ਅਮਲੋਹ: ਹਲਕਾ ਅਮਲੋਹ ਦੇ ਖੇਡ ਜਗਤ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ। ਨਗਰ ਕੌਂਸਲ ਵੱਲੋਂ ਮਹਾਰਾਜਾ ਅਗਰਸੈਨ ਪਾਰਕ ਵਿੱਚ ਸ਼ਹਿਰ ਦੇ ਮਾਣ ਅਤੇ ਪ੍ਰਸਿੱਧ ਓਲੰਪੀਅਨ…
View More ਅਮਲੋਹ ਨੂੰ ਮਿਲੀ ਵੱਡੀ ਸੌਗਾਤ: ਓਲੰਪੀਅਨ ਅਰਜਨ ਸਿੰਘ ਚੀਮਾ ਦੇ ਨਾਂ ‘ਤੇ 2.10 ਕਰੋੜ ਦੀ ਰਾਸ਼ਟਰੀ ਪੱਧਰੀ ਸ਼ੂਟਿੰਗ ਰੇਂਜ ਦਾ ਉਦਘਾਟਨਫਿਰੋਜ਼ਪੁਰ ਅਦਾਲਤ ਦੇ ਬਾਹਰ ਹਾਈ-ਵੋਲਟੇਜ ਡਰਾਮਾ: ਤਰੀਕ ਭੁਗਤ ਕੇ ਨਿਕਲੇ ਨੌਜਵਾਨ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਣ ਦੀ ਕੀਤੀ ਕੋਸ਼ਿਸ਼
ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹਾ ਅਦਾਲਤ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਆਏ ਕੁਝ ਪੁਲਿਸ ਮੁਲਾਜ਼ਮਾਂ ਨੇ ਅਦਾਲਤ ਤੋਂ…
View More ਫਿਰੋਜ਼ਪੁਰ ਅਦਾਲਤ ਦੇ ਬਾਹਰ ਹਾਈ-ਵੋਲਟੇਜ ਡਰਾਮਾ: ਤਰੀਕ ਭੁਗਤ ਕੇ ਨਿਕਲੇ ਨੌਜਵਾਨ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਣ ਦੀ ਕੀਤੀ ਕੋਸ਼ਿਸ਼Police raid in Faridkot Modern Jail: 100 ਮੁਲਾਜ਼ਮਾਂ ਨੇ ਖੰਗਾਲੀ ਇੱਕ-ਇੱਕ ਬੈਰਕ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਫਰੀਦਕੋਟ: ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਜੇਲ੍ਹਾਂ ਵਿੱਚੋਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ। ਐਸ.ਐਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਦੀ…
View More Police raid in Faridkot Modern Jail: 100 ਮੁਲਾਜ਼ਮਾਂ ਨੇ ਖੰਗਾਲੀ ਇੱਕ-ਇੱਕ ਬੈਰਕ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾਉੱਤਰ ਪ੍ਰਦੇਸ਼ ‘ਚ ਕੁਦਰਤ ਦਾ ਕਹਿਰ: ਮੀਂਹ ਅਤੇ ਗੜੇਮਾਰੀ ਨੇ ਮਚਾਈ ਤਬਾਹੀ
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿੱਚ ਮੌਸਮ ਦੇ ਬਦਲੇ ਮਿਜ਼ਾਜ ਨੇ ਜਨਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਬੁੱਧਵਾਰ ਸਵੇਰ ਤੋਂ ਹੀ ਲਖਨਊ, ਗੋਰਖਪੁਰ, ਗੋਂਡਾ…
View More ਉੱਤਰ ਪ੍ਰਦੇਸ਼ ‘ਚ ਕੁਦਰਤ ਦਾ ਕਹਿਰ: ਮੀਂਹ ਅਤੇ ਗੜੇਮਾਰੀ ਨੇ ਮਚਾਈ ਤਬਾਹੀਈਰਾਨ ਦਾ ਅਮਰੀਕਾ ਨੂੰ ਦੋ-ਟੁੱਕ ਜਵਾਬ: ‘ਯੂਰੇਨੀਅਮ ਸੰਵਰਧਨ’ ਦੇ ਅਧਿਕਾਰ ਨਾਲ ਨਹੀਂ ਹੋਵੇਗਾ ਕੋਈ ਸਮਝੌਤਾ
ਤਹਿਰਾਨ : ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਅਤੇ ਜੰਗਬੰਦੀ ਦੀਆਂ ਕੋਸ਼ਿਸ਼ਾਂ ਦਰਮਿਆਨ ਈਰਾਨੀ ਪਰਮਾਣੂ ਏਜੰਸੀ ਦੇ ਮੁਖੀ ਮੁਹੰਮਦ ਇਸਲਾਮੀ ਨੇ ਇੱਕ ਵੱਡਾ ਅਤੇ…
View More ਈਰਾਨ ਦਾ ਅਮਰੀਕਾ ਨੂੰ ਦੋ-ਟੁੱਕ ਜਵਾਬ: ‘ਯੂਰੇਨੀਅਮ ਸੰਵਰਧਨ’ ਦੇ ਅਧਿਕਾਰ ਨਾਲ ਨਹੀਂ ਹੋਵੇਗਾ ਕੋਈ ਸਮਝੌਤਾਭਾਰਤ-ਅਮਰੀਕਾ ਸਬੰਧਾਂ ਵਿੱਚ ਨਵਾਂ ਅਧਿਆਏ: ਤਕਨਾਲੋਜੀ ਅਤੇ AI ਦੇ ਖੇਤਰ ਵਿੱਚ ਦੋਵੇਂ ਦੇਸ਼ ਮਿਲ ਕੇ ਰਚਣਗੇ ਇਤਿਹਾਸ
ਨਵੀਂ ਦਿੱਲੀ : ਮੱਧ ਪੂਰਬ ਵਿੱਚ ਜਾਰੀ ਜੰਗ ਦੇ ਤਣਾਅ ਦਰਮਿਆਨ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਲੈ ਕੇ ਇੱਕ ਬੇਹੱਦ ਸਕਾਰਾਤਮਕ ਸੰਦੇਸ਼ ਸਾਹਮਣੇ ਆਇਆ…
View More ਭਾਰਤ-ਅਮਰੀਕਾ ਸਬੰਧਾਂ ਵਿੱਚ ਨਵਾਂ ਅਧਿਆਏ: ਤਕਨਾਲੋਜੀ ਅਤੇ AI ਦੇ ਖੇਤਰ ਵਿੱਚ ਦੋਵੇਂ ਦੇਸ਼ ਮਿਲ ਕੇ ਰਚਣਗੇ ਇਤਿਹਾਸਕੁਦਰਤ ਦੀ ਮਾਰ ਨੇ ਤੋੜੀ ਕਿਸਾਨਾਂ ਦੀ ਕਮਰ, 40 ਫੀਸਦੀ ਫ਼ਸਲ ਹੋਈ ਬਰਬਾਦ; ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ
ਗੁਰਦਾਸਪੁਰ: ਬੀਤੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬੇਮੌਸਮੀ ਬਾਰਿਸ਼ ਨੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਕਿਸਾਨਾਂ ਦੇ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਪੱਕ ਕੇ…
View More ਕੁਦਰਤ ਦੀ ਮਾਰ ਨੇ ਤੋੜੀ ਕਿਸਾਨਾਂ ਦੀ ਕਮਰ, 40 ਫੀਸਦੀ ਫ਼ਸਲ ਹੋਈ ਬਰਬਾਦ; ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰਗੁਆਂਢੀਆਂ ਦੀ ਗੁੰਡਾਗਰਦੀ ਤੋਂ ਪਰੇਸ਼ਾਨ ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਪਾਈ ‘ਸੁਸਾਈਡ’ ਦੀ ਵੀਡੀਓ, ਪੁਲਿਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਲੁਧਿਆਣਾ: ਮਹਾਨਗਰ ਦੀ ਜੈਨ ਕਲੋਨੀ ਵਿੱਚੋਂ ਇੱਕ ਬੇਹੱਦ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਦੰਪਤੀ (ਪਤੀ-ਪਤਨੀ) ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰਕੇ ਸਮੂਹਿਕ…
View More ਗੁਆਂਢੀਆਂ ਦੀ ਗੁੰਡਾਗਰਦੀ ਤੋਂ ਪਰੇਸ਼ਾਨ ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਪਾਈ ‘ਸੁਸਾਈਡ’ ਦੀ ਵੀਡੀਓ, ਪੁਲਿਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂਦਿੱਲੀ ਵਿਧਾਨ ਸਭਾ ਨੂੰ ਉਡਾਉਣ ਦੀ ਧਮਕੀ; ਪੁਲਿਸ ਵੱਲੋਂ ਜਾਂਚ ਸ਼ੁਰੂ ਕਰਨ ਤੋਂ ਬਾਅਦ ਈਮੇਲ ਨੇ ਫੈਲਾਈ ਦਹਿਸ਼ਤ
ਦਿੱਲੀ : ਜਿੱਥੇ ਆਏ ਦਿਨ ਪੰਜਾਬ ਅਤੇ ਦਿੱਲੀ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆ ਹਨ। ਉੱਥੇ ਹੀ ਅੱਜ ਦਿੱਲੀ ਦੇ ਵਿਧਾਨ…
View More ਦਿੱਲੀ ਵਿਧਾਨ ਸਭਾ ਨੂੰ ਉਡਾਉਣ ਦੀ ਧਮਕੀ; ਪੁਲਿਸ ਵੱਲੋਂ ਜਾਂਚ ਸ਼ੁਰੂ ਕਰਨ ਤੋਂ ਬਾਅਦ ਈਮੇਲ ਨੇ ਫੈਲਾਈ ਦਹਿਸ਼ਤGurdaspur accident: ਨਗਰ ਕੌਂਸਲ ਪ੍ਰਧਾਨ ਪਾਹੜਾ ਦਾ ਵੱਡਾ ਖੁਲਾਸਾ, ਦੱਸਿਆ ਕਿਉਂ ਮੌਤ ਦੇ ਪ੍ਰਛਾਵੇਂ ਹੇਠ ਦੌੜਦੀਆਂ ਨੇ ਪ੍ਰਾਈਵੇਟ ਬੱਸਾਂ
ਗੁਰਦਾਸਪੁਰ : ਬੀਤੇ ਦਿਨੀਂ ਗੁਰਦਾਸਪੁਰ ਦੇ ਬਬਰੀ ਬਾਈਪਾਸ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਜ਼ਖਮੀਆਂ…
View More Gurdaspur accident: ਨਗਰ ਕੌਂਸਲ ਪ੍ਰਧਾਨ ਪਾਹੜਾ ਦਾ ਵੱਡਾ ਖੁਲਾਸਾ, ਦੱਸਿਆ ਕਿਉਂ ਮੌਤ ਦੇ ਪ੍ਰਛਾਵੇਂ ਹੇਠ ਦੌੜਦੀਆਂ ਨੇ ਪ੍ਰਾਈਵੇਟ ਬੱਸਾਂ