ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ। ਦਰਅਸਲ ਅੱਜ ਵੀਰਵਾਰ…
View More ਪੰਜਾਬ ਵਿਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਸਰਕਾਰ ਹੋਈ ਸਖਤ, ਨਿਯਮਾਂ ਦੀ ਉਲੰਘਣਾ ਕਰਨੀ ਪਵੇਗੀ ਮਹਿੰਗੀਚੀਨ ਵਿਚ ਈਸਾਈ ਭਾਈਚਾਰੇ ਉੱਤੇ ਅਤਿਆਚਾਰ, ਕਰਾਸ ਅਤੇ ਯੀਸ਼ੂ ਮਸੀਹ ਦੀਆਂ ਤਸਵੀਰਾਂ ਹਟਾ ਕੇ ਜਿਨਪਿੰਗ ਦੀ ਲਗਾਉਣ ਦਾ ਫਰਮਾਨ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉਇਗਰ ਮੁਸਲਮਾਨਾਂ ਉੱਤੇ ਜ਼ੁਲਮ ਢਾਹੁਣ ਵਾਲੀ ਚੀਨ ਦੀ ਸਰਕਾਰ ਹੁਣ ਆਪਣੇ ਦੇਸ਼ ਵਿਚ ਈਸਾਈ ਭਾਈਚਾਰੇ ਉੱਤੇ ਵੀ ਅਤਿਆਚਾਰ ਕਰਨ ਉੱਤੇ ਉਤਾਰੂ ਹੋ…
View More ਚੀਨ ਵਿਚ ਈਸਾਈ ਭਾਈਚਾਰੇ ਉੱਤੇ ਅਤਿਆਚਾਰ, ਕਰਾਸ ਅਤੇ ਯੀਸ਼ੂ ਮਸੀਹ ਦੀਆਂ ਤਸਵੀਰਾਂ ਹਟਾ ਕੇ ਜਿਨਪਿੰਗ ਦੀ ਲਗਾਉਣ ਦਾ ਫਰਮਾਨਅੱਖਾ ਸਾਹਮਣੇ ਅੱਤਵਾਦੀਆਂ ਨੇ ਕੀਤੀ ਮਾਤਾ-ਪਿਤਾ ਦੀ ਹੱਤਿਆ, ਭੈਣ-ਭਰਾ ਦੀ ਜੋੜੀ ਨੇ 2 ਦਹਿਸ਼ਤਗਰਦ ਕੀਤੇ ਢੇਰ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲਗਭਗ 20 ਸਾਲਾਂ ਤੋਂ ਯੁੱਧ ਦੀ ਮਾਰ ਝੱਲ ਰਹੇ ਅਫਗਾਨਿਸਤਾਨ ਤੋਂ ਇਕ ਭੈਣ-ਭਰਾ ਦੀ ਬਹਾਦਰੀ ਦੀ ਦਾਸਤਾਨ ਸਾਹਮਣੇ ਆਈ ਹੈ। ਦਰਅਸਲ ਅਫਗਾਨਿਸਤਾਨ…
View More ਅੱਖਾ ਸਾਹਮਣੇ ਅੱਤਵਾਦੀਆਂ ਨੇ ਕੀਤੀ ਮਾਤਾ-ਪਿਤਾ ਦੀ ਹੱਤਿਆ, ਭੈਣ-ਭਰਾ ਦੀ ਜੋੜੀ ਨੇ 2 ਦਹਿਸ਼ਤਗਰਦ ਕੀਤੇ ਢੇਰਇਸ ਸੂਬੇ ‘ਚ ਜੇਕਰ ਨਾ ਪਹਿਨਿਆ ਮਾਸਕ ਤਾਂ ਲੱਗੇਗਾ 1 ਲੱਖ ਰੁਪਏ ਦਾ ਜ਼ੁਰਮਾਨਾ, ਹੋ ਸਕਦੀ ਹੈ 2 ਸਾਲ ਦੀ ਜੇਲ੍ਹ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਝਾਰਖੰਡ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੇ ਕੋਰੋਨਾ ਦੇ ਮਾਮਲੇ 6 ਹਜ਼ਾਰ ਦਾ ਅੰਕੜਾ ਪਾਰ ਕਰ…
View More ਇਸ ਸੂਬੇ ‘ਚ ਜੇਕਰ ਨਾ ਪਹਿਨਿਆ ਮਾਸਕ ਤਾਂ ਲੱਗੇਗਾ 1 ਲੱਖ ਰੁਪਏ ਦਾ ਜ਼ੁਰਮਾਨਾ, ਹੋ ਸਕਦੀ ਹੈ 2 ਸਾਲ ਦੀ ਜੇਲ੍ਹਬੈਂਕ ਕਰਮਚਾਰੀਆਂ ਲਈ ਖੁਸ਼ਖਬਰੀ! ਤਨਖਾਹ ਵਿਚ ਹੋਵੇਗਾ 15 ਫੀਸਦੀ ਵਾਧਾ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੈਂਕ ਕਰਮਚਾਰੀਆਂ ਦੀ ਤਨਖਾਹ ਵਿਚ ਵਾਧਾ ਕਰਨ ਦਾ ਰਸਤਾ ਹੁਣ ਸਾਫ ਹੋ ਗਿਆ ਹੈ। ਦਰਅਸਲ ਬੀਤੇ ਬੁੱਧਵਾਰ ਨੂੰ ਇੰਡੀਅਨ ਬੈਂਕ ਐਸੋਸਿਏਸ਼ਨ(ਆਈਬੀਏ) ਅਤੇ…
View More ਬੈਂਕ ਕਰਮਚਾਰੀਆਂ ਲਈ ਖੁਸ਼ਖਬਰੀ! ਤਨਖਾਹ ਵਿਚ ਹੋਵੇਗਾ 15 ਫੀਸਦੀ ਵਾਧਾਗੱਲਬਾਤ ਤੋਂ ਬਾਅਦ ਵੀ ਭਾਰਤ ਤੇ ਚੀਨ ਵਿਚਾਲੇ ਸਰਹੱਦ ਉੱਤੇ ਬਣਿਆ ਹੋਇਆ ਹੈ ਤਣਾਅ !
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਫੌਜੀ ਅਤੇ ਕੂਟਨੀਤਿਕ ਪੱਧਰ ਉੱਤੇ ਚੱਲ ਰਹੀ ਗੱਲਬਾਤ ਤੋਂ ਬਾਅਦ ਵੀ ਅਸਲ ਕੰਟਰੋਲ ਰੇਖਾ ਉੱਤੇ ਤਣਾਅ ਘੱਟਦਾ ਹੋਇਆ…
View More ਗੱਲਬਾਤ ਤੋਂ ਬਾਅਦ ਵੀ ਭਾਰਤ ਤੇ ਚੀਨ ਵਿਚਾਲੇ ਸਰਹੱਦ ਉੱਤੇ ਬਣਿਆ ਹੋਇਆ ਹੈ ਤਣਾਅ !CM ਕੈਪਟਨ ਨੇ ਮੁੱਖ ਸਕੱਤਰ ਨੂੰ ਫਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ ਲਈ ਹਦਾਇਤਾਂ ਤਿਆਰ ਕਰਨ ਦੇ ਦਿੱਤੇ ਨਿਰਦੇਸ਼
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਕਾਰਨ ਲਗਾਏ ਲਾਕਡਾਊਨ ਨੂੰ ਹਟਾ ਕੇ ਪੰਜਾਬ ਸਰਕਾਰ ਨੇ ਚਾਹੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਈ ਤਰ੍ਹਾ ਦੀਆਂ ਢਿੱਲਾਂ ਦੇ ਦਿੱਤੀਆਂ…
View More CM ਕੈਪਟਨ ਨੇ ਮੁੱਖ ਸਕੱਤਰ ਨੂੰ ਫਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ ਲਈ ਹਦਾਇਤਾਂ ਤਿਆਰ ਕਰਨ ਦੇ ਦਿੱਤੇ ਨਿਰਦੇਸ਼ਦੇਸ਼ ‘ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ਦੌਰਾਨ ਸਾਹਮਣੇ 45 ਹਜ਼ਾਰ ਤੋਂ ਵੱਧ ਮਰੀਜ਼,1100 ਤੋਂ ਜ਼ਿਆਦਾ ਮੌਤਾਂ, ਮਾਮਲੇ 12 ਲੱਖ ਤੋਂ ਪਾਰ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਵਿਚ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਅਤੇ ਉਸ ਨਾਲ ਹੋ…
View More ਦੇਸ਼ ‘ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ਦੌਰਾਨ ਸਾਹਮਣੇ 45 ਹਜ਼ਾਰ ਤੋਂ ਵੱਧ ਮਰੀਜ਼,1100 ਤੋਂ ਜ਼ਿਆਦਾ ਮੌਤਾਂ, ਮਾਮਲੇ 12 ਲੱਖ ਤੋਂ ਪਾਰਦੁਨੀਆ ਵਿਚ ਕੋਰੋਨਾ ਦੇ ਕੇਸਾਂ ਨੇ 1 ਕਰੋੜ 53 ਲੱਖ ਦਾ ਅੰਕੜਾ ਕੀਤਾ ਪਾਰ, ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ…
View More ਦੁਨੀਆ ਵਿਚ ਕੋਰੋਨਾ ਦੇ ਕੇਸਾਂ ਨੇ 1 ਕਰੋੜ 53 ਲੱਖ ਦਾ ਅੰਕੜਾ ਕੀਤਾ ਪਾਰ, ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲਪੰਜਾਬ ਵਿਚ ਕੋਰੋਨਾ ਮਚਾ ਰਿਹਾ ਹੈ ਕਹਿਰ, ਕੁੱਲ ਮਾਮਲੇ ਹੋਏ 11 ਹਜ਼ਾਰ ਤੋਂ ਪਾਰ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਆਪਣਾ ਲਗਾਤਾਰ ਖਤਰਨਾਕ ਰੂਪ ਵਿਖਾ ਰਹੀ ਹੈ। ਬੀਤੇ ਦਿਨ ਸੂਬੇ ਵਿਚੋਂ 414 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ…
View More ਪੰਜਾਬ ਵਿਚ ਕੋਰੋਨਾ ਮਚਾ ਰਿਹਾ ਹੈ ਕਹਿਰ, ਕੁੱਲ ਮਾਮਲੇ ਹੋਏ 11 ਹਜ਼ਾਰ ਤੋਂ ਪਾਰ