Sapna Choudhary dance: ਹਰਿਆਣਾ ਦੀ ਕੁਈਨ ਸਪਨਾ ਚੌਧਰੀ ਦਾ ਡਾਂਸ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਹ ਕੁਈਨ ਅੱਜ ਦੇ ਸਮੇਂ ਵਿੱਚ ਕਿਸੇ ਦੀ ਵੀ ਮੋਹਤਾਜ ਨਹੀਂ ਹੈ। ਹਰਿਆਣੇ ਵਿੱਚ ਸਪਨਾ ਚੌਧਰੀ ਦਾ ਪੂਰਾ ਸਿੱਕਾ ਚਲਦਾ ਹੈ ਅਤੇ ਅਕਸਰ ਹੀ ਇਹ ਆਪਣੇ ਡਾਂਸ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।
ਸਪਨਾ ਚੌਧਰੀ ਨੇ ਪੀਲੇ ਰੰਗ ਦੇ ਸੂਟ ਵਿੱਚ ਖੂਬ ਠੁਮਕੇ ਲਗਾਏ ਜਿਸ ਕਾਰਨ ਫੈਨਜ਼ ਵੱਲੋਂ ਖੂਬ ਕੁਮੈਂਟ ਕੀਤੇ ਗਏ ਹਨ। ਜੋ ਸੋਸ਼ਲ ਮੀਡੀਆ ਵਿੱਚ ਖੂਬ ਵਾਇਰਲ ਹੋ ਰਿਹਾ ਹੈ। ਸਪਨਾ ਚੌਧਰੀ ਦੇ ਹਿੱਲ ਦੇ ਲੱਕ ਨੂੰ ਦੇਖ ਕੇ ਦਰਸ਼ਕਾਂ ਵੱਲੋਂ ਹੂਟਿੰਗ ਕੀਤੀ ਗਈ।
ਸਪਨਾ ਚੌਧਰੀ ਨੇ ਆਪਣੇ ਦੇਸੀ ਅੰਦਾਜ਼ ਨਾਲ ਬਹੁਤ ਧੱਕ ਪਾਈ ਹੈ। ਵੀਡੀਓ ਵਿਚ ਸਪਨਾ ਨੇ ਪਟਿਆਲਾ ਸੂਟ ਸਲਵਾਰ ਪਾਇਆ ਹੋਇਆ ਹੈ ਜਿਸ ਨੂੰ ਫੈਨਜ਼ ਵੱਲੋਂ ਪਸੰਦ ਕੀਤਾ ਗਿਆ ਹੈ। ਸਪਨਾ ਚੌਧਰੀ ਦੇ ਠੁਮਕਿਆ ਦੀ ਧਮਾਲ ਸਿਰਫ ਹਰਿਆਣਾ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੈ। ਸਪਨਾ ਚੌਧਰੀ ਵੱਲੋਂ ਲਾਲ ਸੂਟ ਪਾ ਕੇ ਡਾਂਸ ਕੀਤਾ ਗਿਆ ਸੀ ਜਿਸ ਨੂੰ ਦੇfਖ ਕੇ ਤਾਊ ਬੋਲੇ ਸਨ ਕਿ ਹਮ ਜਵਾਨ ਹੈ। ਸਪਨਾ ਚੌਧਰੀ ਹਮੇਸ਼ਾ ਆਪਣੇ ਅੰਦਾਜ਼ ਲਈ ਪਛਾਣੀ ਜਾਂਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर