ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (5 ਅਕਤੂਬਰ 2021)

ਵਡਹੰਸੁ ਮਹਲਾ ੧ ਘਰੁ ੨ ॥ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ…

View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (5 ਅਕਤੂਬਰ 2021)

ਲਖੀਮਪੁਰ ‘ਚ ਵਾਪਰੀ ਘਟਨਾ ਨੂੰ ਲੈਕੇ ਪੰਜਾਬ ਦੇ CM ਚੰਨੀ ਅਮਿਤ ਸ਼ਾਹ ਨਾਲ ਕਰ ਸਕਦੇ ਨੇ ਮੁਲਾਕਾਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਖੀਮਪੁਰ ਘਟਨਾ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੇ ਜਾਣ ਦੀ…

View More ਲਖੀਮਪੁਰ ‘ਚ ਵਾਪਰੀ ਘਟਨਾ ਨੂੰ ਲੈਕੇ ਪੰਜਾਬ ਦੇ CM ਚੰਨੀ ਅਮਿਤ ਸ਼ਾਹ ਨਾਲ ਕਰ ਸਕਦੇ ਨੇ ਮੁਲਾਕਾਤ

ਲਖੀਮਪੁਰ ਹਿੰਸਾ ਮਾਮਲੇ ‘ਚ ਸਾਹਮਣੇ ਆਈ ਮ੍ਰਿਤਕ ਕਿਸਾਨਾਂ ਦੀ ਪੋਸਟਮਾਰਟਮ ਰਿਪੋਰਟ, ਭੜਕੇ ਕਿਸਾਨਾਂ ਨੇ ਦਿੱਤੀ ਚਿਤਾਵਨੀ

ਯੂਪੀ :  ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ ਚ ਐਤਵਾਰ ਨੂੰ ਹੋਈ ਹਿੰਸਾ ਵਿਚ ਮਾਰੇ ਗਏ 8 ਲੋਕਾਂ ਦੀ  ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ।…

View More ਲਖੀਮਪੁਰ ਹਿੰਸਾ ਮਾਮਲੇ ‘ਚ ਸਾਹਮਣੇ ਆਈ ਮ੍ਰਿਤਕ ਕਿਸਾਨਾਂ ਦੀ ਪੋਸਟਮਾਰਟਮ ਰਿਪੋਰਟ, ਭੜਕੇ ਕਿਸਾਨਾਂ ਨੇ ਦਿੱਤੀ ਚਿਤਾਵਨੀ

ਦੇਸ਼ ‘ਚ ਬੀਤੇ 24 ਘੰਟਿਆਂ ‘ਚ 209 ਦਿਨਾਂ ਬਾਅਦ ਸਾਹਮਣੇ ਆਏ ਕਰੋਨਾ ਦੇ ਸਭ ਤੋਂ ਘੱਟ ਮਾਮਲੇ

ਨਵੀਂ ਦਿੱਲੀ : ਦੇਸ਼ ‘ਚ ਹੌਲੀ-ਹੌਲੀ ਕਰੋਨਾ ਮਹਾਮਾਰੀ ਖਤਮ ਹੋਣ ਦੀ ਕਗਾਰ ‘ਤੇ ਆ ਗਈ ਹੈ। ਦੇਸ਼ ‘ਚ ਕਰੋਨਾ ਲਾਗ 209 ਦਿਨਾਂ ਬਾਅਦ ਸਭ ਤੋਂ…

View More ਦੇਸ਼ ‘ਚ ਬੀਤੇ 24 ਘੰਟਿਆਂ ‘ਚ 209 ਦਿਨਾਂ ਬਾਅਦ ਸਾਹਮਣੇ ਆਏ ਕਰੋਨਾ ਦੇ ਸਭ ਤੋਂ ਘੱਟ ਮਾਮਲੇ

Whatsapp,Facebook ਅਤੇ Instagram ਦੇ ਸਰਵਰ ਡਾਊਨ ਹੋਣ ‘ਤੇ ਕੰਪਨੀ ਨੇ ਦਿੱਤੀ ਸਫਾਈ, ਦੱਸੀ ਇਹ ਵਜ੍ਹਾ

ਨਵੀਂ ਦਿੱਲੀ : ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੀ ਸੇਵਾ ਲਗਭਗ ਛੇ ਘੰਟੇ ਬੰਦ ਰਹੀ। ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੇ ਕਿਹਾ ਕਿ ਇਹ ਸੇਵਾ ਮੰਗਲਵਾਰ…

View More Whatsapp,Facebook ਅਤੇ Instagram ਦੇ ਸਰਵਰ ਡਾਊਨ ਹੋਣ ‘ਤੇ ਕੰਪਨੀ ਨੇ ਦਿੱਤੀ ਸਫਾਈ, ਦੱਸੀ ਇਹ ਵਜ੍ਹਾ

ਹੁਣ 12 ਅਕਤੂਬਰ ਨੂੰ ਹੋਵੇਗੀ ਡਰੱਗ ਰੈਕਟ ਮਾਮਲੇ ਦੀ ਸੁਣਵਾਈ

ਚੰਡੀਗੜ੍ਹ : ਹਜਾਰਾਂ ਰੁਪਏ ਦੇ ਡਰੱਗ ਰੈਕਟ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਨਵੇਂ ਬੈਂਚ ਸਾਹਮਣੇ ਮਾਮਲੇ ਦੀ ਸੁਣਵਾਈ ਮੰਗਲਵਾਰ ਯਾਨੀ 12 ਅਕਤੂਬਰ ਨੂੰ ਹੋਵੇਗੀ।…

View More ਹੁਣ 12 ਅਕਤੂਬਰ ਨੂੰ ਹੋਵੇਗੀ ਡਰੱਗ ਰੈਕਟ ਮਾਮਲੇ ਦੀ ਸੁਣਵਾਈ

ਪੀੜਤ ਪਰਿਵਾਰਾਂ ਨੂੰ ਮਿਲਣ ਲਈ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ ‘ਆਪ’ ਵਫਦ

ਚੰਡੀਗੜ੍ਹ : BJP ਦੇ ਲਾਡਲੇ ਬੇਟੇ ਦੀ ਗ੍ਰਿਫਤਾਰੀ  ਅਤੇ ਮੰਤਰੀ ਅਜੈ ਮਿਸ਼ਰਾ ਦੇ ਇਸਤੀਫੇ ਦੀ ਮੰਗ ਨੂੰ ਆਪਣਾ ਸਮਰਥਨ ਦੇਣ ਲਈ ਅਤੇ ਨਰਸੰਹਾਰ ਦੇ ਪੀੜਿਤ…

View More ਪੀੜਤ ਪਰਿਵਾਰਾਂ ਨੂੰ ਮਿਲਣ ਲਈ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ ‘ਆਪ’ ਵਫਦ

ਮੋਦੀ ਸਰਕਾਰ ‘ਤੇ ਪ੍ਰਿਯੰਕਾ ਗਾਂਧੀ ਦਾ ਹਮਲਾ, ਕਿਹਾ ਬਿਨਾਂ ਕਿਸੇ ਆਰਡਰ ਤੋਂ ਮੈਨੂੰ 28 ਘੰਟੇ ਹਿਰਾਸਤ ‘ਚ ਰੱਖਿਆ

ਨਵੀਂ ਦਿੱਲੀ : ਲਖੀਮਪੁਰ ਖੀਰੀ  ਹਿੰਸਾ ਮਾਮਲੇ ‘ਚ ਵਿਰੋਧੀ ਧਿਰ ਲਗਾਤਾਰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ‘ਤੇ ਹਮਲੇ ਕਰ ਰਿਹਾ ਹੈ। ਪ੍ਰਿਯੰਕਾ ਗਾਂਧੀ, ਜਿਨ੍ਹਾਂ ਨੂੰ…

View More ਮੋਦੀ ਸਰਕਾਰ ‘ਤੇ ਪ੍ਰਿਯੰਕਾ ਗਾਂਧੀ ਦਾ ਹਮਲਾ, ਕਿਹਾ ਬਿਨਾਂ ਕਿਸੇ ਆਰਡਰ ਤੋਂ ਮੈਨੂੰ 28 ਘੰਟੇ ਹਿਰਾਸਤ ‘ਚ ਰੱਖਿਆ

ਡਰੱਗ ਰੈਕਟ ਮਾਮਲੇ ਦੀ ਸੁਣਵਾਈ ਨੂੰ ਲੈਕੇ ਸਿੱਧੂ ਨੇ ਟਵੀਟ ਕਰ ਆਖੀ ਇਹ ਗੱਲ

ਚੰਡੀਗੜ੍ਹ : ਮਸ਼ਹੂਰ ਡਰੱਗ ਰੈਕਟ ਮਾਮਲੇ ‘ਚ ਅੱਜ ਹਾਈਕੋਰਟ ‘ਚ ਸੁਣਵਾਈ ਹੋਵੇਗੀ। ਉਮੀਦ ਹੈ ਕਿ ਇਸ ਦੌਰਾਨ STF ਦੀ ਸੀਲ ਬੰਦ ਰਿਪੋਰਟ ਖੁਲੇਗੀ।ਉਥੇ ਹੀ ਇਸ ਮਾਮਲੇ…

View More ਡਰੱਗ ਰੈਕਟ ਮਾਮਲੇ ਦੀ ਸੁਣਵਾਈ ਨੂੰ ਲੈਕੇ ਸਿੱਧੂ ਨੇ ਟਵੀਟ ਕਰ ਆਖੀ ਇਹ ਗੱਲ

ਮਹਿੰਗਾਈ ਨੇ ਫਿਰ ਦਿੱਤਾ ਵੱਡਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ,ਜਾਣੋ ਨਵੀਂ ਕੀਮਤਾਂ

ਨਵੀਂ ਦਿੱਲੀ : ਸਰਕਾਰੀ ਤੇਲ ਦੀਆਂ ਕੰਪਨੀਆਂ ਨੇ ਮੰਗਲਵਾਰ ਨੂੰ ਪੈਟਰੋਲ-ਡੀਜਲ ਦੀ ਕਮੀਤਾਂ ‘ਚ ਇਜ਼ਾਫਾ ਕੀਤਾ ਹੈ। ਦੇਸ਼ ਦੀ ਰਾਜਧਾਨੀ ਸਮੇਤ ਸਾਰੇ ਮਹਾਨਗਰਾਂ ‘ਚ ਵੀ…

View More ਮਹਿੰਗਾਈ ਨੇ ਫਿਰ ਦਿੱਤਾ ਵੱਡਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ,ਜਾਣੋ ਨਵੀਂ ਕੀਮਤਾਂ