੇ ਹਨ। ਕਦੇ ਉਨ੍ਹਾਂ ਦੇ ਪੈਰਾਂ 'ਤੇ ਪਾਣੀ ਪਾਇਆ ਜਾ ਰਿਹਾ ਹੈ ਅਤੇ ਕਦੇ ਉਹ ਗੁਲਾਬ ਦੀਆਂ ਪੱਤੀਆਂ ਪਾ ਰਹੇ ਹਨ। ਇਸ ਦੌਰਾਨ ਸਪਨਾ ਦੇ ਚਿਹਰੇ 'ਤੇ ਵੱਡੀ ਮੁਸਕਾਨ ਵੀ ਦੇਖਣ ਨੂੰ ਮਿਲ ਰਹੀ ਹੈ।ਵੀਡੀਓ ਦੇ ਅੰਤ ਵਿੱਚ, ਇੱਕ ਆਦਮੀ ਉਹੀ ਪਾਣੀ ਪੀਂਦਾ ਹੈ ਅਤੇ ਇਸ ਨੂੰ ਆਪਣੇ ਆਪ 'ਤੇ ਡੋਲ੍ਹਦਾ ਹੈ। ਸਪਨਾ ਚੌਧਰੀ ਦੀ ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਵੱਲੋਂ ਕੁਮੈਂਟ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਕਈ ਲੋਕ ਇਸ ਵੀਡੀਓ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ।ਇਕ ਯੂਜ਼ਰ ਨੇ ਲਿਖਿਆ, ' ਘਟੀਆ ਹਰਕਤ', ਉੱਥੇ ਦੂਜੇ ਯੂਜ਼ਰ ਨੇ ਲਿਖਿਆ- 'ਇਹ ਐਕਟ ਬਹੁਤ ਅਜੀਬ ਹੈ ਜਿਸ ਨੂੰ ਦੇਖਣਾ ਮੁਸ਼ਕਿਲ ਹੈ। ਤੀਜੇ ਨੇ ਲਿਖਿਆ, 'ਅਜਿਹਾ ਕੌਣ ਕਰਦਾ ਹੈ।'...
ਚੰਡੀਗੜ੍ਹ : ਸਮਾਜ ਵਿੱਚ ਹੁਣ ਕੁੜੀ ਦਾ ਕੁੜੀ ਨਾਲ ਵਿਆਹ ਅਤੇ ਮੁੰਡੇ ਦਾ ਮੁੰਡੇ ਨਾਲ ਵਿਆਹ ਹੋਣਾ ਬਹੁਤ ਹੀ ਆਮ ਗੱਲ ਹੈ। ਲੋਕ ਅਜਿਹੇ ਰਿਸ਼ਤਿਆਂ ਨੂੰ ਸਵਿਕਾਰ ਕਰ ਰਹੇ ਹਨ ਪਰ ਹਾਲੇ ਵੀ ਕੁਝ ਲੋਕ ਅਜਿਹੇ ਹਨ ਜੋ ਇਸ ਦੇ ਖਿਲਾਫ ਹਨ। ਤੁਹਾਨੂੰ ਇੱਕ ਅਜਿਹੀ ਜੋੜੀ ਦੀ ਉਦਾਹਰਨ ਦੇਣ ਜਾ ਰਹੇ ਹਾਂ ਜਿਨ੍ਹਾਂ ਨੇ ਨਾ ਸਿਰਫ਼ ਵਿਆਹ ਕੀਤਾ ਨਾਲ ਹੀ ਲੋਕਾਂ ਦੀ ਸੋਚ ਵੀ ਬਦਲੀ। ਦੋਵਾਂ ਦਾ Youtube 'ਤੇ ਇੱਕ ਚੈਨਲ ਵੀ ਹੈ ਜਿਸ ਉੱਤੇ ਦੋਵੇਂ ਹੀ ਵੀਡੀਓ ਸਾਂਝੀਆਂ ਕਰਦੀਆਂ ਰਹਿੰਦੀਆਂ ਹਨ। ਦੋ ਕੁੜੀਆਂ ਜਿਨ੍ਹਾਂ ਨੇ ਇੱਕ ਦੂਜੇ ਨੂੰ ਪਿਆਰ ਕੀਤਾ ਅਤੇ ਆਪਣੇ ਪਿਆਰ ਨੂੰ ਸੱਤ ਜਨਮ ਦੇ ਰਿਸ਼ਤੇ ਵਿੱਚ ਬਦਲਿਆ। ਜੀ ਹਾਂ, ਅਸੀਂ ਪਾਇਲ ਅਤੇ ਯਸ਼ਵਿਕਾ ਦੀ ਗੱਲ ਕਰ ਰਹੇ ਹਾਂ। ਪਾਇਲ ਅਤੇ ਯਸ਼ਵਿਕਾ ਜਿਨ੍ਹਾਂ ਨੇ ਇੱਕ ਦੂਜੇ ਨੂੰ ਡੇਟ ਕੀਤਾ ਫਿਰ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਆਖਰਕਾਰ ਦੋਹਾਂ ਦਾ ਵਿਆਹ ਹੋ ਗਿਆ। ਸਾਰੀ ਦੁਨੀਆ ਦੇ ਸਾਹਮਣੇ ਉਨ੍ਹਾਂ ਨੇ ਆਪਣੇ ਪਿਆਰ ਨੂੰ ਦਿਖਾਇਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਦੋਵਾਂ ਦੇ ਪਿਆਰ ਦੇ ਖੂਬਸੂਰਤ ਕਿੱਸਿਆ ਬਾਰੇ : ਇੰਝ ਹੋਈ ਸੋਸ਼ਲ ਮੀਡੀਆ 'ਤੇ ਮੁਲਾਕਾਤ ਪਾਇਲ ਅਤੇ ਯਸ਼ਵਿਕਾ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਸੋਸ਼ਲ ਮੀਡੀਆ ਉੱਤੇ ਇੱਕ ਸਾਲ ਬਾਅਦ 2018 ਵਿੱਚ ਦੋਵੇਂ ਪਹਿਲੀ ਵਾਰ ਮਿਲੀਆ। ਦੋਵੇਂ ਹੀ ਵੱਖ ਵੱਖ ਥਾਂ ਕੰਮ ਕਰਦੀਆਂ ਸੀ, ਪਾਇਲ ਲੁਧਿਆਣਾ 'ਚ ਕੰਮ ਕਰਦੀ ਸੀ ਜਦਕਿ ਯਸ਼ਵਿਕਾ ਨੈਨੀਤਾਲ 'ਚ ਕੰਮ ਕਰਦੀ ਸੀ। ਦੋਵਾਂ ਨੇ ਇੱਕ ਵਾਰ ਮੁਲਾਕਾਤ ਕੀਤੀ ਫਿਰ ਉਹ ਹਰ ਮਹੀਨੇ ਮਿਲਣ ਲਈ ਇਕ-ਦੂਜੇ ਦੇ ਸ਼ਹਿਰ ਜਾਂਦੀਆਂ ਸਨ। ਦੋਵਾਂ ਨੂੰ ਇੰਨਾ ਪਿਆਰ ਹੋ ਗਿਆ ਫਿਰ ਉਨ੍ਹਾਂ ਨੇ ਕੋਰੋਨਾ ਲੌਕਡਾਊਨ ਦੌਰਾਨ ਇਕੱਠੇ ਰਹਿਣ ਦਾ ਫੈਸਲਾ ਕੀਤਾ। 2022 'ਚ ਬੱਝੀਆ ਵਿਆਹ ਦੇ ਬੰਧਨ 'ਚ ਦੋਵਾਂ ਨੇ 5 ਸਾਲ ਇੱਕਠੇ ਰਹਿਣ ਦੇ ਬਾਅਦ ਵਿਆਹ ਕਰਨ ਦਾ ਫੈਸਲਾ ਲਿਆ। ਦੋਵਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਰਿਸ਼ਤੇ ਲਈ ਮਨਾ ਲਿਆ। ਫਿਰ ਦੋਹਾਂ ਨੇ ਅਕਤੂਬਰ 2022 'ਚ ਮੁੰਬਈ 'ਚ ਵਿਆਹ ਕਰ ਲਿਆ। ਯਸ਼ਵਿਕਾ ਨੇ ਦੱਸਿਆ ਕਿ ਉਸ ਦੇ ਵਿਆਹ 'ਚ ਉਸ ਦੇ ਕੁਝ ਕਰੀਬੀ ਦੋਸਤ ਆਏ ਸਨ। ਮੱਜ਼ੇਦਾਰ ਗੱਲ ਇਹ ਸੀ ਕਿ ਪਾਇਲ ਨੇ ਵਿਆਹ 'ਚ ਸ਼ੇਰਵਾਨੀ ਪਹਿਨੀ ਸੀ। ਜਦਕਿ ਯਸ਼ਵਿਕਾ ਨੇ ਲਹਿੰਗਾ ਪਾਇਆ ਸੀ। ਉਨ੍ਹਾਂ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਜਦ ਦੋਵਾਂ ਦਾ ਵਿਆਹ ਹੋਇਆ ਤਾਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ। ਸ਼ੁਰੂ ਕੀਤਾ ਯੂਟਿਊਬ ਚੈਨਲ ਪਾਇਲ ਅਤੇ ਯਸ਼ਵਿਕਾ ਨੇ ਵਿਆਹ ਤੋਂ ਬਾਅਦ ਆਪਣਾ ਯੂਟਿਊਬ ਚੈਨਲ ਵੀ ਸ਼ੁਰੂ ਕਰ ਲਿਆ। ਫਿਰ ਦੋਵਾਂ ਨੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਜੋੜੇ ਨੇ ਕਰਵਾ ਚੌਥ ਮਨਾਉਂਦੇ ਹੋਏ ਆਪਣੇ ਵੀਡੀਓਜ਼ ਯੂਟਿਊਬ 'ਤੇ ਸ਼ੇਅਰ ਕੀਤੇ, ਹੌਲੀ-ਹੌਲੀ ਉਨ੍ਹਾਂ ਦਾ ਚੈਨਲ ਕਾਫੀ ਮਸ਼ਹੂਰ ਹੋ ਗਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਦੋਵੇਂ ਹੁਣ ਲੁਧਿਆਣਾ ਤੋਂ ਮੁੰਬਈ ਸ਼ਿਫਟ ਹੋ ਗਈਆਂ ਹਨ। ...
ਚੰਡੀਗੜ੍ਹ : ਬਾਲੀਵੁੱਡ ਦੀ ਡਰਾਮਾ Queen ਕਹਿਲਾਉਣ ਵਾਲੀ ਰਾਖੀ ਸਾਵੰਤ ਦੀ ਜਲਦ ਹੀ biopic ਆਉੁਣ ਵਾਲੀ ਹੈ। ਸੋਸ਼ਲ ਮੀਡੀਆ 'ਤੇ ਰਾਖੀ ਸੁਰਖੀਆਂ ਵਿੱਚ ਘਿਰੀ ਰਹਿੰਦੀ ਹੈ। ਰਾਖੀ ਆਪਣੇ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨਲ ਲਾਈਫ ਅਜਿਹਾ ਕੁਝ ਨਾ ਕੁਝ ਕਰਦੀ ਰਹਿੰਦੀ ਹੈ, ਜਿਸ ਕਾਰਨ ਉਹ ਚਰਚਾ ਵਿੱਚ ਰਹਿੰਦੀ ਹੈ। ਰਾਖੀ ਸਾਵੰਤ ਦੀ ਜਲਦ ਹੀ biopic ਆ ਰਹੀ ਹੈ, ਜਿਸ ਨੂੰ ਲੈ ਕੇ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਰਾਖੀ ਦੀ biopic ਨੂੰ ਦੇਖਣ ਦੇ ਲਈ ਕਾਫੀ ਉਤਸੁਕ ਹਨ। ਦਰਅਸਲ ਰਾਖੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਆਪਣੀ ਬਾਇਓਪਿਕ ਲਈ ਆਲੀਆ ਭੱਟ ਅਤੇ ਵਿਦਿਆ ਬਾਲਨ ਨਾਲ ਗੱਲਬਾਤ ਕਰਨ ਦਾ ਦਾਅਵਾ ਕੀਤਾ ਹੈ। ਰਾਖੀ ਸਾਵੰਤ ਦੀ biopic 'ਚ ਕੌਣ ਆਵੇਗਾ ਨਜ਼ਰ? ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਰਾਖੀ ਦੀ ਜ਼ਿੰਦਗੀ ਇਕ ਫਿਲਮ ਵਰਗੀ ਹੀ ਹੈ। ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਉਸ ਦੀ ਬਾਇਓਪਿਕ ਕਿੱਥੋਂ ਸ਼ੁਰੂ ਹੋਈ ਅਤੇ ਕਿਵੇਂ ਖਤਮ ਹੋਈ। ਆਲੀਆ ਜਾਂ ਵਿਦਿਆ ਬਾਲਨ ਨਾਲ ਫਿਲਮ 'ਚ ਕੰਮ ਕਰਨਾ ਰਾਖੀ ਲਈ ਸੁਪਨੇ ਵਰਗਾ ਹੈ। ਏਅਰਪੋਰਟ 'ਤੇ ਜਦੋਂ ਮੀਡੀਆਂ ਨੇ ਰਾਖੀ ਤੋਂ ਪੁੱਛਿਆ ਕਿ ਉਹ ਕਿੱਥੇ ਜਾ ਰਹੀ ਹੈ, ਤਾਂ ਉਸਨੇ ਜਵਾਬ ਦਿੱਤਾ ਕਿ ਉਸਦੀ ਬਾਇਓਪਿਕ ਲਾਂਚ ਹੋਣ ਜਾ ਰਹੀ ਹੈ। ਉਸ ਨੇ ਅੱਗੇ ਕਿਹਾ ਕਿ ਮੈਂ ਖੁਦ ਐਕਟਿੰਗ ਕਰਨਾ ਚਾਹੁੰਦੀ ਸੀ, ਪਰ ਆਲੀਆ ਜਾਂ ਵਿਦਿਆ ਬਾਲਨ ਮੇਰੀ ਬਾਇਓਪਿਕ ਵਿੱਚ ਬਹੁਤ ਵਧੀਆ ਐਕਟਿੰਗ ਕਰਨਗੇ। ਜੇਕਰ ਰਾਖੀ ਸਾਵੰਤ ਦੀ ਬਾਇਓਪਿਕ ਆਉਂਦੀ ਹੈ ਤਾਂ ਵੀ ਇਸ ਵਿੱਚ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਦਿਖਾਇਆ ਜਾਵੇਗਾ। ਰਾਖੀ ਦੀ ਇਹ ਗੱਲ ਸੁਣ ਕੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਪ੍ਰਸ਼ੰਸਕਾਂ ਨੇ ਰਾਖੀ ਦਾ ਜਾਣੋ ਕਿਉਂ ਉਡਾਇਆ ਮਜ਼ਾਕ ਸੋਸ਼ਲ ਮੀਡੀਆਂ 'ਤੇ ਯੂਜ਼ਰ ਨੇ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ, 'ਆਲੀਆ ਤੁਹਾਡੇ ਵੱਸ ਤੋਂ ਬਾਹਰ ਹੈ, ਉਸ ਦਾ ਨਾਂ ਵੀ ਨਾ ਲਵੋਂ। ਇਹ ਪਾਗਲ ਹੋ ਗਈ ਹੈ, ਇਸ ਨੂੰ ਹਸਪਤਾਲ ਲੈ ਜਾਓ। ਰਾਖੀ ਨੂੰ ਅਕਸਰ ਆਪਣੀਆਂ ਹਰਕਤਾਂ ਲਈ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਰਾਖੀ ਤਾਂ ਰਾਖੀ ਹੈ ਉਹ ਨਹੀਂ ਰੁਕੇਗੀ। ...
Parineeti-Raghav Mehendi Photo: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ 'ਆਪ' ਨੇਤਾ ਰਾਘਵ ਚੱਢਾ ਦੇ ਵਿਆਹ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਹੀ ਦਿਨਾਂ 'ਚ ਦੋਵੇਂ ਹਮੇਸ਼ਾ ਲਈ ਇਕੱਠੇ ਹੋ ਜਾਣਗੇ। ਹੁਣ ਦੋਵਾਂ ਦੇ ਵਿਆਹ ਦੀਆਂ ਰਸਮਾਂ ਦਿੱਲੀ ਵਿੱਚ ਸ਼ੁਰੂ ਹੋ ਗਈਆਂ ਹਨ। ਪਰਿਣੀਤੀ-ਰਾਘਵ ਦੀ ਮਹਿੰਦੀ ਦੀ ਰਸਮ 19 ਸਤੰਬਰ ਨੂੰ ਸੀ, ਜਿਸ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਮਹਿੰਦੀ ਫੰਕਸ਼ਨ ਦਿੱਲੀ ਵਿੱਚ ਹੋਇਆ। ਜਿਸ ਦੀ ਫੋਟੋ ਸਾਹਮਣੇ ਆਈ ਹੈ। ਇਸ ਤਸਵੀਰ ਵਿੱਚ ਜੋੜਾ ਗੁਰਦੁਆਰੇ ਵਿੱਚ ਬੈਠਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਪਰਿਣੀਤੀ ਦੇ ਹੱਥਾਂ ਨੂੰ ਰਾਘਵ ਦੇ ਨਾਂ ਦੀ ਮਹਿੰਦੀ ਨਾਲ ਸਜਾਇਆ ਗਿਆ। ਅਦਾਕਾਰਾ ਦੀ ਇਸ ਤਸਵੀਰ ਨੂੰ ਇੱਕ ਫੈਨ ਪੇਜ ਨੇ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਨ ਬਣ ਗਿਆ। ਖਬਰਾਂ ਮੁਤਾਬਕ ਮਹਿੰਦੀ ਫੰਕਸ਼ਨ ਤੋਂ ਬਾਅਦ ਦੋਵੇਂ ਆਪਣੇ ਪਰਿਵਾਰ ਨਾਲ ਰਾਜਸਥਾਨ ਦੇ ਉਦਰਪੁਰ ਲਈ ਵਿਆਹ ਲਈ ਰਵਾਨਾ ਹੋਣਗੇ। ਜਿੱਥੇ 23 ਸਤੰਬਰ ਤੋਂ ਸਮਾਗਮ ਸ਼ੁਰੂ ਹੋਣੇ ਹਨ। ਪਰਿਣੀਤੀ ਦਾ ਚੂੜਾ 23 ਤਰੀਕ ਨੂੰ ਹੋਵੇਗਾ ਜਦਕਿ ਰਾਘਵ ਦੀ ਸੇਹਰਾਬੰਦੀ ਉਸੇ ਦਿਨ ਹੋਵੇਗੀ। ਇਸ ਤੋਂ ਬਾਅਦ 24 ਸਤੰਬਰ ਨੂੰ ਦੋਵੇਂ ਸੱਤ ਫੇਰੇ ਲੈਣਗੇ ਅਤੇ ਅਦਾਕਾਰਾ ਸ਼ਾਮ 6 ਵਜੇ ਵਿਦਾਈ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਵਿਆਹ ਦੁਪਹਿਰ ਨੂੰ ਹੋਵੇਗਾ। ਇਸ ਤੋਂ ਬਾਅਦ ਸ਼ਾਮ ਨੂੰ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ, ਜਿਸ 'ਚ ਪਰਿਵਾਰ ਸਮੇਤ ਕੁਝ ਖਾਸ ਲੋਕ ਸ਼ਾਮਲ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਪਹਿਲਾਂ ਡਿਨਰ ਡੇਟ 'ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਡੇਟਿੰਗ ਦੀਆਂ ਖਬਰਾਂ ਆਉਣ ਲੱਗੀਆਂ ਸਨ। ਇਸ ਤੋਂ ਬਾਅਦ ਦੋਹਾਂ ਨੇ 13 ਮਈ 2023 ਨੂੰ ਮੰਗਣੀ ਕਰਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਲਿਆ। ਇਹ ਸਮਾਗਮ ਦਿੱਲੀ ਵਿੱਚ ਹੋਇਆ ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ। ...
ਹਰਿਆਣਾ: ਅੱਜ ਵੀ ਹਰਿਆਣਾ ਰਾਜ ਵਿੱਚ ਲੋਕ ਰਾਗਿਨੀ ਦੇ ਸ਼ੌਕੀਨ ਹਨ। ਲੋਕ ਸਟੇਜ 'ਤੇ ਕੁੜੀਆਂ ਨੂੰ ਡੀਜੇ ਅਤੇ ਆਰਕੈਸਟਰਾ ਨੂੰ ਮਨੋਰੰਜਨ ਵਜੋਂ ਨੱਚਦੇ ਦੇਖਦੇ ਹਨ। ਸਪਨਾ ਚੌਧਰੀ ਦਾ ਨਾਂ ਇਸ ਲਈ ਮਸ਼ਹੂਰ ਹੈ। ਪਰ ਕਈ ਡਾਂਸਰ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਆਏ ਹਨ। ਇਸ ਵਿੱਚ ਡੌਲੀ ਸ਼ਰਮਾ ਦਾ ਵੀ ਨਾਮ ਹੈ। ਉਨ੍ਹਾਂ ਨੇ ਸਪਨਾ ਚੌਧਰੀ ਦੇ ਗੀਤ ਠਾਡਾ ਭਰਤਾਰ 'ਤੇ ਸਟੇਜ ਡਾਂਸ ਕੀਤਾ ਹੈ। ਉਸਨੇ ਇੱਕ ਸਲਵਾਰ ਸੂਟ ਵਿੱਚ ਆਪਣੀ ਕਮਰ ਨੂੰ ਫਲਾਂਟ ਕੀਤਾ ਹੈ। ਹਰ ਕੋਈ ਉਸ ਦਾ ਦੀਵਾਨਾ ਹੋ ਗਿਆ ਹੈ। ਤੁਸੀਂ ਵੀ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਦੇਖੋ। ਅਕਸਰ ਸਪਨਾ ਚੌਧਰੀ ਦੇ ਗੀਤਾਂ 'ਤੇ ਡਾਂਸ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਉਹ ਕਚੇ ਕਟ ਲੇ ਗੀਤ 'ਤੇ ਡਾਂਸ ਵੀ ਕਰ ਚੁੱਕੀ ਹੈ। ਇਸ ਗੀਤ 'ਤੇ ਡੋਲੀ ਸ਼ਰਮਾ ਦੇ ਡਾਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਸਪਨਾ ਚੌਧਰੀ ਨੇ ਇਸ ਗੀਤ 'ਤੇ ਪਹਿਲਾਂ ਹੀ ਹਰਿਆਣਾ ਨੂੰ ਅੱਗ ਲਗਾ ਦਿੱਤੀ ਸੀ। ਪਰ ਹੁਣ ਚਿੱਟੇ ਸੂਟ ਵਿੱਚ ਡਾਲੀ ਸ਼ਰਮਾ ਨੇ ਸਟੇਜ ਤੋੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਗੀਤ ਨੂੰ ਕਰੀਬ 3 ਲੱਖ ਲੋਕ ਦੇਖ ਚੁੱਕੇ ਹਨ। ਹਾਲ ਹੀ ਵਿੱਚ ਡੌਲੀ ਦਾ ਇੱਕ ਵੀਡੀਓ ਚਰਚਾ ਵਿੱਚ ਆਇਆ ਸੀ। ਇਸ ਵੀਡੀਓ 'ਚ ਉਹ ਹਰਿਆਣਵੀ ਗੀਤ 'ਕੱਚੇ ਕਟ ਲੇ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਚਿੱਟੇ ਸੂਟ ਵਿੱਚ ਡਾਂਸਰ ਦਾ ਡਾਂਸ ਬਿਲਕੁੱਲ ਦੀਵਾਨੀ ਹੈ। ਇਸ ਵੀਡੀਓ ਨੂੰ ਸਿਰਫ 1 ਮਹੀਨੇ 'ਚ 1 ਲੱਖ 60 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।...
Anjali Arora Viral:ਇਨ੍ਹੀਂ ਦਿਨੀਂ ਅੰਜਲੀ ਅਰੋੜਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਅੰਜਲੀ ਆਪਣੀ ਬੋਲਡਨੈੱਸ ਨਾਲ ਤਬਾਹੀ ਮਚਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਜਲੀ ਅਰੋੜਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਅਜਿਹੇ 'ਚ ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਅੰਜਲੀ ਅਰੋੜਾ ਇਕ ਵਾਰ ਫਿਰ ਸੁਰਖੀਆਂ 'ਚ ਹੈ। View this post on Instagram A post shared by Anjali Arora (@anjimaxuofficially) ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅੰਜਲੀ ਅਰੋੜਾ ਨੇ ਸ਼ਾਨਦਾਰ ਡਾਂਸ ਦਿਖਾ ਕੇ ਧਮਾਲ ਮਚਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੀ ਵੀਡੀਓ ਇੰਟਰਨੈੱਟ 'ਤੇ ਕਾਫੀ ਧੂਮ ਮਚਾ ਰਹੀ ਹੈ। ਸਥਿਤੀ ਇਹ ਹੈ ਕਿ ਅੰਜਲੀ ਅਰੋੜਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਲਗਾਤਾਰ ਲਾਈਕ ਅਤੇ ਕਮੈਂਟ ਕਰ ਰਹੇ ਹਨ। ਅੰਜਲੀ ...
Sapna Chowdhury: ਹਰਿਆਣਾ ਦੇ ਗੀਤਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਰੀਲਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ 'ਚ ਬੈਕਗ੍ਰਾਊਂਡ 'ਚ ਹਰਿਆਣਾ ਦੇ ਗੀਤ ਸੁਣਾਈ ਦਿੰਦੇ ਹਨ। ਹਰਿਆਣਾ ਦੇ ਇਹ ਗੀਤ ਦੇਸ਼ ਦੇ ਹਰ ਛੋਟੇ-ਛੋਟੇ ਪਿੰਡ ਵਿਚ ਸੁਣੇ ਜਾ ਸਕਦੇ ਹਨ। ਇਸ ਦਾ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਲੋਕ ਹਰਿਆਣਾ ਦੇ ਗੀਤਾਂ ਦਾ ਦੇਸੀ ਅੰਦਾਜ਼ ਪਸੰਦ ਕਰਦੇ ਹਨ। ਇੰਨਾ ਹੀ ਨਹੀਂ ਹਰਿਆਣਾ ਦਾ ਡਾਂਸ ਵੀ ਕਾਫੀ ਮਸ਼ਹੂਰ ਹੈ। ਹਰਿਆਣੇ ਦੇ ਗੀਤਾਂ ਵਿੱਚ ਇੱਕ ਵੱਖਰੀ ਕਿਸਮ ਦਾ ਡਾਂਸ ਦੇਖਣ ਨੂੰ ਮਿਲਦਾ ਹੈ। ਹਰਿਆਣਾ ਦੇ ਗੀਤਾਂ ਅਤੇ ਡਾਂਸ ਤੋਂ ਇਲਾਵਾ ਤੀਸਰੀ ਚੀਜ਼ ਜੋ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਉਹ ਹੈ ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਦਾ। ਇਨ੍ਹੀਂ ਦਿਨੀਂ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਇੱਕ ਗੀਤ ਲੋਕਾਂ ਵਿੱਚ ਕਾਫੀ ਮਕਬੂਲ ਹੋ ਰਿਹਾ ਹੈ। ਸਪਨਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਵਾਇਰਲ ਹੋ ਰਹੇ ਵੀਡੀਓ ਤੋਂ ਹੀ ਲਗਾਇਆ ਜਾ ਸਕਦਾ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੇ ਹੀ ਹਲਚਲ ਮਚਾ ਦਿੰਦੇ ਹਨ। ਜੀ ਹਾਂ, ਅਜਿਹਾ ਹੀ ਕੁਝ ਹੋਇਆ ਹੈ, ਇਸੇ ਦੌਰਾਨ ਸਪਨਾ ਚੌਧਰੀ ਦਾ ਇਕ ਡਾਂਸ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਜਿਸ 'ਚ ਉਹ ਹਜ਼ਾਰਾਂ ਲੋਕਾਂ ਦੀ ਭੀੜ ਦੇ ਵਿਚਕਾਰ ਬੇਹੋਸ਼ ਹੋ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ, ਜੋ ਹਰ ਕਿਸੇ ਦੇ ਦਿਲ ਨੂੰ ਅੱਗ ਲਗਾ ਰਹੀ ਹੈ। .
Hindi cinema: 'ਜਵਾਨ' ਨਾਲ ਸ਼ਾਹਰੁਖ ਖਾਨ ਨੇ ਸਿਨੇਮਾਘਰਾਂ 'ਚ ਉਹ ਦਿਨ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦਾ ਫਿਲਮ ਕਾਰੋਬਾਰ ਨੇ ਕਦੇ ਸੁਪਨਾ ਹੀ ਦੇਖਿਆ ਸੀ। ਪਹਿਲੇ ਦਿਨ ਤੋਂ ਹੀ ਸਿਨੇਮਾਘਰਾਂ 'ਚ ਉਨ੍ਹਾਂ ਦੀ ਫਿਲਮ ਦਾ ਕ੍ਰੇਜ਼ ਕਾਫੀ ਜ਼ਿਆਦਾ ਹੈ। ਅਤੇ ਇਹ ਸਥਿਤੀ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਸ਼ਾਹਰੁਖ ਨੇ 'ਪਠਾਨ' ਨਾਲ ਵੱਡੀ ਵਾਪਸੀ ਕੀਤੀ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਅਜਿਹੇ ਅੰਕੜੇ ਇਕੱਠੇ ਕੀਤੇ, ਜੋ ਬਾਲੀਵੁੱਡ ਫਿਲਮਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ। ਹੁਣ 'ਜਵਾਨ' ਨਾਲ ਸ਼ਾਹਰੁਖ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੇ ਅਨਲਿਮਟਿਡ ਸਵੈਗ ਦਾ ਜਾਦੂ ਬਾਕਸ ਆਫਿਸ ਦਾ ਆਕਾਰ ਇੰਨਾ ਵਧਾ ਸਕਦਾ ਹੈ ਕਿ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਹੈ। ਵੀਰਵਾਰ ਨੂੰ ਰਿਲੀਜ਼ ਦੇ ਦਿਨ ਹੀ ਰਿਕਾਰਡ ਤੋੜ ਕਮਾਈ ਕਰਨ ਵਾਲੀ 'ਜਵਾਨ' ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਥੋੜੀ ਹਲਕੀ ਰਹੀ। ਪਰ ਸ਼ਨੀਵਾਰ ਨੂੰ ਫਿਲਮ ਨੇ ਇੱਕ ਕਲਪਨਾਯੋਗ ਛਾਲ ਮਾਰੀ ਅਤੇ ਬਾਕਸ ਆਫਿਸ 'ਤੇ ਤੂਫਾਨ ਲੈ ਲਿਆ।...
ਚੰਡੀਗੜ੍ਹ: ਪੰਜਾਬ ਦੇ ਐਮ ਪੀ ਰਾਘਵ ਚੱਢਾ ਤੇ ਬਾਲੀਵੁਡ ਅਦਾਕਾਰਾ ਪਰੀਨੀਤੀ ਚੋਪੜਾ ਦਾ ਵਿਆਹ 23 ਅਤੇ 24 ਸਤੰਬਰ ਨੂੰ ਹਿੰਦੂ ਰੀਤੀ ਰਿਵਾਜ ਅਨੁਸਾਰ ਉਦੈਪੁਰ ਦੇ ਆਲੀਸ਼ਾਨ ਲੀਲਾ ਪੈਲੇਸ ਹੋਟਲ ਵਿਚ ਹੋਵੇਗਾ। ਇਸ ਵਿਆਹ ਵਿਚ ਬਾਲੀਵੁਡ ਤੇ ਰਾਜਨੀਤੀ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।ਮਹਿਮਾਨਾਂ ਵਾਸਤੇ ਉਦੈਵਿਲਾਸ ਹੋਟਲ ਬੁੱਕ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 23 ਸਤੰਬਰ ਨੂੰ ਮਹਿੰਦੀ, ਹਲਦੀ ਤੇ ਲੇਡੀ ਸੰਗੀਤ ਹੋਵੇਗਾ ਤੇ 24 ਸਤੰਬਰ ਨੂੰ ਵਿਆਹ ਹੋਵੇਗਾ। ਵਿਆਹ ਮਗਰੋਂ ਗੁਰੂਗ੍ਰਾਮ ਵਿਚ ਰਿਸੈਪਸ਼ਨ ਪਾਰਟੀ ਹੋਵੇਗੀ।
Gadar 2 star Sunny Deol: ਸੰਨੀ ਦਿਓਲ ਦੇ ਜੁਹੂ ਬੰਗਲੇ ਦੀ ਨਿਲਾਮੀ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਬੈਂਕ ਆਫ ਬੜੌਦਾ ਨੇ ਈ-ਨਿਲਾਮੀ ਦਾ ਨੋਟਿਸ ਵਾਪਸ ਲੈ ਲਿਆ ਹੈ। ਇਸ ਦਾ ਕਾਰਨ ਤਕਨੀਕੀ ਦੱਸਿਆ ਗਿਆ ਹੈ। ਐਤਵਾਰ ਨੂੰ ਖ਼ਬਰ ਆਈ ਕਿ ਅਦਾਕਾਰ ਨੇ ਬੈਂਕ ਤੋਂ ਵੱਡਾ ਕਰਜ਼ਾ ਲਿਆ ਹੈ। ਉਸ ਨੇ 56 ਕਰੋੜ ਦਾ ਭੁਗਤਾਨ ਨਹੀਂ ਕੀਤਾ। ਕੀ ਸੀ ਮਾਮਲਾ? ਸ਼ਨੀਵਾਰ ਨੂੰ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਵਿਲਾ ਦੀ ਨਿਲਾਮੀ ਨੂੰ ਲੈ ਕੇ ਇਕ ਇਸ਼ਤਿਹਾਰ ਕੱਢਿਆ ਸੀ। ਸੰਨੀ ਨੇ ਬੈਂਕ ਤੋਂ ਵੱਡੀ ਰਕਮ ਦਾ ਕਰਜ਼ਾ ਲਿਆ ਸੀ। ਇਸ ਕਰਜ਼ੇ ਲਈ ਉਨ੍ਹਾਂ ਨੇ ਮੁੰਬਈ ਦੇ ਜੁਹੂ ਸਥਿਤ 'ਸੰਨੀ ਵਿਲਾ' ਨੂੰ ਗਿਰਵੀ ਰੱਖ ਕੇ ਦਿੱਤਾ ਸੀ। ਇਸ ਦੀ ਬਜਾਏ ਉਸ ਨੇ ਬੈਂਕ ਨੂੰ ਕਰੀਬ 56 ਕਰੋੜ ਰੁਪਏ ਅਦਾ ਕਰਨੇ ਸਨ। ਇਸ ਕਰਜ਼ੇ ਅਤੇ ਇਸ 'ਤੇ ਵਸੂਲੇ ਗਏ ਵਿਆਜ ਦੀ ਵਸੂਲੀ ਲਈ ਬੈਂਕ ਨੇ ਅਦਾਕਾਰ ਦੀ ਜਾਇਦਾਦ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਸੀ। ਇਸ਼ਤਿਹਾਰ ਮੁਤਾਬਕ ਸੰਨੀ ਵਿਲਾ ਦੀ ਨਿਲਾਮੀ 25 ਸਤੰਬਰ ਨੂੰ ਹੋਣੀ ਸੀ। ਨਿਲਾਮੀ ਲਈ ਬੈਂਕ ਵੱਲੋਂ ਜਾਇਦਾਦ ਦੀ ਕੀਮਤ 51.43 ਕਰੋੜ ਰੱਖੀ ਗਈ ਸੀ। ਦਿਓਲਸ ਦੀ ਟੀਮ ਨੇ ਐਤਵਾਰ ਨੂੰ ਨਿਲਾਮੀ ਨੋਟਿਸ ਦੀ ਖਬਰ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਉਨ੍ਹਾਂ ਦੇ ਪੱਖ ਤੋਂ ਕਿਹਾ ਗਿਆ ਕਿ ਨੋਟਿਸ ਵਿੱਚ ਦਰਜ ਰਕਮ ਸਹੀ ਨਹੀਂ ਹੈ। ਇਹ ਵੀ ਦੱਸਿਆ ਗਿਆ ਕਿ ਸੰਨੀ ਦਿਓਲ 1-2 ਦਿਨਾਂ ਵਿੱਚ ਸਾਰੀ ਰਕਮ ਅਦਾ ਕਰ ਦੇਣਗੇ। ਗਦਰ 2 ਦੀ ਬੰਪਰ ਕਮਾਈ ਸੰਨੀ ਦਿਓਲ ਦੀ ਫਿਲਮ ਗਦਰ 2 ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਫਿਲਮ ਦੀ ਰਿਕਾਰਡ ਤੋੜ ਕਮਾਈ ਦਾ ਸਿਲਸਿਲਾ 10ਵੇਂ ਦਿਨ ਵੀ ਜਾਰੀ ਹੈ। ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਸੰਨੀ ਦੀ ਫਿਲਮ 'ਤੂਫਾਨੀ' ਚੰਗੀ ਕਮਾਈ ਕਰ ਰਹੀ ਹੈ। ਗਦਰ 2 ਨੇ 10 ਦਿਨਾਂ ਵਿੱਚ 375 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਬਹੁਤ ਜਲਦੀ ਇਹ ਫਿਲਮ 400 ਕਰੋੜ ਕਮਾ ਲਵੇਗੀ। 400 ਕਰੋੜ ਦੀ ਕਮਾਈ ਕਰਨ ਵਾਲੀ ਸੰਨੀ ਦੀ ਇਹ ਪਹਿਲੀ ਫਿਲਮ ਹੋਵੇਗੀ। ਤਾਰਾ ਸਿੰਘ ਨੂੰ 22 ਸਾਲ ਬਾਅਦ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।...
ਹਰਿਆਣਾ: ਅੱਜ ਵੀ ਹਰਿਆਣਾ ਰਾਜ ਵਿੱਚ ਲੋਕ ਰਾਗਿਨੀ ਦੇ ਸ਼ੌਕੀਨ ਹਨ। ਲੋਕ ਸਟੇਜ 'ਤੇ ਕੁੜੀਆਂ ਨੂੰ ਡੀਜੇ ਅਤੇ ਆਰਕੈਸਟਰਾ ਨੂੰ ਮਨੋਰੰਜਨ ਵਜੋਂ ਨੱਚਦੇ ਦੇਖਦੇ ਹਨ। ਸਪਨਾ ਚੌਧਰੀ ਦਾ ਨਾਂ ਇਸ ਲਈ ਮਸ਼ਹੂਰ ਹੈ। ਪਰ ਕਈ ਡਾਂਸਰ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਆਏ ਹਨ। ਇਸ ਵਿੱਚ ਡੌਲੀ ਸ਼ਰਮਾ ਦਾ ਵੀ ਨਾਮ ਹੈ। ਉਨ੍ਹਾਂ ਨੇ ਸਪਨਾ ਚੌਧਰੀ ਦੇ ਗੀਤ ਠਾਡਾ ਭਰਤਾਰ 'ਤੇ ਸਟੇਜ ਡਾਂਸ ਕੀਤਾ ਹੈ। ਉਸਨੇ ਇੱਕ ਸਲਵਾਰ ਸੂਟ ਵਿੱਚ ਆਪਣੀ ਕਮਰ ਨੂੰ ਫਲਾਂਟ ਕੀਤਾ ਹੈ। ਹਰ ਕੋਈ ਉਸ ਦਾ ਦੀਵਾਨਾ ਹੋ ਗਿਆ ਹੈ। ਤੁਸੀਂ ਵੀ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਦੇਖੋ। ਅਕਸਰ ਸਪਨਾ ਚੌਧਰੀ ਦੇ ਗੀਤਾਂ 'ਤੇ ਡਾਂਸ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਉਹ ਕਚੇ ਕਟ ਲੇ ਗੀਤ 'ਤੇ ਡਾਂਸ ਵੀ ਕਰ ਚੁੱਕੀ ਹੈ। ਇਸ ਗੀਤ 'ਤੇ ਡੋਲੀ ਸ਼ਰਮਾ ਦੇ ਡਾਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਸਪਨਾ ਚੌਧਰੀ ਨੇ ਇਸ ਗੀਤ 'ਤੇ ਪਹਿਲਾਂ ਹੀ ਹਰਿਆਣਾ ਨੂੰ ਅੱਗ ਲਗਾ ਦਿੱਤੀ ਸੀ। ਪਰ ਹੁਣ ਚਿੱਟੇ ਸੂਟ ਵਿੱਚ ਡਾਲੀ ਸ਼ਰਮਾ ਨੇ ਸਟੇਜ ਤੋੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਗੀਤ ਨੂੰ ਕਰੀਬ 3 ਲੱਖ ਲੋਕ ਦੇਖ ਚੁੱਕੇ ਹਨ।
ਨਵੀਂ ਦਿੱਲੀ: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਪ੍ਰਸ਼ੰਸਕਾਂ ਨੂੰ ਵੱਡੀ ਖਬਰ ਦਿੱਤੀ ਹੈ। ਉਸ ਨੂੰ ਭਾਰਤ ਦੀ ਨਾਗਰਿਕਤਾ ਮਿਲ ਗਈ ਹੈ। ਕੁਮਾਰ ਨੂੰ ਭਾਰਤ ਦਾ ਪਾਸਪੋਰਟ ਮਿਲ ਗਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ- ਦਿਲ ਅਤੇ ਨਾਗਰਿਕਤਾ ਦੋਵੇਂ ਭਾਰਤੀ ਹਨ। ਸੁਤੰਤਰਤਾ ਦਿਵਸ ਮੁਬਾਰਕ। ਜੈ ਹਿੰਦ. ਅਕਸ਼ੈ ਕੋਲ ਪਹਿਲਾਂ ਕੈਨੇਡਾ ਦੀ ਨਾਗਰਿਕਤਾ ਸੀ। ਫਿਰ ਤੋਂ ਭਾਰਤ ਦੀ ਨਾਗਰਿਕਤਾ ਮਿਲਣ ਤੋਂ ਬਾਅਦ ਅਦਾਕਾਰ ਕਾਫੀ ਖੁਸ਼ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਅਦਾਕਾਰ ਨੂੰ ਵਧਾਈ ਦੇ ਰਹੇ ਹਨ। ਅਕਸ਼ੈ ਵੱਲੋਂ ਭਾਰਤੀ ਨਾਗਰਿਕਤਾ ਪ੍ਰਾਪਤ ਜਾਣਕਾਰੀ ਅਨੁਸਾਰ ਅਕਸ਼ੈ ਕੁਮਾਰ ਲੰਬੇ ਸਮੇਂ ਤੋਂ ਭਾਰਤੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਕਿਉਂਕਿ ਉਸ ਕੋਲ ਭਾਰਤੀ ਨਾਗਰਿਕਤਾ ਨਹੀਂ ਸੀ। ਇਸ ਕਾਰਨ ਅਦਾਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਲੋਕ ਅਕਸ਼ੈ ਨੂੰ ਕੈਨੇਡਾ ਕੁਮਾਰ ਕਹਿ ਕੇ ਟੈਗ ਕਰਦੇ ਸਨ। ਅਦਾਕਾਰ ਨੂੰ ਟ੍ਰੋਲ ਕਰਦੇ ਹੋਏ ਲੋਕ ਉਸ ਦੀਆਂ ਫਿਲਮਾਂ 'ਤੇ ਨਿਸ਼ਾਨਾ ਸਾਧਦੇ ਸਨ। ਲੋਕ ਕਹਿੰਦੇ ਸਨ - ਤੁਸੀਂ ਭਾਰਤ ਵਿੱਚ ਕੰਮ ਕਰਦੇ ਹੋ। ਇੱਥੇ ਤੁਸੀਂ ਕਮਾਈ ਕਰਦੇ ਹੋ ਪਰ ਤੁਹਾਡੇ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ। ਤੁਹਾਡੇ ਕੋਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹੈ। ਨਾਗਰਿਕਤਾ ਵਿਵਾਦ 'ਤੇ ਕਈ ਵਾਰ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਅਦਾਕਾਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਦਿਲ ਭਾਰਤੀ ਹੈ।
ਨਵੀਂ ਦਿੱਲੀ: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਪ੍ਰਸ਼ੰਸਕਾਂ ਨੂੰ ਵੱਡੀ ਖਬਰ ਦਿੱਤੀ ਹੈ। ਉਸ ਨੂੰ ਭਾਰਤ ਦੀ ਨਾਗਰਿਕਤਾ ਮਿਲ ਗਈ ਹੈ। ਕੁਮਾਰ ਨੂੰ ਭਾਰਤ ਦਾ ਪਾਸਪੋਰਟ ਮਿਲ ਗਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ- ਦਿਲ ਅਤੇ ਨਾਗਰਿਕਤਾ ਦੋਵੇਂ ਭਾਰਤੀ ਹਨ। ਸੁਤੰਤਰਤਾ ਦਿਵਸ ਮੁਬਾਰਕ। ਜੈ ਹਿੰਦ. ਅਕਸ਼ੈ ਕੋਲ ਪਹਿਲਾਂ ਕੈਨੇਡਾ ਦੀ ਨਾਗਰਿਕਤਾ ਸੀ। ਫਿਰ ਤੋਂ ਭਾਰਤ ਦੀ ਨਾਗਰਿਕਤਾ ਮਿਲਣ ਤੋਂ ਬਾਅਦ ਅਦਾਕਾਰ ਕਾਫੀ ਖੁਸ਼ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਅਦਾਕਾਰ ਨੂੰ ਵਧਾਈ ਦੇ ਰਹੇ ਹਨ। ਅਕਸ਼ੈ ਵੱਲੋਂ ਭਾਰਤੀ ਨਾਗਰਿਕਤਾ ਪ੍ਰਾਪਤ ਜਾਣਕਾਰੀ ਅਨੁਸਾਰ ਅਕਸ਼ੈ ਕੁਮਾਰ ਲੰਬੇ ਸਮੇਂ ਤੋਂ ਭਾਰਤੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਕਿਉਂਕਿ ਉਸ ਕੋਲ ਭਾਰਤੀ ਨਾਗਰਿਕਤਾ ਨਹੀਂ ਸੀ। ਇਸ ਕਾਰਨ ਅਦਾਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਲੋਕ ਅਕਸ਼ੈ ਨੂੰ ਕੈਨੇਡਾ ਕੁਮਾਰ ਕਹਿ ਕੇ ਟੈਗ ਕਰਦੇ ਸਨ। ਅਦਾਕਾਰ ਨੂੰ ਟ੍ਰੋਲ ਕਰਦੇ ਹੋਏ ਲੋਕ ਉਸ ਦੀਆਂ ਫਿਲਮਾਂ 'ਤੇ ਨਿਸ਼ਾਨਾ ਸਾਧਦੇ ਸਨ। ਲੋਕ ਕਹਿੰਦੇ ਸਨ - ਤੁਸੀਂ ਭਾਰਤ ਵਿੱਚ ਕੰਮ ਕਰਦੇ ਹੋ। ਇੱਥੇ ਤੁਸੀਂ ਕਮਾਈ ਕਰਦੇ ਹੋ ਪਰ ਤੁਹਾਡੇ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ। ਤੁਹਾਡੇ ਕੋਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹੈ। ਨਾਗਰਿਕਤਾ ਵਿਵਾਦ 'ਤੇ ਕਈ ਵਾਰ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਅਦਾਕਾਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਦਿਲ ਭਾਰਤੀ ਹੈ।
Diljit Dosanjh New Movie: ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਦੇ ਨਿਰਮਾਤਾਵਾਂ ਨੇ ਬਦਲੇ ਹੋਏ ਟਾਈਟਲ, “ਪੰਜਾਬ 95” ਦੇ ਨਾਲ ਫਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਦੱਸ ਦੇਈਏ ਕਿ ਪੋਸਟਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝਾ ਕੀਤਾ ਗਿਆ ਸੀ ਅਤੇ ਅਭਿਨੇਤਾ-ਗਾਇਕ ਦਿਲਜੀਤ ਦੋਸਾਂਝ, ਜੋ ਕਿ ਮੁੱਖ ਭੂਮਿਕਾ ਨਿਭਾ ਰਿਹਾ ਹੈ, ਉਸ ਨੇ ਵੀ ਪੋਸਟਰ ਨੂੰ ਸਾਂਝਾ ਕੀਤਾ ਹੈ। ਫਿਲਮ, ਜਿਸਦਾ ਪਹਿਲਾਂ ਸਿਰਲੇਖ "ਘੱਲੂਘਾਰਾ" ਸੀ, ਸੈਂਸਰ ਬੋਰਡ ਦੁਆਰਾ ਸਿਰਲੇਖ ਅਤੇ ਸਮੱਗਰੀ ਨੂੰ ਬਦਲਣ ਦੀ ਬੇਨਤੀ ਦੇ ਨਾਲ ਆਪਣੀ ਮਨਜ਼ੂਰੀ ਵਿੱਚ ਦੇਰੀ ਕਰਨ ਤੋਂ ਬਾਅਦ ਰੁਕਾਵਟ ਬਣ ਗਈ ਸੀ। View this post on Instagram A post shared by Diljit Dosanjh (@diljiitdosanjh_) ਹੁਣ, ਨਿਰਮਾਤਾਵਾਂ ਨੇ ਪੋਸਟਰ ਜਾਰੀ ਕੀਤਾ ਹੈ, ਪਰ ਸੈਂਸਰ ਬੋਰਡ ਦੇ ਖਿਲਾਫ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਹੈ ਅਤੇ ਕਈ ਸੰਵਾਦਾਂ ਵਿੱਚ 21 ਕਟੌਤੀਆਂ ਅਤੇ ਸੋਧ ਦੀ ਮੰਗ ਕੀਤੀ ਹੈ। ਦੁਸਾਂਝ ਨੇ ਦੱਸਿਆ ਕਿ ਫਿਲਮ ਨੂੰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਵਿੱਚ ਪ੍ਰੀਮੀਅਰ ਕਰਨ ਲਈ ਚੁਣਿਆ ਗਿਆ ਸੀ। ...
Carry on Jatta 3: ਪੰਜਾਬੀ ਫਿਲਮ ਕੈਰੀ ਆਨ ਜੱਟਾ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਫਿਲਮ 100 ਕਰੋੜ ਦੀ ਕਮਾਈ ਕਰਨ ਵਾਲੀ ਪੰਜਾਬ ਇੰਡਸਟਰੀ ਦੀ ਪਹਿਲੀ ਫਿਲਮ ਬਣ ਗਈ ਹੈ। ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਫਿਲਮ 29 ਜੂਨ ਨੂੰ ਭਾਰਤ ਅਤੇ 30 ਤੋਂ ਵੱਧ ਦੇਸ਼ਾਂ ਵਿੱਚ 560 ਸਕ੍ਰੀਨਜ਼ ਉੱਤੇ ਰਿਲੀਜ਼ ਹੋਈ। ਗਿੱਪੀ ਅਤੇ ਸੋਨਮ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਫਿਲਮ ਨੇ ਰਿਲੀਜ਼ ਤੋਂ ਬਾਅਦ ਚਾਰ ਦਿਨਾਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਇਤਿਹਾਸ ਰਚ ਦਿੱਤਾ ਹੈ। ਇਸ ਦਾ ਟ੍ਰੇਲਰ ਮੁੰਬਈ 'ਚ ਲਾਂਚ ਕੀਤਾ ਗਿਆ ਸੀਤੁਹਾਨੂੰ ਦੱਸ ਦੇਈਏ ਕਿ ਕੈਰੀ ਆਨ ਜੱਟਾ ਸੀਰੀਜ਼ ਦੀ ਇਹ ਤੀਜੀ ਫਿਲਮ ਹੈ। ਇਸ ਦਾ ਪਹਿਲਾ ਭਾਗ 2012 ਵਿੱਚ ਅਤੇ ਦੂਜਾ ਭਾਗ 2018 ਵਿੱਚ ਆਇਆ ਸੀ। ਦੱਸ ਦੇਈਏ ਕਿ ਇਹ ਇੱਕ ਕਾਮੇਡੀ ਫਿਲਮ ਹੈ। ਇਸ ਦਾ ਟ੍ਰੇਲਰ ਮੁੰਬਈ 'ਚ ਲਾਂਚ ਕੀਤਾ ਗਿਆ ਸੀ। ਫਿਲਮ ਦੀ ਟੀਮ ਨੇ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਮੌਜੂਦਗੀ ਵਿੱਚ ਟ੍ਰੇਲਰ ਲਾਂਚ ਕੀਤਾ। ਇਸ ਬਾਰੇ ਖਾਸ ਗੱਲਾਂ ਵੀ ਸਾਂਝੀਆਂ ਕੀਤੀਆਂ। ਫਿਲਮ 'ਚ ਗਿੱਪੀ ਅਤੇ ਸੋਨਮ ਤੋਂ ਇਲਾਵਾ ਕਵਿਤਾ ਕੌਸ਼ਿਕ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਵੀ ਨਜ਼ਰ ਆਏ ਹਨ। ਵਿਸ਼ਵਵਿਆਪੀ ਬੈਂਚਮਾਰਕ ਸੈੱਟਫਿਲਮ ਵਿਸ਼ਲੇਸ਼ਕ ਤਰਨ ਆਦਰਸ਼ ਨੇ ਇਸ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫਿਲਮ ਨੇ ਇਤਿਹਾਸ ਰਚ ਦਿੱਤਾ ਹੈ। ਨੇ ਦੁਨੀਆ ਭਰ ਵਿੱਚ ਇੱਕ ਮਾਪਦੰਡ ਤੈਅ ਕੀਤਾ ਹੈ। ਫਿਲਮ ਨੂੰ ਇਸ ਦੇ ਮਜ਼ੇਦਾਰ ਸਮੱਗਰੀ ਲਈ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਬਾਲੀਵੁੱਡ ਅਦਾਕਾਰਾਂ ਨੇ ਵੀ ਇਸ ਫਿਲਮ ਦੀ ਤਾਰੀਫ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 1988 ਵਿੱਚ ਪੰਜਾਬੀ ਸਿਨੇਮਾ ਦੇ ਸੁਪਰਸਟਾਰ ਵਰਿੰਦਰ ਸਿੰਘ ਦੇ ਕਤਲ ਦੇ ਬਾਅਦ ਤੋਂ ਇੰਡਸਟਰੀ ਉਤਰਾਅ-ਚੜ੍ਹਾਅ ਦੇ ਦੌਰ ਵਿੱਚੋਂ ਲੰਘ ਰਹੀ ਸੀ। ਜਿਸ ਤੋਂ ਬਾਅਦ ਇਸ ਫਿਲਮ ਸੀਰੀਜ਼ ਨੇ ਪੰਜਾਬੀ ਸਿਨੇਮਾ ਨੂੰ ਮੁੜ ਲੀਹ 'ਤੇ ਲਿਆਉਣ 'ਚ ਵੱਡਾ ਯੋਗਦਾਨ ਪਾਇਆ ਹੈ। ਪਹਿਲੀਆਂ ਦੋ ਫਿਲਮਾਂ ਨੇ ਵੀ ਬਾਕਸ ਆਫਿਸ 'ਤੇ ਕਰੋੜਾਂ ਦਾ ਕਾਰੋਬਾਰ ਕੀਤਾ ਸੀ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Price Today: बड़ा झटका! पेट्रोल-डीजल की कीमतों में बढ़त, जाने अपने शहर के लेटेस्ट प्राइस
Gold-Silver Price Today : सोने की कीमतों में बढ़ोतरी! खरीजने से पहले एक बार जरूर जान लें अपने शहर के दाम
Diljit Dosanjh Ludhiana Show : बड़ा झटका! दिलजीत दोसांझ को लुधियाना में शो करने के लिए आयोजकों को देने होंगे 20 लाख