LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਹੇਲੀ ਦੇ ਪਤੀ ਨੂੰ ਲੈ ਕੇ ਪਤਾ ਲੱਗਿਆ ਜਿਹਾ ਰਾਜ਼, ਲੜਕੀ ਰਹਿ ਗਈ ਹੈਰਾਨ 

li542

relationship: ਵਿਆਹ ਤੋਂ ਬਾਅਦ ਜੋੜੇ ਦੀ ਜ਼ਿੰਦਗੀ ਵਿੱਚ ਅਕਸਰ ਛੋਟੀ-ਮੋਟੀ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰੀ ਕਿਸੇ ਵੀ ਜੋੜੇ ਦੀ ਆਪਸ ਵਿੱਚ ਟਿਊਂਨਿੰਗ ਸਹੀ ਨਹੀਂ ਰਹਿੰਦੀ ਹੈ ਅਤੇ ਕਈ ਤਾਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਐਡਜਸਟ ਨਹੀਂ ਕਰ ਪਾਉਂਦੇ ਹਨ। ਅੱਜ ਦੇ ਸਮੇਂ ਵਿੱਚ ਤਾਂ ਨਜਾਇਜ਼ ਸੰਬੰਧਾਂ ਦੇ ਮਾਮਲੇ ਵੀ ਬਹੁਤ ਸਾਹਮਣੇ ਆ ਰਹੇ ਹਨ। 

ਨਾਜਾਇਜ਼ ਸੰਬਧਾਂ ਦਾ ਹੁੰਦਾ ਹੈ ਨੁਕਸਾਨ 

ਇਕ ਮਹਿਲਾ ਨੇ ਮਨੋਵਿਸ਼ਲੇਸ਼ਕ ਨੂੰ ਪੁੱਛਿਆ ਹੈ ਕਿ ਉਨ੍ਹਾਂ ਦੀ ਦੋਸਤ ਦੇ ਪਤੀ ਦਾ ਅਫੇਅਰ ਚਲ ਰਿਹਾ ਹੈ ਅਤੇ ਜਿਸ ਕਾਰਨ ਉਹ ਆਪਣੀ ਦੋਸਤ ਨੂੰ ਪਰੇਸ਼ਾਨ ਨਹੀਂ ਦੇਖਣਾ ਚਾਹੁੰਦੇ ਹਨ ਪਰ ਇਸ ਬਾਰੇ ਉਨ੍ਹਾਂ ਨੇ ਆਪਣੀ ਦੋਸਤ ਨੂੰ ਕੁੱਝ ਵੀ ਨਹੀਂ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਵੀ ਠੋਸ ਸਬੂਤ ਨਹੀਂ ਹੈ ਅਤੇ ਉਨ੍ਹਾਂ ਨੇ ਆਪਣੀ ਦੋਸਤ ਦੇ ਪਤੀ ਨੂੰ ਉਸ ਮਹਿਲਾ ਨਾਲ ਵੀ ਕਦੇ ਨਹੀਂ ਦੇਖਿਆ ਹੈ ਅਤੇ ਇਹ ਵੀ ਕਿਹਾ ਹੁਣ ਉਹ ਕੀ ਕਰਨ? 

ਮਨੋਵਿਗਿਆਨੀ ਦਾ ਕਹਿਣਾ ਹੈ ਕਿ ਇਹ ਕਾਫ਼ੀ ਗੰਭੀਰ ਸਥੀਤੀ ਹੈ ਕਿਉਂਕਿ ਇਸ ਨਾਲ ਜਾਂ ਤਾਂ ਉਨ੍ਹਾਂ ਦੀ ਦੋਸਤ ਅੰਦਰ ਤੋਂ ਬਿਲਕੁੱਲ ਟੁੱਟ ਸਕਦੀ ਹੈ ਜਾਂ ਉਨ੍ਹਾਂ ਦੀ ਦੋਸਤ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਆਪਣੀ ਪਤਨੀ ਨੂੰ ਇਸ ਬਾਰੇ ਖੁਦ ਹੀ ਦੱਸ ਦੇਣ ਜਿਸ ਨਾਲ ਉਹ ਮਾਫ਼ ਵੀ ਕਰ ਸਕਦੇ ਹਨ ਪਰ ਜੇ ਇਸ ਬਾਰੇ ਉਨ੍ਹਾਂ ਦੀ ਪਤਨੀ ਨੂੰ ਬਾਹਰ ਤੋਂ ਪਤਾ ਲੱਗ ਜਾਵੇ ਤਾਂ ਸਥੀਤੀ ਹੋਰ ਵੀ ਵਿਗੜ ਸਕਦੀ ਹੈ।

In The Market