ਨਵੀਂ ਦਿੱਲੀ- ਤਮਿਲ ਅਭਿਨੇਤਾ, ਗੀਤਕਾਰ ਅਤੇ ਸੰਵਾਦ ਲੇਖਕ ਕੋ ਸੇਸ਼ਾ ਸਵਿਗੀ ‘ਤੇ ਖਾਣੇ ਦਾ ਆਰਡਰ ਕੀਤਾ ਸੀ, ਜਦੋਂ ਉਨ੍ਹਾਂ ਦਾ ਖਾਣਾ ਉਨ੍ਹਾਂ ਤੱਕ ਪਹੁੰਚਿਆ ਤੇ…
View More ਅਭਿਨੇਤਾ ਨੇ ਸਵਿੱਗੀ ‘ਤੇ ਲਗਾਇਆ ਇਲਜ਼ਾਮ, ਵੈੱਜ ਖਾਣੇ ‘ਚੋਂ ਨਿਕਲੇ ਚਿਕਨ ਦੇ ਪੀਸDelhi
ਸਿਸੋਦੀਆ ‘ਤੇ ਸੀ.ਬੀ.ਆਈ. ਰੇਡ ਨੂੰ ਲੈ ਕੇ ਸੰਸਦ ਮੈਂਬਰ ਰਾਘਵ ਚੱਢਾ ਬੋਲੇ
ਨਵੀਂ ਦਿੱਲੀ- ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅਸੀਂ ਦੋ ਮਾਡਲਾਂ ਦੀ ਗੱਲ ਕਰਦੇ ਸੀ। ਸਿੱਖਿਆ ਅਤੇ ਸਿਹਤ ਸੰਭਾਲ। ਇਸ ਨੂੰ ਰੋਕਣ ਲਈ…
View More ਸਿਸੋਦੀਆ ‘ਤੇ ਸੀ.ਬੀ.ਆਈ. ਰੇਡ ਨੂੰ ਲੈ ਕੇ ਸੰਸਦ ਮੈਂਬਰ ਰਾਘਵ ਚੱਢਾ ਬੋਲੇਮਨੀਸ਼ ਸਿਸੋਦੀਆ ਦੇ ਘਰ ਪਹੁੰਚੀ CBI, ਸ਼ਰਾਬ ਪਾਲਿਸੀ ਨੂੰ ਲੈ ਕੇ ਦਿੱਲੀ ਸਣੇ 7 ਸੂਬਿਆਂ ‘ਚ 21 ਥਾਵਾਂ ‘ਤੇ ਛਾਪੇ
ਨਵੀਂ ਦਿੱਲੀ- ਸੀਬੀਆਈ ਦੀ ਟੀਮ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਇਹ ਕਾਰਵਾਈ…
View More ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ CBI, ਸ਼ਰਾਬ ਪਾਲਿਸੀ ਨੂੰ ਲੈ ਕੇ ਦਿੱਲੀ ਸਣੇ 7 ਸੂਬਿਆਂ ‘ਚ 21 ਥਾਵਾਂ ‘ਤੇ ਛਾਪੇਰਾਜੂ ਸ਼੍ਰੀਵਾਸਤਵ ਦੀ ਹਾਲਤ ਬੇਹਦ ਨਾਜ਼ੁਕ, ਡਾਕਟਰਾਂ ਨੇ ਖੜ੍ਹੇ ਕੀਤੇ ਹੱਥ
ਨਵੀਂ ਦਿੱਲੀ- ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਹੈਲਥ ਬੁਲੇਟਿਨ ਜਾਰੀ…
View More ਰਾਜੂ ਸ਼੍ਰੀਵਾਸਤਵ ਦੀ ਹਾਲਤ ਬੇਹਦ ਨਾਜ਼ੁਕ, ਡਾਕਟਰਾਂ ਨੇ ਖੜ੍ਹੇ ਕੀਤੇ ਹੱਥਖਰੀਦਿਆ ਸੀ ਸੂਟਕੇਸ ਵਿਚੋਂ ਨਿਕਲੀਆਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ, ਪਰਿਵਾਰ ਸਦਮੇ ‘ਚ
ਆਕਲੈਂਡ- ਨਿਊਜ਼ੀਲੈਂਡ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਰਿਵਾਰ ਨੂੰ ਸੂਟਕੇਸ ਵਿੱਚ ਬੰਦ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕ…
View More ਖਰੀਦਿਆ ਸੀ ਸੂਟਕੇਸ ਵਿਚੋਂ ਨਿਕਲੀਆਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ, ਪਰਿਵਾਰ ਸਦਮੇ ‘ਚਨਵੇਂ ਲੁੱਕ ਤੇ ਦਮਦਾਰ ਫੀਚਰ ਨਾਲ ਲਾਂਚ ਹੋਈ ਆਲਟੋ K-10, ਇੰਨੀ ਘੱਟ ਹੈ ਕੀਮਤ
ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਵੀਰਵਾਰ ਨੂੰ ਆਲ ਨਿਊ ਆਲਟੋ K10 2022 ਨੂੰ ਲਾਂਚ ਕੀਤਾ। ਮਾਰੂਤੀ ਸੁਜ਼ੂਕੀ ਦੀ…
View More ਨਵੇਂ ਲੁੱਕ ਤੇ ਦਮਦਾਰ ਫੀਚਰ ਨਾਲ ਲਾਂਚ ਹੋਈ ਆਲਟੋ K-10, ਇੰਨੀ ਘੱਟ ਹੈ ਕੀਮਤਪੰਜਾਬੀ ਨੌਜਵਾਨ ਨੇ ਕੀਤਾ ਵੱਡਾ ਖੁਲਾਸਾ, ਲੈਣਾ ਚਾਹੁੰਦਾ ਸੀ ਜਲ੍ਹਿਆਂਵਾਲਾ ਬਾਗ ਘਟਨਾ ਦਾ ਬਦਲਾ
ਲੰਡਨ– ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਰਿਹਾਇਸ਼ ਵਿੰਡਸਰ ਕੈਸਲ ਦੇ ਕੰਪਲੈਕਸ ਵਿਚ ਪਿਛਲੇ ਸਾਲ ਕ੍ਰਿਸਮਸ ਵਾਲੇ ਦਿਨ ਤੀਰ-ਕਮਾਣ ਨਾਲ ਫੜੇ ਗਏ ਇਕ ਬ੍ਰਿਟਿਸ਼ ਸਿੱਖ ਵਿਅਕਤੀ ਨੇ…
View More ਪੰਜਾਬੀ ਨੌਜਵਾਨ ਨੇ ਕੀਤਾ ਵੱਡਾ ਖੁਲਾਸਾ, ਲੈਣਾ ਚਾਹੁੰਦਾ ਸੀ ਜਲ੍ਹਿਆਂਵਾਲਾ ਬਾਗ ਘਟਨਾ ਦਾ ਬਦਲਾਕਰੋੜਾਂ ਦੀ ਪ੍ਰਾਪਰਟੀ-ਲਗਜ਼ਰੀ ਕਾਰਾਂ, ਫਾਰਮਹਾਊਸ ਤੇ ਘਰ ‘ਚ ਥੀਏਟਰ, RTO ਹੈ ਜਾਂ ‘ਡਿਕਟੇਟਰ’
ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ RTO ਦਾ ਆਲੀਸ਼ਾਨ ਘਰ ਵੇਖ ਹਰ ਕੋਈ ਚੱਕਰਾਂ ਵਿਚ ਹੈ ਜਾਵੇ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜਬਲਪੁਰ ਦੇ…
View More ਕਰੋੜਾਂ ਦੀ ਪ੍ਰਾਪਰਟੀ-ਲਗਜ਼ਰੀ ਕਾਰਾਂ, ਫਾਰਮਹਾਊਸ ਤੇ ਘਰ ‘ਚ ਥੀਏਟਰ, RTO ਹੈ ਜਾਂ ‘ਡਿਕਟੇਟਰ’ਜੰਮੂ-ਕਸ਼ਮੀਰ ਵਿਚ ਰਹਿ ਰਹੇ ਬਾਹਰੀ ਲੋਕ ਵੀ ਪਾ ਸਕਣਗੇ ਵੋਟ, ਚੋਣ ਕਮਿਸ਼ਨ ਦਾ ਵੱਡਾ ਐਲਾਨ
ਜੰਮੂ- ਜੰਮੂ-ਕਸ਼ਮੀਰ ‘ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੱਡਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ਦੇ ਮੁੱਖ…
View More ਜੰਮੂ-ਕਸ਼ਮੀਰ ਵਿਚ ਰਹਿ ਰਹੇ ਬਾਹਰੀ ਲੋਕ ਵੀ ਪਾ ਸਕਣਗੇ ਵੋਟ, ਚੋਣ ਕਮਿਸ਼ਨ ਦਾ ਵੱਡਾ ਐਲਾਨKBC-14 ਲਈ ਅਮਿਤਾਭ ਬੱਚਨ ਕਿੰਨੀ ਫੀਸ ਵਸੂਲ ਰਹੇ ਨੇ, ਜਾਣ ਹੋ ਜਾਓਗੇ ਹੈਰਾਨ
ਮੁੰਬਈ- ਟੀਵੀ ਦਾ ਪ੍ਰਸਿੱਧ ਕੁਇਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ 14’ ਟੈਲੀਵਿਜ਼ਨ ‘ਤੇ ਹੁਣ ਤੱਕ ਦਾ ਸਭ ਤੋਂ ਲੰਬਾ ਚੱਲਣ ਵਾਲਾ ਸ਼ੋਅ ਰਿਹਾ ਹੈ। ਇਸ ਦੀ…
View More KBC-14 ਲਈ ਅਮਿਤਾਭ ਬੱਚਨ ਕਿੰਨੀ ਫੀਸ ਵਸੂਲ ਰਹੇ ਨੇ, ਜਾਣ ਹੋ ਜਾਓਗੇ ਹੈਰਾਨ