ਨਵੀਂ ਦਿੱਲੀ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕੋਰੋਨਾ ਪਾਜ਼ੇਟਿਵ ਆਈ ਹੈ। ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ…
View More ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹੋਇਆ ਕੋਰੋਨਾ, ਕੁਝ ਦਿਨ ਪਹਿਲਾਂ ਧੀ ਪ੍ਰਿਯੰਕਾ ਵੀ ਹੋਈ ਸੀ ਪਾਜ਼ੇਟਿਵDelhi
ਜ਼ਿਆਦਾ ਚਾਹ ਪੀਣਾ ਸਿਹਤ ਲਈ ਹੈ ਖ਼ਤਰਨਾਕ! ਘੇਰ ਸਕਦੀਆਂ ਨੇ ਇਹ ਸਮੱਸਿਆਵਾਂ
ਨਵੀਂ ਦਿੱਲੀ- ਦੁਨੀਆ ਵਿੱਚ ਅਰਬਾਂ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਜ਼ਿਆਦਾਤਰ ਲੋਕ ਦੁੱਧ ਦੀ ਚਾਹ ਪਸੰਦ ਕਰਦੇ ਹਨ, ਜਦਕਿ ਕੁਝ ਲੋਕ…
View More ਜ਼ਿਆਦਾ ਚਾਹ ਪੀਣਾ ਸਿਹਤ ਲਈ ਹੈ ਖ਼ਤਰਨਾਕ! ਘੇਰ ਸਕਦੀਆਂ ਨੇ ਇਹ ਸਮੱਸਿਆਵਾਂਇਕ ਵਾਰ ਪਿੱਜ਼ਾ ਖਾਣ ਨਾਲ 7.8 ਮਿੰਟ ਘੱਟ ਜਾਂਦੀ ਹੈ ਉਮਰ! ਇਨ੍ਹਾਂ ਚੀਜ਼ਾਂ ਤੋਂ ਬਣਾ ਲਓ ਦੂਰੀ
ਨਵੀਂ ਦਿੱਲੀ- ਹਰ ਕੋਈ ਚਾਹੁੰਦਾ ਹੈ ਕਿ ਉਸਦੀ ਉਮਰ ਲੰਬੀ ਹੋਵੇ। ਵਰਲਡ ਲਾਈਫ ਐਕਸਪੈਕਟੈਂਸੀ ਮੁਤਾਬਕ ਭਾਰਤ ਵਿੱਚ ਮਰਦਾਂ ਦੀ ਔਸਤ 69.5 ਸਾਲ ਅਤੇ ਔਰਤਾਂ ਦੀ…
View More ਇਕ ਵਾਰ ਪਿੱਜ਼ਾ ਖਾਣ ਨਾਲ 7.8 ਮਿੰਟ ਘੱਟ ਜਾਂਦੀ ਹੈ ਉਮਰ! ਇਨ੍ਹਾਂ ਚੀਜ਼ਾਂ ਤੋਂ ਬਣਾ ਲਓ ਦੂਰੀਬੰਦ ਹੋਵੇਗਾ ਜਾਨਸਨ ਦਾ ਬੇਬੀ ਟੈਲਕਮ ਪਾਊਡਰ! ਕੰਪਨੀ ਨੇ ਕਿਹਾ- ‘ਅਸੀਂ ਕਾਨੂੰਨੀ ਲੜਾਈ ਤੋਂ ਥੱਕ ਚੁੱਕੇ ਹਾਂ’
ਨਵੀਂ ਦਿੱਲੀ- ਜਾਨਸਨ ਐਂਡ ਜਾਨਸਨ 2023 ਤੱਕ ਦੁਨੀਆ ਭਰ ਵਿੱਚ ਆਪਣੇ ਬੇਬੀ ਟੈਲਕਮ ਪਾਊਡਰ ਦੀ ਵਿਕਰੀ ਬੰਦ ਕਰ ਦੇਵੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ…
View More ਬੰਦ ਹੋਵੇਗਾ ਜਾਨਸਨ ਦਾ ਬੇਬੀ ਟੈਲਕਮ ਪਾਊਡਰ! ਕੰਪਨੀ ਨੇ ਕਿਹਾ- ‘ਅਸੀਂ ਕਾਨੂੰਨੀ ਲੜਾਈ ਤੋਂ ਥੱਕ ਚੁੱਕੇ ਹਾਂ’ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕੀਤਾ ਆਪਣਾ ਰਿਪੋਰਟ ਕਾਰਡ
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆ ਕਿਹਾ ਕਿ ਮੌਨਸੂਨ…
View More ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕੀਤਾ ਆਪਣਾ ਰਿਪੋਰਟ ਕਾਰਡਮਹਾਰਾਸ਼ਟਰ ‘ਚ ਈ.ਡੀ. ਦੀ ਵੱਡੀ ਕਾਰਵਾਈ, 58 ਕਰੋੜ ਕੈਸ਼ ਤੇ 32 ਕਿਲੋ ਸੋਨਾ ਹੋਏ ਬਰਾਮਦ
ਨਵੀਂ ਦਿੱਲੀ- ਕੇਂਦਰੀ ਜਾਂਚ ਏਜੰਸੀ ਈਡੀ ਤੋਂ ਬਾਅਦ ਹੁਣ ਇਨਕਮ ਟੈਕਸ ਵਿਭਾਗ ਵੀ ਹਰਕਤ ਵਿੱਚ ਹੈ। ਬੰਗਾਲ ਤੋਂ ਬਾਅਦ ਮਹਾਰਾਸ਼ਟਰ ‘ਚ ਵੀ ਇਨਕਮ ਟੈਕਸ ਵਿਭਾਗ…
View More ਮਹਾਰਾਸ਼ਟਰ ‘ਚ ਈ.ਡੀ. ਦੀ ਵੱਡੀ ਕਾਰਵਾਈ, 58 ਕਰੋੜ ਕੈਸ਼ ਤੇ 32 ਕਿਲੋ ਸੋਨਾ ਹੋਏ ਬਰਾਮਦਸਸਤਾ ਹੋ ਸਕਦੈ ਹਵਾਈ ਸਫਰ, ਸਰਕਾਰ ਹਟਾਏਗੀ ਏਅਰ-ਫੇਅਰ ਕੈਪ
ਨਵੀਂ ਦਿੱਲੀ- ਏਅਰਲਾਈਨਜ਼ ਹੁਣ ਬਿਨਾਂ ਕਿਸੇ ਪਾਬੰਦੀ ਦੇ ਟਿਕਟ ਦੀ ਕੀਮਤ ਤੈਅ ਕਰ ਸਕੇਗੀ। ਸਰਕਾਰ ਕੋਰੋਨਾ ਮਹਾਮਾਰੀ ਦੌਰਾਨ ਲਗਾਏ ਗਏ ਏਅਰ ਫੇਅਰ ਕੈਪ ਨੂੰ ਪੂਰੀ…
View More ਸਸਤਾ ਹੋ ਸਕਦੈ ਹਵਾਈ ਸਫਰ, ਸਰਕਾਰ ਹਟਾਏਗੀ ਏਅਰ-ਫੇਅਰ ਕੈਪਆਟਾ-ਚੌਲ ਤੋਂ ਬਾਅਦ ਹੁਣ ਅਚਾਨਕ ਦਾਲਾਂ ਹੋ ਗਈਆਂ ਇੰਨੀਆਂ ਮਹਿੰਗੀਆਂ!
ਨਵੀਂ ਦਿੱਲੀ- ਦੇਸ਼ ‘ਚ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਪਹਿਲਾਂ ਹੀ ਆਮ ਵਿਅਕਤੀ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਦੁੱਧ-ਸਬਜ਼ੀਆਂ ਤੋਂ ਲੈ…
View More ਆਟਾ-ਚੌਲ ਤੋਂ ਬਾਅਦ ਹੁਣ ਅਚਾਨਕ ਦਾਲਾਂ ਹੋ ਗਈਆਂ ਇੰਨੀਆਂ ਮਹਿੰਗੀਆਂ!ਨਿਤਿਸ਼ ਨੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ, ਤੇਜਸਵੀ ਬਣੇ ਉਪ ਮੁੱਖ ਮੰਤਰੀ
ਨਵੀਂ ਦਿੱਲੀ- ਐਨ.ਡੀ.ਏ. ਨਾਲੋ ਗੱਠਜੋੜ ਤੋੜਨ ਵਾਲੇ ਨਿਤਿਸ਼ ਕੁਮਾਰ ਨੇ ਤੇਜੱਸਵੀ ਯਾਦਵ ਦੀ ਆਰ.ਜੇ.ਡੀ. ਅਤੇ ਹੋਰ ਵਿਰੋਧੀ ਪਾਰਟੀਆਂ ਨਾਲ ਨਵੇਂ ਗੱਠਜੋੜ ਦੇ ਐਲਾਨ ਤੋਂ ਬਾਅਦ…
View More ਨਿਤਿਸ਼ ਨੇ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ, ਤੇਜਸਵੀ ਬਣੇ ਉਪ ਮੁੱਖ ਮੰਤਰੀCorbevax ਨੂੰ ਲੈ ਕੇ ਵੱਡੀ ਖਬਰ, ਬੂਸਟਰ ਡੋਜ਼ ਵਜੋਂ 18 ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਲੱਗੇਗਾ ਟੀਕਾ
ਨਵੀਂ ਦਿੱਲੀ- ਦੇਸ਼ ਵਿੱਚ ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ, ਸਰਕਾਰ ਨੇ ਸਾਵਧਾਨੀ ਦੀ ਖੁਰਾਕ ਵਜੋਂ ਜੈਵਿਕ EK Corbevax ਨੂੰ ਮਨਜ਼ੂਰੀ ਦਿੱਤੀ ਹੈ।…
View More Corbevax ਨੂੰ ਲੈ ਕੇ ਵੱਡੀ ਖਬਰ, ਬੂਸਟਰ ਡੋਜ਼ ਵਜੋਂ 18 ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਲੱਗੇਗਾ ਟੀਕਾ