Sapna chaudhary New Hot Video: ਸੋਸ਼ਲ ਮੀਡੀਆ 'ਤੇ ਆਪਣੇ ਡਾਂਸ ਦੀਆਂ ਵੀਡੀਓਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਸਟਾਰ ਸਪਨਾ ਚੌਧਰੀ ਨੂੰ ਕੌਣ ਨਹੀਂ ਜਾਣਦਾ। ਸਪਨਾ ਚੌਧਰੀ ਦੇ ਡਾਂਸ ਵੀਡੀਓਜ਼ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਸਪਨਾ ਚੌਧਰੀ ਦੀ ਸਟੇਜ ਜਿੱਥੇ ਵੀ ਸਜਾਈ ਗਈ ਹੈ, ਉੱਥੇ ਲੱਖਾਂ ਦੀ ਭੀੜ ਹੋਣੀ ਸੁਭਾਵਿਕ ਹੈ। View this post on Instagram A post shared by Sapna Choudhary (@itssapnachoudhary) ਹਾਲ ਹੀ ਦੇ ਸਾਲਾਂ 'ਚ ਸਪਨਾ ਨੇ ਕਈ ਅਜਿਹੇ ਵੀਡੀਓ ਦਿੱਤੇ ਹਨ ਜੋ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਹਲਚਲ ਮਚਾ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ...
relationship: ਵਿਆਹ ਤੋਂ ਬਾਅਦ ਜੋੜੇ ਦੀ ਜ਼ਿੰਦਗੀ ਵਿੱਚ ਅਕਸਰ ਛੋਟੀ-ਮੋਟੀ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰੀ ਕਿਸੇ ਵੀ ਜੋੜੇ ਦੀ ਆਪਸ ਵਿੱਚ ਟਿਊਂਨਿੰਗ ਸਹੀ ਨਹੀਂ ਰਹਿੰਦੀ ਹੈ ਅਤੇ ਕਈ ਤਾਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਐਡਜਸਟ ਨਹੀਂ ਕਰ ਪਾਉਂਦੇ ਹਨ। ਅੱਜ ਦੇ ਸਮੇਂ ਵਿੱਚ ਤਾਂ ਨਜਾਇਜ਼ ਸੰਬੰਧਾਂ ਦੇ ਮਾਮਲੇ ਵੀ ਬਹੁਤ ਸਾਹਮਣੇ ਆ ਰਹੇ ਹਨ। ਨਾਜਾਇਜ਼ ਸੰਬਧਾਂ ਦਾ ਹੁੰਦਾ ਹੈ ਨੁਕਸਾਨ ਇਕ ਮਹਿਲਾ ਨੇ ਮਨੋਵਿਸ਼ਲੇਸ਼ਕ ਨੂੰ ਪੁੱਛਿਆ ਹੈ ਕਿ ਉਨ੍ਹਾਂ ਦੀ ਦੋਸਤ ਦੇ ਪਤੀ ਦਾ ਅਫੇਅਰ ਚਲ ਰਿਹਾ ਹੈ ਅਤੇ ਜਿਸ ਕਾਰਨ ਉਹ ਆਪਣੀ ਦੋਸਤ ਨੂੰ ਪਰੇਸ਼ਾਨ ਨਹੀਂ ਦੇਖਣਾ ਚਾਹੁੰਦੇ ਹਨ ਪਰ ਇਸ ਬਾਰੇ ਉਨ੍ਹਾਂ ਨੇ ਆਪਣੀ ਦੋਸਤ ਨੂੰ ਕੁੱਝ ਵੀ ਨਹੀਂ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਵੀ ਠੋਸ ਸਬੂਤ ਨਹੀਂ ਹੈ ਅਤੇ ਉਨ੍ਹਾਂ ਨੇ ਆਪਣੀ ਦੋਸਤ ਦੇ ਪਤੀ ਨੂੰ ਉਸ ਮਹਿਲਾ ਨਾਲ ਵੀ ਕਦੇ ਨਹੀਂ ਦੇਖਿਆ ਹੈ ਅਤੇ ਇਹ ਵੀ ਕਿਹਾ ਹੁਣ ਉਹ ਕੀ ਕਰਨ? ਮਨੋਵਿਗਿਆਨੀ ਦਾ ਕਹਿਣਾ ਹੈ ਕਿ ਇਹ ਕਾਫ਼ੀ ਗੰਭੀਰ ਸਥੀਤੀ ਹੈ ਕਿਉਂਕਿ ਇਸ ਨਾਲ ਜਾਂ ਤਾਂ ਉਨ੍ਹਾਂ ਦੀ ਦੋਸਤ ਅੰਦਰ ਤੋਂ ਬਿਲਕੁੱਲ ਟੁੱਟ ਸਕਦੀ ਹੈ ਜਾਂ ਉਨ੍ਹਾਂ ਦੀ ਦੋਸਤ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਆਪਣੀ ਪਤਨੀ ਨੂੰ ਇਸ ਬਾਰੇ ਖੁਦ ਹੀ ਦੱਸ ਦੇਣ ਜਿਸ ਨਾਲ ਉਹ ਮਾਫ਼ ਵੀ ਕਰ ਸਕਦੇ ਹਨ ਪਰ ਜੇ ਇਸ ਬਾਰੇ ਉਨ੍ਹਾਂ ਦੀ ਪਤਨੀ ਨੂੰ ਬਾਹਰ ਤੋਂ ਪਤਾ ਲੱਗ ਜਾਵੇ ਤਾਂ ਸਥੀਤੀ ਹੋਰ ਵੀ ਵਿਗੜ ਸਕਦੀ ਹੈ।
Amitabh Bachchan: ਐਲੋਨ ਮਸਕ ਨੇ 20 ਅਪ੍ਰੈਲ 2023 ਤੋਂ ਬਲੂ ਟਿੱਕ ਖੋਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਪਿਛਲੇ ਦਿਨੀਂ ਟਵਿਟਰ 'ਤੇ ਸਾਰੇ ਸਿਤਾਰੇ ਆਮ ਲੋਕਾਂ ਵਾਂਗ ਮਹਿਸੂਸ ਕਰਦੇ ਨਜ਼ਰ ਆਏ। ਅਮਿਤਾਭ ਬੱਚਨ, ਕਿੰਗ ਸ਼ਾਹਰੁਖ ਖਾਨ ਤੋਂ ਲੈ ਕੇ ਦੀਪਿਕਾ ਪਾਦੂਕੋਣ ਅਤੇ ਸਦੀ ਦੀ ਮੇਗਾਸਟਾਰ ਆਲੀਆ ਭੱਟ ਵਰਗੇ ਸਿਤਾਰਿਆਂ ਦੇ ਨਾਵਾਂ ਤੋਂ ਬਲੂ ਟਿੱਕਸ ਹਟਾ ਦਿੱਤੇ ਗਏ ਹਨ। ਇਸ ਤੋਂ ਬਾਅਦ ਬੀ-ਟਾਊਨ ਦੇ ਕੁਝ ਸੈਲੇਬਸ ਵੀ ਸਾਹਮਣੇ ਆਏ ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਪੈਸੇ ਦੇਣ ਤੋਂ ਬਾਅਦ ਵੀ ਉਨ੍ਹਾਂ ਤੋਂ ਬਲੂ ਟਿੱਕ ਹਟਾਇਆ ਗਿਆ ਸੀ ਇਸ ਵਿੱਚ ਅਮਿਤਾਭ ਬੱਚਨ ਦਾ ਵੀ ਨਾਂ ਸੀ, ਜਦੋਂਕਿ ਬਿੱਗ ਬੀ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੇ ਬਲੂ ਟਿੱਕ ਵਾਪਿਸ ਕਰ ਦਿੱਤਾ। ਅਮਿਤਾਭ ਬੱਚਨ ਟਵਿਟਰ 'ਤੇ ਕਾਫੀ ਐਕਟਿਵ ਰਹਿੰਦੇ ਹਨ। ਸ਼ਹਿਨਸ਼ਾਹ ਅਕਸਰ ਆਪਣੇ ਟਵੀਟਸ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਇਸ ਐਪੀਸੋਡ 'ਚ ਬਲੂ ਟਿੱਕ ਮਿਲਣ ਤੋਂ ਬਾਅਦ ਅਮਿਤਾਭ ਖੁਦ ਨੂੰ ਟਵੀਟ ਕਰਨ ਤੋਂ ਨਹੀਂ ਰੋਕ ਸਕੇ।ਅਮਿਤਾਭ ਬੱਚਨ ਨੇ ਬਲੂ ਟਿਕ ਵਾਪਸ ਮਿਲਣ ਤੋਂ ਬਾਅਦ ਐਲਨ ਮਸਕ ਲਈ ਗਾਇਆ ਗਾਣਾ, ਕਿਹਾ 'ਤੂੰ ਚੀਜ਼ ਬੜੀ ਹੈ musk musk'।
Sofia Ansari Desi look Photos: ਸੋਫੀਆ ਅੰਸਾਰੀ ਆਏ ਦਿਨ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਸੋਫੀਆ ਅੰਸਾਰੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਸੋਫੀਆ ਅੰਸਾਰੀ ਇੰਟਰਨੈੱਟ 'ਤੇ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਗਲੈਮਰਸ ਲੁੱਕ ਜਾਣੀ ਜਾਂਦੀ ਸੋਫੀਆ ਅੰਸਾਰੀ ਇੰਸਟਾਗ੍ਰਾਮ ਸਟਾਰ ਸੋਫੀਆ ਆਪਣੇ ਹੌਟ ਅਤੇ ਗਲੈਮਰਸ ਲੁੱਕ ਲਈ ਲੋਕਾਂ 'ਚ ਜਾਣੀ ਜਾਂਦੀ ਹੈ ਅਤੇ ਉਹ ਹਮੇਸ਼ਾ ਹੀ ਆਪਣੇ ਲੁੱਕ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ। ਸੋਫੀਆ ਨੇ ਇੰਟਰਨੈੱਟ 'ਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਡੋਰੀ ਖੋਲ ਕੇ ਡਾਂਸ ਸੋਫੀਆ ਅੰਸਾਰੀ ਦੀ ਇੰਸਟਾਗ੍ਰਾਮ ਉੱਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਡੋਰੀ ਖੋਲ ਕੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ...
Rakhi Sawant News: ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇਕ ਵੱਡੀ ਅਦਾਕਾਰਾ ਨੂੰ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਅਦਾਕਾਰਾ ਮੀਡੀਆ ਦੀਆ ਸੁਰਖੀਆਂ ਵਿੱਚ ਹੈ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੋਂ ਬਾਅਦ ਹੁਣ ਅਦਾਕਾਰਾ ਰਾਖੀ ਸਾਵੰਤ ਨੂੰ ਬਿਸ਼ਨੋਈ ਗੈਂਗ ਵੱਲੋਂ ਧਮਕੀ ਦਿੱਤੀ ਗਈ ਹੈ। ਗੈਂਗ ਨੇ ਧਮਕੀ ਈ-ਮੇਲ ਦੇ ਜ਼ਰੀਏ ਦਿੱਤੀ ਹੈ। ਈਮੇਲ ਜ਼ਰੀਏ ਧਮਕੀ ਬਿਸ਼ਨੋਈ ਗੈਂਗ ਨੇ ਈਮੇਲ ਵਿੱਚ ਲਿਖਿਆ ਹੈ ਕਿ ਉਹ ਸਲਮਾਨ ਖਾਨ ਤੋਂ ਦੂਰ ਰਹਿਣ।ਉਨ੍ਹਾਂ ਨੇ ਲਿਖਿਆ ਹੈ ਕਿ ਸਲਮਾਨ ਖਾਨ ਨੂੰ ਮੁੰਬਈ ਵਿੱਚ ਸਖ਼ਤ ਸੁਰੱਖਿਆ ਹੋਣ ਦੇ ਬਾਵਜੂਦ ਵੀ ਜਾਨੋਂ ਮਾਰ ਦਿੱਤਾ ਜਾਵੇਗਾ। ਧਮਕੀ ਤੋਂ ਬਾਅਦ ਰਾਖੀ ਸਾਵੰਤ ਨੇ ਸਲਮਾਨ ਖਾਨ ਨੂੰ ਲੈ ਕੇ ਕਿਹਾ ਅਦਾਕਾਰਾ ਰਾਖੀ ਸਾਵੰਤ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਹੈ ਕਿ ਬਿਸ਼ਨੋਈ ਗੈਂਗ ਨੇ ਉਨ੍ਹਾਂ ਨੂੰ ਸਲਮਾਨ ਖਾਨ ਦੇ ਬਾਰੇ ਕੋਈ ਵੀ ਗੱਲ ਕਰਨ ਉੱਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਸਲਮਾਨ ਖਾਨ ਦੇ ਬਾਰੇ ਗੱਲ ਕਰਨਗੇ ਕਿਉਂਕਿ ਜਦੋਂ ਉਨ੍ਹਾਂ ਦੇ ਮਾਂ ਬਿਮਾਰ ਸਨ ਤਾਂ ਸਲਮਾਨ ਨੇ ਉਨ੍ਹਾਂ ਦੀ ਮਦਦ ਕੀਤੀ ਸੀ।
Suhana Khan pictures: ਅਦਾਕਾਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਰਿਪੋਰਟ ਮੁਤਾਬਿਕ ਸੁਹਾਨਾ ਖਾਨ ਇਕ ਵੱਡੇ ਮੈਕਅੱਪ ਬ੍ਰਾਂਡ ਦੀ ਐਮਬਸਡਰ ਵੀ ਬਣ ਗਈ ਹੈ ਅਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਸੁਹਾਨਾ ਖਾਨ ਦਾ ਨਵਾਂ ਫੋਟੋਸ਼ੂਟ ਉਨ੍ਹਾਂ ਦੇ ਘਰ ਮੰਨਤ ਵਿੱਚ ਕੀਤਾ ਗਿਆ ਹੈ ਅਤੇ ਫੋਟੋ ਵਿੱਚ ਉਹ ਚਿੰਟੇ ਰੰਗ ਦੇ ਕਰਾਪ ਟਾਪ ਅਤੇ ਜੀਨਸ ਵਿੱਚ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। View this post on Instagram A post shared by suhana khan (suhana noticed)...
Kili Paul Viral Video: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਮੇਰਾ ਨਾਂ ਫੈਨਜ਼ ਵੱਲੋਂ ਮਿਲੀਅਨ ਤੱਕ ਪਹੁੰਚਾ ਦਿੱਤਾ ਹੈ। ਹੁਣ ਇਸ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਪਣੇ ਡਾਂਸ ਅਤੇ ਲਿਪ-ਸਿੰਕ ਨਾਲ ਸੋਸ਼ਲ ਮੀਡੀਆ ਦੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲੀ ਕਿਲੀ ਪਾਲ ਦੀ ਹੈ। ਇਸ ਵਾਇਰਲ ਵੀਡੀਓ ’ਚ ਕਿਲੀ ਪਾਲ ਆਪਣੀ ਭੈਣ ਨੀਮਾ ਦੇ ਨਾਲ ਪੰਜਾਬੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। View this post on Instagram A post shared by Kili Paul (@kili_paul) ਕਿਲੀ ਪਾਲ ਨੇ ਭੈਣ ਨੀਮਾ ਪਾਲ ਨਾਲ ਗਾਇਆ ਪੰਜਾਬੀ ਗੀਤ ਦੱਸ ਦਈਏ ਕਿ ਕਿਲੀ ਪਾਲ ਨੇ ਭੈਣ ਨੀਮਾ ਪਾਲ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਏਵਾਲਾ ਦੇ ਗਾਏ ਪੰਜਾਬੀ ਗੀਤ 'ਮੇਰਾ ਨਾ' 'ਤੇ ਲਿਪ-ਸਿੰਕ ਕਰਦੇ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਕੌਣ ਹਨ ਕਿਲੀ ਪਾਲ ਤੇ ਨੀਮਾ ਪਾਲ ਕਿਲੀ ਪਾਲ ਅਤੇ ਨੀਮਾ ਪਾਲ ਤਨਜ਼ਾਨੀਆ ਦੇ ਨਿਵਾਸੀ ਹਨ। ਦੋਵਾਂ ਨੇ ਬਾਲੀਵੁੱਡ ਗੀਤਾਂ 'ਤੇ ਡ...
Diljit Dosanjh News: ਦੱਖਣੀ ਏਸ਼ੀਆਈ ਸੰਗੀਤ ਦੇ ਪ੍ਰਸ਼ੰਸਕ ਇਸ ਸਾਲ ਕੋਚੇਲਾ ਨਾਮ ਦੇ ਸੰਗੀਤਕ ਈਵੈਂਟ ਲਈ ਕਾਫੀ ਉਤਸੁਕ ਨਜ਼ਰ ਆਏ।ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ਾ ਖੱਟਣ ਵਾਲੇ ਸੰਗੀਤ ਸਮਾਗਮਾਂ ਵਿੱਚੋਂ ਹੈ। ਇਹ ਈਵੈਂਟ ਹਰ ਅਪ੍ਰੈਲ ਮਹੀਨੇ ਵਿੱਚ ਇੰਡੀਓ, ਕੈਲੀਫੋਰਨੀਆ ਵਿੱਚ ਲਗਾਤਾਰ ਦੋ ਹਫ਼ਤੇ ਦੇ ਹਰ ਵੀਕੈਂਡ ’ਤੇ ਹੁੰਦਾ ਹੈ। ਇਸ ਸਾਲ ਦੇ ਕੋਚੇਲਾ ਈਵੈਂਟ ਵਿੱਚ ਭਾਰਤੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਦੂਜੇ ਪਾਸੇ ਪਾਕਿਸਤਾਨੀ ਗਾਇਕ ਅਤੇ ਸੰਗੀਤਕਾਰ ਅਲੀ ਸੇਠੀ ਫੈਸਟੀਵਲ ਵਿੱਚ ਡੈਬਿਊ ਕਰਨ ਵਾਲੇ ਦੱਖਣੀ ਏਸ਼ੀਆਈ ਕਲਾਕਾਰਾਂ ਵਿੱਚੋਂ ਇੱਕ ਸਨ। ਦਿਲਜੀਤ ਕੋਚੈਲਾ ਮਿਊਜ਼ਿਕ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ। ਗਾਇਕ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਦਰਸ਼ਨ ਦੀ ਇੱਕ ਝਲਕ ਸਾਂਝੀ ਕੀਤੀ ਹੈ। ਦਿਲਜੀਤ ਦੋਸਾਂਝ ਨੇ 'ਕੋਚੇਲਾ 2023' ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਅਤੇ ਆਪਣੇ ਪੰਜਾਬੀ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਪਰਫਾਰਮੈਂਸ ਦੌਰਾਨ ਦਿਲਜੀਤ ਦਾ ਅਲੱਗ ਅੰਦਾਜ਼ ਦੇਖਣ ਨੂੰ ਮਿਲਿਆ। ਗਾਇਕ ਨੇ ਉੱਪਰ ਤੋਂ ਹੇਠਾਂ ਤੱਕ ਕਾਲੇ ਕੱਪੜਿਆਂ ਵਿੱਚ ਨਜ਼ਰ ਆਏ। ਜਿੱਥੇ ਇੱਕ ਪਾਸੇ ਉਸ ਨੇ ਕਾਲੀ ਪੱਗ ਪਹਿਨੀ ਸੀ, ਉੱਥੇ ਹੀ ਦੂਜੇ ਪਾਸੇ ਕਾਲੇ ਚਸ਼ਮੇ ਨਾਲ ਆਪਣਾ ਜਲਵਾ ਬਿਖੇਰ ਰਹੇ ਸਨ। ਦਿਲਜੀਤ ਦੁਸਾਂਝ ਨੇ ਆਪਣੇ ਹਿੱਟ ਗੀਤਾਂ ਨਾਲ ਕੋਚੈਲਾ 'ਚ ਧੂਮ ਮਚਾਈ। ...
ਮੁੰਬਈ: ਬਾਲੀਵੁੱਡ 'ਚ ਹਰ ਅਭਿਨੇਤਰੀ ਸਲਮਾਨ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਸਲਮਾਨ ਬਾਲੀਵੁੱਡ ਦੇ ਗੌਡਫਾਦਰ ਵੀ ਹਨ ਅਤੇ ਫਿਲਮ ਇੰਡਸਟਰੀ ਵਿੱਚ ਗੈਰ-ਫਿਲਮੀ ਪਿਛੋਕੜ ਤੋਂ ਆਉਣ ਵਾਲੇ ਕਈ ਸਟਾਰ ਕਿਡਜ਼ ਅਤੇ ਕਲਾਕਾਰਾਂ ਨੂੰ ਕੰਮ ਦਿੱਤਾ ਹੈ। ਸਲਮਾਨ ਖਾਨ ਦੀ ਦਰਿਆਦਿਲੀ ਦਾ ਜਿਉਂਦਾ ਜਾਗਦਾ ਸਬੂਤ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਹੈ, ਜਿਸ 'ਚ ਸਲਮਾਨ ਖਾਨ ਨੇ ਕਈ ਕਲਾਕਾਰਾਂ ਦਾ ਹੱਥ ਫੜ ਕੇ ਵੱਡੇ ਪਰਦੇ 'ਤੇ ਆਉਣ ਦਾ ਮੌਕਾ ਦਿੱਤਾ ਹੈ। ਇਨ੍ਹਾਂ 'ਚੋਂ ਇਕ ਹੈ 'ਪੰਜਾਬ ਦੀ ਕੈਟਰੀਨਾ ਕੈਫ' ਸ਼ਹਿਨਾਜ਼ ਗਿੱਲ, ਜੋ ਕਿ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਪਰ ਸ਼ਹਿਨਾਜ਼ ਦੀ ਇੱਛਾ ਇਸ ਤੋਂ ਵੀ ਵੱਡੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਇਸ ਫਿਲਮ 'ਚ ਉਲਟ ਲੀਡ ਰੋਲ 'ਚ ਕਰਨਾ ਚਾਹੁੰਦੀ ਹੈ। ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਦੀ ਪ੍ਰਮੋਸ਼ਨ ਦੌਰਾਨ ਇੱਕ ਇੰਟਰਵਿਊ ਦੌਰਾਨ ਸ਼ਹਿਨਾਜ਼ ਗਿੱਲ ਨੇ ਆਪਣੇ ਦਿਲ ਦੀ ਇਸ ਇੱਛਾ ਨੂੰ ਬਿਆਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਸ਼ਹਿਨਾਜ਼ ਗਿੱਲ ਸੁਪਰਸਟਾਰ ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ ਬੌਸ 13 ਨਾਲ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਈ ਸੀ। ਸ਼ਹਿਨਾਜ਼ ਨੇ ਬਿੱਗ ਬੌਸ 'ਚ ਆਪਣੇ ਖੂਬਸੂਰਤ ਅੰਦਾਜ਼ ਅਤੇ ਮਾਸੂਮੀਅਤ ਕਾਰਨ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲਈ ਸੀ ਪਰ ਇਸ ਨੂੰ ਦੇਖਦੇ ਹੀ ਉਹ ਕਈ ਲੋਕਾਂ ਦੇ ਦਿਲਾਂ 'ਚ ਵੱਸ ਗਈ।ਅੱਜ ਸ਼ਹਿਨਾਜ਼ ਗਿੱਲ ਬਾਲੀਵੁੱਡ 'ਚ ਡੈਬਿਊ ਕਰਨ...
ਮੁੰਬਈ: ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਵੱਲੋਂ 14 ਅਪ੍ਰੈਲ ਨੂੰ ਆਪਣੀ ਪਹਿਲੀ ਵੇਡਿੰਗ ਐਨੀਵਰਸਰੀਸੇਲਿਬ੍ਰੇਟ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਰਣਬੀਰ ਨੇ ਇਸ ਮੌਕੇ ‘ਤੇਆਪਣੀ ਪਤਨੀ ਆਲੀਆ ਨੂੰ ਚੈਨਲ ਬ੍ਰਾਂਡ ਦਾ ਹੈਂਡਬੈਗ ਤੋਹਫੇ ਵੱਜੋਂ ਦਿੱਤਾ ਹੈ ਅਤੇ ਜਿਸ ਦੀ ਕੀਮਤ 12,250 ਅਮਰੀਕੀ ਡਾਲਰ ਵਿੱਚ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਿਕ ਰਣਬੀਰ ਨੂੰ ਏਅਰਪੋਰਟ ਉੱਤੇ ਸਪੌਟ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਦੇ ਹੱਥ ਵਿੱਚ ਚੈਨਲ ਬ੍ਰਾਂਡ ਦਾ ਬੈਗ ਕਵਰ ਦਿਖਾਈ ਦਿੱਤਾ ਗਿਆ ਇਸ ਤੋਂ ਇਲਾਵਾ ਐਨੀਵਰਸਰੀ ਦੀ ਸ਼ਾਮ ਨੂੰ ਆਲੀਆ ਨੂੰ ਇੱਕ ਗੁਲਾਬੀ ਰੰਗ ਦੇ ਕਲਾਸੀ ਬੈਗ ਦੇ ਨਾਲ ਸਪੌਟ ਕੀਤਾ ਗਿਆ। ਆਲੀਆ ਨੇ ਐਨੀਵਰਸਰੀ ਦੇ ਮੌਕੇ ਉੱਤੇ ਰਣਬੀਰ ਦੇ ਨਾਲ ਆਪਣੀ ਅਨਸੀਨ ਫੋਟੋਜ ਸ਼ੇਅਰ ਕੀਤੀ ਹੈ ਇਸ ਵਿੱਚ ਪਹਿਲੀ ਫੋਟੋ ਆਲੀਆ-ਰਣਬੀਰ ਦੇ ਹਲਦੀ ਸੇਰੇਮਨੀ ਦੀ ਹੈ ਉਥੇ ਹੀ ਦੂਜੀ ਫੋਟੋ ਅਫ਼ਰੀਕਾ ਵਾਲੇ ਟ੍ਰਿਪ ਦੀ ਹੈ ਅਤੇ ਤੀਸਰੀ ਫੋਟੋ ਕਿਸੇ ਪਾਰਟੀ ਦੌਰਾਨ ਖਿੱਚੀ ਗਈ ਹੈ।ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਅਲੀਆ ਭੱਟ ਅਤੇ ਰਣਬੀਰ ਕਪੂਰ ਨੇ 14 ਅਪ੍ਰੈਲ 2022 ਨੂੰ ਵਿਆਹ ਕਰਵਾਇਆ ਸੀ ਜਿਸ ਨੂੰ ਬੇਹੱਦ ਪ੍ਰਾਇਵੇਟ ਰੱਖਿਆ ਗਿਆ ਸੀ।
Pooja Hegde : ਅਦਾਕਾਰਾ ਪੂਜਾ ਹੇਗੜੇ ਹਮੇਸ਼ਾ ਮੀਡੀਆ ਦੀਆ ਸੁਰਖੀਆ ਵਿੱਚ ਰਹਿੰਦੀ ਹੈ। ਅਦਾਕਾਰਾ ਪੂਜਾ ਹੇਗੜੇ ਨੇ ਸਲਮਾਨ ਖਾਨ ਨਾਲ ਰਿਲੇਸ਼ਨਸ਼ਿਪ ਬਾਰੇ ਚੁੱਪੀ ਤੋੜੀ ਹੈ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਅਫਵਾਹਾ ਉੱਤੇ ਯਕੀਨ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਮੀਡੀਆ ਵਿੱਚ ਰਿਲੇਸ਼ਨਸ਼ਿਪ ਨੂੰ ਲੈ ਕੇ ਜੋ ਖ਼ਬਰਾਂ ਚੱਲ ਰਹੀਆਂ ਹਨ ਉਹ ਸਭ ਅਫ਼ਵਾਹਾਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬਾਰੇ ਰੋਜ਼ ਨਵੀਆਂ-ਨਵੀਆਂ ਗੱਲਾਂ ਪੜਦੇ ਰਹਿੰਦੇ ਹਨ ਅਤੇ ਉਹ ਸਿੰਗਲ ਹਨ ਤੇ ਇਕੱਲੇ ਰਹਿਣਾ ਪਸੰਦ ਕਰਦੀ ਹੈ ਅਤੇ ਉਹ ਆਪਣੇ ਕੰਮਕਾਜ ਉੱਤੇ ਧਿਆਨ ਦਿੰਦੀ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਸਲਮਾਨ ਖਾਨ ਅਤੇ ਉਨ੍ਹਾਂ ਵਿਚਾਲੇ ਜਿਹਾ ਕੁੱਝ ਵੀ ਨਹੀਂ ਹੈ ਜੋ ਮੀਡੀਆ ਵਿੱਚ ਚੱਲ ਰਿਹਾ ਹੈ। ਪੂਜਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਫਿਲਮ ਮੋਹਨਜੋਦਡੋਂ ਦੇਖਣ ਤੋਂ ਬਾਅਦ ਸਲਮਾਨ ਖਾਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਕੱਠੇ ਜ਼ਰੂਰ ਕੋਈ ਪ੍ਰੋਜੇਕਟ ਕਰਨਗੇ। ਈਦ ਦੇ ਮੌਕੇ ਤੇ ਸਲਮਾਨ ਦੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਬਾਕਸ ਆਫਿਸ ਤੇ ਦਸਤਕ ਦੇਣ ਲਈ ਤਿਆਰ ਹੈ। ਹਾਲ ਹੀ ਵਿੱਚ ਮੇਕਰਸ ਨੇ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਅਤੇ ਫੈਨਸ ਵੱਲੋਂ ਵੀ ਇਸ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ।
ਨਵੀਂ ਦਿੱਲੀ: ਸੋਮਵਾਰ ਨੂੰ ਪ੍ਰਿਅੰਕਾ ਆਪਣੀ ਨਵੀਂ ਵੈੱਬ ਸੀਰੀਜ਼ ਸੀਟਾਡੇਲ ਦੇ ਪ੍ਰਮੋਸ਼ਨ ਲਈ ਪਹੁੰਚੀ। ਜਿੱਥੇ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਿਅੰਕਾ ਚੌਪੜਾ ਤੋਂ ਪੁੱਛਿਆ ਗਿਆ ਕਿ ਉਹਨਾਂ ਨੇ ਸਾਲਾਂ ਬਾਅਦ ਬਾਲੀਵੁੱਡ ਨੂੰ ਕਿਉਂ ਉਜਾਗਰ ਕੀਤਾ ਜਿਸ ਦਾ ਜਵਾਬ ਦਿੰਦਿਆਂ ਪ੍ਰਿਅੰਕਾ ਨੇ ਕਿਹਾ ਕਿ ਹੁਣ ਉਹ ਆਪਣੀ ਜ਼ਿੰਦਗੀ ਦੇ ਉਸ ਪੜਾਅ ਬਾਰੇ ਗੱਲ ਕਰਨ ’ਚ ਸਹਿਜ ਹੈ। ਪ੍ਰਿਅੰਕਾ ਚੌਪੜਾ ਨੇ ਲੋਕਾਂ ਨੂੰ ਬਾਲੀਵੁੱਡ ਦੀ ਚਮਕ ਦੇ ਪਿੱਛੇ ਛੁਪੀ ਅਸਲੀਅਤ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਕ ਸਮੇਂ ਤੋਂ ਉਹਨਾਂ ਨੂੰ ਇੰਡਸਟਰੀ ਵਿਚ ਅਲੱਗ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਇੱਕ ਕੋਨੇ ਵਿਚ ਧੱਕਿਆ ਜਾ ਰਿਹਾ ਸੀ। ਇਹ ਵੀ ਦੱਸਿਆ ਕਿ ਬਾਲੀਵੁੱਡ ਦੀ ਗੰਦੀ ਰਾਜਨੀਤੀ ਤੋਂ ਪਰੇਸ਼ਾਨ ਹੋ ਕੇ ਹੀ ਉਹ ਹਾਲੀਵੁੱਡ ਚਲੇ ਗਏ ਸਨ। ਪ੍ਰਿਅੰਕਾ ਦੀ ਇਹ ਕੌੜੀ ਸੱਚਾਈ ਸੁਣਨ ਤੋਂ ਬਾਅਦ ਕਈ ਮਸ਼ਹੂਰ ਹਸਤੀਆਂ ਵੱਲੋਂ ਇਸਦਾ ਸਮਰਥਨ ਵੀ ਕੀਤਾ ਗਿਆ ਹੈ ਇਸ ਵਿਚ ਕੰਗਨਾ ਰਣੌਤ,ਸ਼ੇਖਰ ਸੁਮਨ ਵਰਗੇ ਕਈ ਕਲਾਕਾਰਾਂ ਨੇ ਪ੍ਰਿਅੰਕਾ ਦਾ ਸਮਰਥਨ ਕਰਦੇ ਹੋਏ ਇੰਡਸਟਰੀ ਦੀ ਨਿੰਦਾ ਕੀਤੀ ਹੈ। ਇਸ ਬਾਰੇ ਕੰਗਨਾ ਰਣੌਤ ਨੇ ਕਿਹਾ ਹੈ ਕਿ ਜੋ ਕੁਝ ਵੀ ਪ੍ਰਿਅੰਕਾ ਨਾਲ ਹੋਇਆ ਉਸ ਵਿਚ ਕਰਨ ਜ਼ੌਹਰ ਦਾ ਹੱਥ ਹੈ।
'Kachcha Badam' girl Anjani Arora: ਕੱਚਾ ਬਦਾਮ ਗਰਲ ਅੰਜਨੀ ਅਰੋੜਾ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਇੰਸਟਾਗ੍ਰਾਮ ਉੱਤੇ ਅੰਜਨੀ ਅਰੋੜਾ ਨੂੰ ਬਹੁਤ ਲੋਕ ਫੋਲੋ ਕਰਦੇ ਹਨ।ਡਾਂਸ ਗਰਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਡਾਂਸ ਗਰਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਛੱਤ ਉੱਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। 12 ਮਿਲੀਅਨ ਤੋਂ ਜਿਆਦਾ ਲੋਕ ਡਾਂਸ ਗਰਲ ਅੰਜਨੀ ਅਰੋੜਾ ਦੇ ਇੰਸਟਾਗ੍ਰਾਮ ਉੱਤੇ 12 ਮਿਲੀਅਨ ਤੋਂ ਜਿਆਦਾ ਲੋਕ ਫੋਲੋ ਕਰਦੇ ਹਨ। ਉਨ੍ਹਾਂ ਦੀ ਵੀਡੀਓ ਅਪਲੋਡ ਹੋਣ ਤੋਂ ਬਾਅਦ ਦਰਸ਼ਕਾਂ ਵੱਲੋਂ ਖੂਬ ਪਸੰਦ ਅਤੇ ਲਾਈਕ ਕੀਤੇ ਜਾਂਦੇ ਹਨ। ਫੈਨਜ਼ ਵੱਲੋਂ ਅੰਜਨੀ ਦੇ ਠੁਮਕਿਆ ਉੱਤੇ ਕੁਮੈਂਟ ਕੀਤੇ ਜਾਂਦੇ ਹਨ। View this post on Instagram A post shared by Anjali Arora (@anjimaxuofficially) ਛੱਤ ਉੱਤੇ ਲਗਾਏ ਠੁਮਕੇ ਅੰਜਨੀ ਅਰੋੜਾ ਨੇ ਛੱਤ ਉੱਤੇ ਇਕ ਗੀਤ 'ਕੁੜੀਏ ਨੀ ਤੇਰੀ ਬਾਈਵ' ਉੱਤੇ ਖੂਬ ਠੁਮਕੇ ਲਗਾਏ ਹਨ। ਇਸ ਡਾਂਸ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਥੇ ਹੀ ਕੁਮੈਂਟ ਵੀ ਕੀਤੇ ਜਾ ਰਹੇ ਹਨ। ਕਈ ਵਿਅਕਤੀਆਂ ਨੇ ਕੁਮੈਂਟ ਕੀਤੇ ਹਨ ਕਿ ਵਾਹ ਕਿਆ ਡਾਂਸ ਹੈ। ਫੈਨਜ਼ ਨੇ ਕੀਤੀ ਇਹ ਮੰਗ ਅੰਜਨੀ ਅਰੋੜਾ ਦੀ ਵੀਡੀਓ ਨੂੰ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਲੋਕਾਂ ਨੇ ਕਿਹਾ ਹੈ ਕਿ ਹਮੇਸ਼ਾ ਕੁਝ ਨਵਾਂ ਲੈ ਕੇ ਜਰੂਰ ਆਉਣਾ। ਉਨ੍ਹਾਂ ਨੇ ਕਿਹਾ ਹੈ ਕਿ ਅੰਜਨੀ ਅਗਲੀ ਵਾਲੀ ਇਕ ਵੱਖਰੇ ਅੰਦਾਜ਼ ਵਿੱਚ ਦਿੱਖਣ। ਅੰਜਲੀ ਅਰੋੜਾ ਦਾ ਪਰਿਵਾਰ ਦਿੱਲੀ 'ਚ ਅੰਜਲੀ ਅਰੋੜਾ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਰਿਵਾਰ ਦਿੱਲੀ 'ਚ ਰਹਿੰਦਾ ਹੈ। ਉਸ ਦੇ ਪਿਤਾ ਅਸ਼ਵਨੀ ਅਰੋੜਾ ਇੱਕ ਕਾਰੋਬਾਰੀ ਹਨ ਅਤੇ ਮਾਂ ਬਬੀਤਾ ਅਰੋੜਾ ਇੱਕ ਘਰੇ...
Sapna Choudhary dance: ਹਰਿਆਣਾ ਦੀ ਕੁਈਨ ਸਪਨਾ ਚੌਧਰੀ ਦਾ ਡਾਂਸ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਹ ਕੁਈਨ ਅੱਜ ਦੇ ਸਮੇਂ ਵਿੱਚ ਕਿਸੇ ਦੀ ਵੀ ਮੋਹਤਾਜ ਨਹੀਂ ਹੈ। ਹਰਿਆਣੇ ਵਿੱਚ ਸਪਨਾ ਚੌਧਰੀ ਦਾ ਪੂਰਾ ਸਿੱਕਾ ਚਲਦਾ ਹੈ ਅਤੇ ਅਕਸਰ ਹੀ ਇਹ ਆਪਣੇ ਡਾਂਸ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਸਪਨਾ ਚੌਧਰੀ ਨੇ ਪੀਲੇ ਰੰਗ ਦੇ ਸੂਟ ਵਿੱਚ ਖੂਬ ਠੁਮਕੇ ਲਗਾਏ ਜਿਸ ਕਾਰਨ ਫੈਨਜ਼ ਵੱਲੋਂ ਖੂਬ ਕੁਮੈਂਟ ਕੀਤੇ ਗਏ ਹਨ। ਜੋ ਸੋਸ਼ਲ ਮੀਡੀਆ ਵਿੱਚ ਖੂਬ ਵਾਇਰਲ ਹੋ ਰਿਹਾ ਹੈ। ਸਪਨਾ ਚੌਧਰੀ ਦੇ ਹਿੱਲ ਦੇ ਲੱਕ ਨੂੰ ਦੇਖ ਕੇ ਦਰਸ਼ਕਾਂ ਵੱਲੋਂ ਹੂਟਿੰਗ ਕੀਤੀ ਗਈ। ਸਪਨਾ ਚੌਧਰੀ ਨੇ ਆਪਣੇ ਦੇਸੀ ਅੰਦਾਜ਼ ਨਾਲ ਬਹੁਤ ਧੱਕ ਪਾਈ ਹੈ। ਵੀਡੀਓ ਵਿਚ ਸਪਨਾ ਨੇ ਪਟਿਆਲਾ ਸੂਟ ਸਲਵਾਰ ਪਾਇਆ ਹੋਇਆ ਹੈ ਜਿਸ ਨੂੰ ਫੈਨਜ਼ ਵੱਲੋਂ ਪਸੰਦ ਕੀਤਾ ਗਿਆ ਹੈ। ਸਪਨਾ ਚੌਧਰੀ ਦੇ ਠੁਮਕਿਆ ਦੀ ਧਮਾਲ ਸਿਰਫ ਹਰਿਆਣਾ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੈ। ਸਪਨਾ ਚੌਧਰੀ ਵੱਲੋਂ ਲਾਲ ਸੂਟ ਪਾ ਕੇ ਡਾਂਸ ਕੀਤਾ ਗਿਆ ਸੀ ਜਿਸ ਨੂੰ ਦੇfਖ ਕੇ ਤਾਊ ਬੋਲੇ ਸਨ ਕਿ ਹਮ ਜਵਾਨ ਹੈ। ਸਪਨਾ ਚੌਧਰੀ ਹਮੇਸ਼ਾ ਆਪਣੇ ਅੰਦਾਜ਼ ਲਈ ਪਛਾਣੀ ਜਾਂਦੀ ਹੈ।
Taapsee Pannu: ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਇਨ੍ਹੀਂ ਦਿਨੀਂ ਫਿਲਮਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੈ ਪਰ ਇਹ ਜ਼ਰੂਰ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਚਰਚਾ 'ਚ ਆ ਗਈ ਹੈ। ਕੁਝ ਹਫ਼ਤੇ ਪਹਿਲਾਂ, ਲੈਕਮੇ ਫੈਸ਼ਨ ਵੀਕ ਹੋਇਆ ਸੀ, ਜਿਸ ਵਿੱਚ ਤਾਪਸੀ ਨੂੰ ਲਾਲ ਰੰਗ ਦੀ ਡਰੈੱਸ ਪਹਿਨ ਕੇ ਰੈਂਪ 'ਤੇ ਵਾਕ ਕਰਦੇ ਦੇਖਿਆ ਗਿਆ ਸੀ। ਅਭਿਨੇਤਰੀ ਨੇ ਇਸ ਪਹਿਰਾਵੇ ਦੇ ਨਾਲ 'ਲਾਰਡ ਲਕਸ਼ਮੀ' ਦੀ ਮੂਰਤੀ ਦਾ ਬਣਿਆ ਹੈਵੀ ਨੈੱਕਪੀਸ ਪਾਇਆ ਸੀ। ਬਸ ਫਿਰ ਕੀ ਸੀ, ਤਾਪਸੀ ਦੇ ਇਸ ਨੈੱਕਪੀਸ ਨੂੰ ਦੇਖਦੇ ਹੀ ਲੋਕਾਂ ਨੇ ਅਦਾਕਾਰਾ ਨੂੰ ਘੇਰ ਲਿਆ। ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਤਾਪਸੀ ਪੰਨੂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤਾਪਸੀ ਖਿਲਾਫ ਇਕਲਵਿਆ ਸਿੰਘ ਗੌੜ ਨਾਂ ਦੇ ਵਿਅਕਤੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਇਹ ਵਿਅਕਤੀ ਮੁਨੱਵਰ ਫਾਰੂਕੀ ਦੇ ਇੰਦੌਰ ਸ਼ੋਅ 'ਤੇ ਵੀ ਸ਼ਿਕਾਇਤ ਦਰਜ ਕਰਵਾ ਚੁੱਕਾ ਹੈ। ਏਕਲਵਿਆ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਤਾਪਸੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਸ ਨੇ ਭਗਵਾਨ ਲਕਸ਼ਮੀ ਦੀ ਮੂਰਤੀ ਦੇ ਬਣੇ ਨੈਕਪੀਸ ਨੂੰ ਜ਼ਾਹਰ ਪਹਿਰਾਵਾ ਪਹਿਨ ਕੇ ਠੀਕ ਨਹੀਂ ਕੀਤਾ ਹੈ। ਏਕਲਵਿਆ ਨੇ ਤਾਪਸੀ ਦੇ ਖਿਲਾਫ ਛਤਰੀਪੁਰਾ ਪੁਲਸ ਸਟੇਸ਼ਨ, ਇੰਦੌਰ 'ਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਏਕਲਵਿਆ ਭਾਜਪਾ ਵਿਧਾਇਕ ਮਾਲਿਨੀ ਦਾ ਬੇਟਾ ਹੈ। ਥਾਣੇ ਦੇ ਐਸਐਚਓ ਨੇ ਏਐਨਆਈ ਨੂੰ ਦੱਸਿਆ ਹੈ ਕਿ ਸਾਨੂੰ ਇਹ ਸ਼ਿਕਾਇਤ ਏਕਲਵਿਆ ਗੌੜ ਤੋਂ ਮਿਲੀ ਹੈ। ਤਾਪਸੀ ਪੰਨੂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 12 ਮਾਰਚ ਨੂੰ, ਅਭਿਨੇਤਰੀ ਭਗਵਾਨ ਲਕਸ਼ਮੀ ਦੀ ਦਿੱਖ ਵਾਲਾ ਪਹਿਰਾਵਾ ਅਤੇ ਨੈੱਕਪੀਸ ਪਾ ਕੇ ਰੈਂਪ 'ਤੇ ਚਲਦੀ ਨਜ਼ਰ ਆਈ ਸੀ।...
ਚੰਡੀਗੜ੍ਹ: ਅਦਾਕਾਰਾ ਨੀਲੂ ਕੋਹਲੀ (Nilu Kohli)ਦੇ ਪਤੀ ਹਰਮਿੰਦਰ ਸਿੰਘ ਦਾ ਦਿਹਾਂਤ ( Death) ਹੋ ਗਿਆ ਹੈ । ਉਨ੍ਹਾਂ ਦੀ ਲਾਸ਼ ਬਾਥਰੂਮ ਚੋਂ ਮਿਲੀ ਹੈ। ਬਾਥਰੂਮ ‘ਚ ਬੇਹੋਸ਼ ਪਾਏ ਗਏ ਨੀਲੂ ਕੋਹਲੀ ਦੇ ਪਤੀ ਟੀਵੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਏ । ਮੀਡੀਆ ਰਿਪੋਰਟਸ ਮੁਤਾਬਕ ਨੀਲੂ ਕੋਹਲੀ ਦੇ ਪਤੀ ਪੂਰੀ ਤਰ੍ਹਾਂ ਸਿਹਤਮੰਦ ਸਨ ਅਤੇ ਸ਼ੁੱਕਰਵਾਰ ਦੁਪਹਿਰੇ ਉਹ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਦੇ ਲਈ ਗਏ ਸਨ। ਗੁਰਦੁਆਰੇ ਤੋਂ ਵਾਪਸ ਆਉਣ ਤੋਂ ਬਾਅਦ ਉਹ ਬਾਥਰੂਮ ਗਏ ਅਤੇ ਉੱਥੇ ਹੀ ਡਿੱਗ ਪਏ ਸਨ। ਉਸ ਸਮੇਂ ਘਰ ‘ਚ ਸਿਰਫ ਇੱਕ ਹੈਲਪਰ ਹੀ ਮੌਜੂਦ ਸੀ ਅਤੇ ਉਸ ਨੇ ਹੀ ਵੇਖਿਆ ਕਿ ਨੀਲੂ ਦੇ ਪਤੀ ਬੇਹੋਸ਼ ਪਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਨੀਲੂ ਦੀ ਦੋਸਤ ਨੇ ਕੀਤੀ ਮੌਤ ਦੀ ਖ਼ਬਰ ਦੀ ਕੀਤੀ ਪੁਸ਼ਟੀ ਨੀਲੂ ਦੀ ਦੋਸਤ ਵੰਦਨਾ ਨੇ ਅਦਾਕਾਰਾ ਦੇ ਪਤੀ ਦੀ ਮੌਤ ਨੂੰ ਕੰਫਰਮ ਕੀਤਾ ਹੈ । ਉਨ੍ਹਾਂ ਨੇ ਦੱਸਿਆ ਕਿ ਘਰ ‘ਚ ਨੀਲੂ ਦੇ ਪਤੀ ਤੇ ਉਨ੍ਹਾਂ ਦਾ ਹੈਲਪਰ ਮੌਜੂਦ ਸਨ ਅਤੇ ਹੈਲਪਰ ਉਨ੍ਹਾਂ ਦੇ ਲਈ ਲੰਚ ਤਿਆਰ ਕਰ ਰਿਹਾ ਸੀ।
ਨਵੀਂ ਦਿੱਲੀ: ਸਪਨਾ ਚੌਧਰੀ ਦੀ ਪਛਾਣ ਕਿਸੇ ਬਾਲੀਵੁੱਡ ਸੈਲੇਬਸ ਤੋਂ ਘੱਟ ਨਹੀਂ ਹੈ, ਜਿਨ੍ਹਾਂ ਦੇ ਸਾਹਮਣੇ ਸਾਰੇ ਸਿਤਾਰੇ ਸਿਰ ਝੁਕਾਉਂਦੇ ਨਜ਼ਰ ਆਉਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਸਪਨਾ ਚੌਧਰੀ ਨੇ ਛੋਟੇ ਪੱਧਰ ਤੋਂ ਉੱਠ ਕੇ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਆਪਣੀ ਜ਼ਬਰਦਸਤ ਪਕੜ ਬਣਾ ਲਈ ਹੈ। ਉਸਦੀ ਪ੍ਰਸਿੱਧੀ ਦਾ ਕਾਰਨ ਨਾ ਸਿਰਫ ਡਾਂਸ ਹੈ, ਬਲਕਿ ਉਸਦਾ ਖੁਸ਼ ਮਿਜ਼ਾਜ ਅਤੇ ਸੈਕਸੀ ਲੁੱਕ ਵੀ ਹੈ, ਜੋ ਨਾ ਸਿਰਫ ਨੌਜਵਾਨ ਲੜਕਿਆਂ ਦੁਆਰਾ ਬਲਕਿ ਬਜ਼ੁਰਗਾਂ ਦੁਆਰਾ ਵੀ ਬਹੁਤ ਪਿਆਰ ਦੀ ਵਰਖਾ ਕਰਦੇ ਦਿਖਾਈ ਦਿੰਦੇ ਹਨ। ਫੈਨਜ਼ ਹੋਏ ਦੀਵਾਨੇ ਇਸ ਦੌਰਾਨ ਸਪਨਾ ਚੌਧਰੀ ਦਾ ਅਜਿਹਾ ਹੀ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਹੜਕੰਪ ਮਚਾ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡਾ ਹੋਸ਼ ਉੱਡ ਜਾਵੇਗਾ। ਜੇਕਰ ਤੁਸੀਂ ਉਸ ਦੀ ਇਹ ਵੀਡੀਓ ਨਹੀਂ ਦੇਖੀ ਤਾਂ ਸਮਝੋ ਤੁਸੀਂ ਕੁਝ ਨਹੀਂ ਦੇਖਿਆ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਟਾਈਟ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ, ਜੋ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਸਪਨਾ ਨੇ ਸੂਟ ਪਾ ਕੇ ਤਬਾਹੀ ਮਚਾਈ ਸਪਨਾ ਚੌਧਰੀ ਨੀਲੇ ਰੰਗ ਦੇ ਸੂਟ 'ਚ ਸਟੇਜ 'ਤੇ ਬੇਹੱਦ ਰੁਮਾਟਿਕ ਲੱਗ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਖੁਸ਼ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਨੇ ਆਪਣੇ ਗਲੇ 'ਚ ਰੁਮਾਲ ਪਾਇਆ ਹੋਇਆ ਹੈ ਜੇਕਰ ਤੁਸੀਂ ਉਸ ਦੀ ਇਹ ਵੀਡੀਓ ਦੇਖੀ ਹੈ, ਤਾਂ ਇਹ ਤੁਹਾਡੇ ਦਿਲ ਨੂੰ ਛੁਰਾ ਦੇਵੇਗਾ। ਸਪਨਾ ਦਾ ਡਾਂਸ ਦੇਖ ਸਕਦੇ ਹੋ ਕਿ ਲੋਕਾਂ ਦੀ ਭੀੜ ਉਸ 'ਤੇ ਨੋਟਾਂ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ ਕਈ ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਿਸ 'ਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।...
ਨਵੀਂ ਦਿੱਲੀ: ਬਾਲੀਵੁੱਡ ਦੁਨੀਆ ਦੇ ਬਾਦਸ਼ਾਹ ਅਮਿਤਾਭ ਬੱਚਨ ਲਈ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਚਿੰਤਤ ਹਨ। ਹਾਲ ਹੀ ’ਚ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਜ਼ਖਮੀ ਹੋ ਗਏ ਸਨ। ਉਦੋਂ ਤੋਂ ਪ੍ਰਸ਼ੰਸਕ ਉਸ ਦੀ ਸਿਹਤ ਬਾਰੇ ਅਪਡੇਟਸ ਚਾਹੁੰਦੇ ਹਨ। ਹੁਣ ਅਮਿਤਾਭ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਸ਼ੁੱਭਕਾਮਨਾਵਾਂ ਦੇਣ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ। ਸੱਟ ਤੋਂ ਬਾਅਦ ਅਮਿਤਾਭ ਨੂੰ ਸਾਹ ਲੈਣ ’ਚ ਹੋ ਰਹੀ ਸੀ ਤਕਲੀਫ ਹੈਦਰਾਬਾਦ ’ਚ ‘ਪ੍ਰਾਜੈਕਟ ਕੇ’ ਦੀ ਸ਼ੂਟਿੰਗ ਦੌਰਾਨ ਐਕਸ਼ਨ ਸ਼ੂਟ ਦੌਰਾਨ ਅਮਿਤਾਭ ਬੱਚਨ ਜ਼ਖਮੀ ਹੋ ਗਏ ਸਨ ਤੇ ਸੱਜੀ ਪਸਲੀ ਦੀਆਂ ਮਾਸਪੇਸ਼ੀਆਂ ਖਿੱਚੀਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹੈਦਰਾਬਾਦ ਦੇ ਏਆਈਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਸੀਟੀ ਸਕੈਨ ਕਰਵਾਇਆ ਗਿਆ। ਹਾਲਾਂਕਿ ਹੁਣ ਉਹ ਘਰ ਵਾਪਸ ਆ ਗਏ ਹਨ। ਹਾਲ ਹੀ ਵਿੱਚ ਫੋਟੋ ਕੀਤੀ ਸ਼ੇਅਰ ਬਾਲੀਵੁੱਡ ਦੁਨੀਆ ਦੇ ਬਾਦਸ਼ਾਹ ਅਮਿਤਾਭ ਬਚਨ ਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਮੇਰੀ ਸਿਹਤਯਾਬੀ ਲਈ ਦੁਆਵਾਂ ਅਤੇ ਸ਼ੁੱਭਕਾਮਨਾਵਾਂ ਲਈ ਤੁਹਾਡਾ ਧੰਨਵਾਦ... ਉਮੀਦ ਹੈ ਕਿ ਜਲਦੀ ਹੀ ਰੈਂਪ ’ਤੇ ਵਾਪਸ ਆਵਾਂਗਾ।’ ...
Dalljiet Kaur, haldi-mehndi ceremony: ਟੀਵੀ ਅਦਾਕਾਰਾ ਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਦਲਜੀਤ ਕੌਰ ਜੋ ਕਿ ਜਲਦ ਹੀ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਜੀ ਹਾਂ ਪਹਿਲੇ ਵਿਆਹ ਦੇ ਕੌੜੇ ਅਨੁਭਵ ਤੋਂ ਬਾਅਦ ਡਰੀ ਹੋਈ ਅਦਾਕਾਰਾ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਦੂਜੀ ਵਾਰ ਵਿਆਹ ਦਾ ਫੈਸਲਾ ਲਿਆ ਹੈ। ਇਹ ਸਾਰੀਆਂ ਗੱਲਾਂ ਅਦਾਕਾਰਾ ਨੇ ਆਪਣੇ ਇੱਕ ਇੰਟਰਵਿਊਜ਼ ਦੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸਨ। ਅਦਾਕਾਰਾ ਨੇ ਇਸ ਸਾਲ ਨਿਖਿਲ ਪਟੇਲ ਦੇ ਨਾਲ ਮੰਗਣੀ ਕਰਵਾ ਲਈ ਸੀ ਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ। ਹੁਣ ਅਦਾਕਾਰਾ ਦੇ ਵਿਆਹ ਦੀ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। 'ਕੁਲਵਧੂ' ਅਦਾਕਾਰਾ ਦਲਜੀਤ ਕੌਰ ਇੱਕ ਵਾਰ ਫਿਰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦਲਜੀਤ ਕੌਰ ਨਿਖਿਲ ਪਟੇਲ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਅਜਿਹੇ 'ਚ ਅਭਿਨੇਤਰੀ ਕਾਫੀ ਉਤਸ਼ਾਹਿਤ ਹੋਣ ਦੇ ਨਾਲ-ਨਾਲ ਨਰਵਸ ਵੀ ਹੈ। ਦਲਜੀਤ ਦੇ ਵਿਆਹ ਦੀਆਂ ਰਸਮਾਂ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਮਹਿੰਦੀ ਤੋਂ ਲੈ ਕੇ ਹਲਦੀ ਤੱਕ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਤੱਕ ਪਹੁੰਚ ਚੁੱਕੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਕੇ ਕਾਫੀ ਖੁਸ਼ ਹਨ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਹ ਫੈਸਲਾ ਉਸ ਲਈ ਅਤੇ ਪੁੱਤਰ ਲਈ ਸਹੀ ਹੋਵੇਗਾ। ਅਦਾਕਾਰਾ ਦਾ ਮੰਨਣਾ ਹੈ ਕਿ ਉਹ ਨਿਖਿਲ ਅਤੇ ਉਸਦੀ ਧੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਸਕਦੀ ਹਾਂ।
The Great Indian Laughter Challenge fame Khyali Saharan: ਕਾਮੇਡੀਅਨ ਖਿਆਲੀ ਸ਼ਰਨ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੈਪੁਰ ਦੇ ਮਾਨਸਰੋਵਰ ਥਾਣੇ ਵਿੱਚ ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਖਿਆਲੀ ਖਿਲਾਫ ਇੱਕ 25 ਸਾਲਾ ਮਹਿਲਾ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਨੌਕਰੀ ਦਿਵਾਉਣ ਦੇ ਬਹਾਨੇ ਬਲਾਤਕਾਰ ਕੀਤਾ ਪੁਲਸ ਨੇ ਦੱਸਿਆ ਕਿ ਘਟਨਾ 3 ਦਿਨ ਪਹਿਲਾਂ ਇਕ ਹੋਟਲ ਵਿੱਚ ਵਾਪਰੀ ਸੀ। ਕਾਮੇਡੀਅਨ ਖਿਆਲੀ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਨਸਰ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Pomegranate juice benefits : रोजाना पिएं अनार का जूस, खून की कमी होगी पूरी, लोहे की तरह मजबूत होगा शरीर
Methi Pranthas in Winters: इस सर्दी अपनी डाइट में शामिल करें पौष्टिक मेथी के पराठे, शरीर हो मिलेंगे कई फायदे
Jeera Water Benefits: वजन घटाना है तो रोजाना सुबह खाली पेट पिएं जीरे का पानी, महीने भर में दिखेगा असर