ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਅਧੀਨ ਵੀਰਵਾਰ ਨੂੰ ਹੋ ਰਹੀ ਪਹਿਲੇ ਗੇੜ ਦੀ ਵੋਟਿੰਗ ‘ਚ ਵੋਟਰਾਂ ਨੂੰ…
View More UP Election: PM ਮੋਦੀ ਦੀ ਵੋਟਰਾਂ ਨੂੰ ਅਪੀਲ , ਕਿਹਾ- ‘ਪਹਿਲਾਂ ਵੋਟਿੰਗ ਫਿਰ…’Delhi
ਇਕ ਕਰੋੜ ਤੋਂ ਵਧੇਰੇ ਨੌਜਵਾਨਾਂ ਨੂੰ ਲੱਗ ਚੁੱਕੈ ਕੋਵਿਡ-ਰੋਕੂ ਟੀਕਾ
ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ (Union Health Minister Mansukh Mandvia) ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਇਕ ਕਰੋੜ ਤੋਂ…
View More ਇਕ ਕਰੋੜ ਤੋਂ ਵਧੇਰੇ ਨੌਜਵਾਨਾਂ ਨੂੰ ਲੱਗ ਚੁੱਕੈ ਕੋਵਿਡ-ਰੋਕੂ ਟੀਕਾ10 ਸਾਲ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ, ਕਾਤਲ ਨੇ ਕਰੂਰਤਾ ਨਾਲ ਕੀਤਾ ਕਤਲ
ਕਾਨਪੁਰ : ਕਾਨਪੁਰ (Kanpur) ’ਚ 10 ਸਾਲ ਦੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਬੱਚੇ ਨੂੰ ਬੜੀ…
View More 10 ਸਾਲ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ, ਕਾਤਲ ਨੇ ਕਰੂਰਤਾ ਨਾਲ ਕੀਤਾ ਕਤਲਗਲੇਨਮਾਰਕ ਨੇ ਕੈਨੇਡੀਅਨ ਕੰਪਨੀ ਨਾਲ ਮਿਲ ਬਣਾਈ ਫੈਬੀਸਪ੍ਰੇ, ਕੋਰੋਨਾ ਦੇ ਇਲਾਜ ‘ਚ ਮਦਦਗਾਰ
ਨਵੀਂ ਦਿੱਲੀ : ਗਲੇਨਮਾਰਕ ਫਾਰਮਾਸਿਊਟੀਕਲਜ਼ ਲਿਮਿਟੇਡ (ਗਲੇਨਮਾਰਕ) ਨੇ ਦੇਸ਼ ’ਚ ਕੋਰੋਨਾ ਸੰਕਰਮਣ ਦੇ ਇਲਾਜ ਲਈ ਨਾਈਟ੍ਰਿਕ ਆਕਸਾਈਡ ਨਾਮਕ ਇੱਕ ਨਾਸਲ ਸਪ੍ਰੇ ਲਾਂਚ ਕੀਤਾ ਹੈ। ਗਲੇਨਮਾਰਕ…
View More ਗਲੇਨਮਾਰਕ ਨੇ ਕੈਨੇਡੀਅਨ ਕੰਪਨੀ ਨਾਲ ਮਿਲ ਬਣਾਈ ਫੈਬੀਸਪ੍ਰੇ, ਕੋਰੋਨਾ ਦੇ ਇਲਾਜ ‘ਚ ਮਦਦਗਾਰ‘ਬਿਕਨੀ ਹੋਵੇ, ਘੁੰਢ ਹੋਵੇ ਜਾਂ ਹਿਜਾਬ, ਔਰਤਾਂ ਨੂੰ ਮਰਜ਼ੀ ਦੇ ਕੱਪੜੇ ਪਹਿਨਣ ਦਾ ਅਧਿਕਾਰ’
ਨਵੀਂ ਦਿੱਲੀ- ਕਰਨਾਟਕ ‘ਚ ਹਿਜਾਬ ਦਾ ਵਿਵਾਦ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਹੁਣ ਪ੍ਰਿਅੰਕਾ ਗਾਂਧੀ ਨੇ ਵੀ ਕਰਨਾਟਕ ‘ਚ ਚੱਲ ਰਹੇ ਹਿਜਾਬ ਵਿਵਾਦ ‘ਤੇ…
View More ‘ਬਿਕਨੀ ਹੋਵੇ, ਘੁੰਢ ਹੋਵੇ ਜਾਂ ਹਿਜਾਬ, ਔਰਤਾਂ ਨੂੰ ਮਰਜ਼ੀ ਦੇ ਕੱਪੜੇ ਪਹਿਨਣ ਦਾ ਅਧਿਕਾਰ’ਭਾਰਤ ‘ਚ ਕੋਰੋਨਾ ਦੇ 71 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ, 1217 ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ- ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 71 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਮੰਗਲਵਾਰ…
View More ਭਾਰਤ ‘ਚ ਕੋਰੋਨਾ ਦੇ 71 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ, 1217 ਮਰੀਜ਼ਾਂ ਦੀ ਮੌਤਕਰਨਾਟਕ ‘ਚ ਨਹੀਂ ਰੁਕ ਰਿਹਾ ਹਿਜ਼ਾਬ-ਭਗਵਾ ਵਿਵਾਦ, 3 ਦਿਨ ਲਈ ਸਕੂਲ-ਕਾਲਜ ਬੰਦ
ਨਵੀਂ ਦਿੱਲੀ : ਕਰਨਾਟਕ (Karnataka) ਵਿਚ ਹਿਜ਼ਾਬ (Hijab) ਨੂੰ ਲੈ ਕੇ ਜਾਰੀ ਵਿਵਾਦ ਦੇ ਚੱਲਦੇ ਹੁਣ ਸਕੂਲ-ਕਾਲਜ (School-college) 3 ਦਿਨ ਲਈ ਬੰਦ ਕਰ ਦਿੱਤੇ ਗਏ…
View More ਕਰਨਾਟਕ ‘ਚ ਨਹੀਂ ਰੁਕ ਰਿਹਾ ਹਿਜ਼ਾਬ-ਭਗਵਾ ਵਿਵਾਦ, 3 ਦਿਨ ਲਈ ਸਕੂਲ-ਕਾਲਜ ਬੰਦ‘ਆਪਣਾ ਪੁਸ਼ਕਰ ਫਲਾਵਰ ਵੀ ਹੈ ਤੇ ਫਾਇਰ ਵੀ, ਨਾ ਝੁਕੇਗਾ ਨਾ ਰੁਕੇਗਾ’
ਨਵੀਂ ਦਿੱਲੀ : ਪੂਰੇ ਦੇਸ਼ ਵਿਚ ਇਨ੍ਹੀਂ ਦਿਨੀਂ ਐਕਟਰ ਅੱਲੂ ਅਰਜੁਨ (Actor Alu Arjun) ਅਤੇ ਐਕਟ੍ਰੈਸ ਰਸ਼ਮਿਕਾ ਮੰਦਾਨਾ (Actress Rashmika Mandana) ਸਟਾਰਰ ਮੂਵੀ ਪੁਸ਼ਪਾ (Pushpa)…
View More ‘ਆਪਣਾ ਪੁਸ਼ਕਰ ਫਲਾਵਰ ਵੀ ਹੈ ਤੇ ਫਾਇਰ ਵੀ, ਨਾ ਝੁਕੇਗਾ ਨਾ ਰੁਕੇਗਾ’ਅਰੁਣਾਚਲ ਪ੍ਰਦੇਸ਼ : ਬਰਫੀਲੇ ਤੂਫਾਨ ਦੀ ਲਪੇਟ ਵਿਚ ਆਏ ਫੌਜ ਦੇ 7 ਜਵਾਨ ਸ਼ਹੀਦ
ਕਾਮੇਂਗ : ਅਰੁਣਾਚਲ ਪ੍ਰਦੇਸ਼ (Arunachal Pradesh) ਦੇ ਕਾਮੇਂਗ ਸੈਕਟਰ (Kameng Sector) ਦੇ ਉਚਾਈ ਵਾਲੇ ਹਿੱਸੇ ਵਿਚ ਬਰਫ ਵਿਚ ਦੱਬੇ ਭਾਰਤੀ ਫੌਜ ਦੇ 7 ਜਵਾਨ ਸ਼ਹੀਦ…
View More ਅਰੁਣਾਚਲ ਪ੍ਰਦੇਸ਼ : ਬਰਫੀਲੇ ਤੂਫਾਨ ਦੀ ਲਪੇਟ ਵਿਚ ਆਏ ਫੌਜ ਦੇ 7 ਜਵਾਨ ਸ਼ਹੀਦਦੇਸ਼ ‘ਚ ਘਟੀ ਕੋਰੋਨਾ ਦੀ ਰਫਤਾਰ ਪਰ 1188 ਲੋਕਾਂ ਗੁਆਈ ਜਾਨ
ਨਵੀਂ ਦਿੱਲੀ- ਦੇਸ਼ ‘ਚ ਇਕ ਦਿਨ ‘ਚ ਕੋਰੋਨਾ ਦੇ 67,597 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 4,23,39,611 ਹੋ ਗਈ। ਉੱਥੇ…
View More ਦੇਸ਼ ‘ਚ ਘਟੀ ਕੋਰੋਨਾ ਦੀ ਰਫਤਾਰ ਪਰ 1188 ਲੋਕਾਂ ਗੁਆਈ ਜਾਨ