ਫਿਰੋਜ਼ਪੁਰ- ਭਾਰਤ ਪਾਕਿਸਤਾਨ ਸਰਹੱਦ ਉੱਤੇ 136 ਬਟਾਲੀਅਨ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਘੁਸਪੈਠੀਏ ਦੀ ਪਛਾਣ ਮੁਹੰਮਦ ਇਰਫਾਨ ਪੁੱਤਰ…
View More ਫਿਰੋਜ਼ਪੁਰ: ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰUP ਚੋਣਾਂ: ਲਖੀਮਪੁਰ ‘ਚ ਕਿਸੇ ਨੇ EVM ‘ਚ ਸੁੱਟੀ ਫੇਵੀਕਵਿਕ, EC ਕੋਲ ਪਹੁੰਚੀ ਸ਼ਿਕਾਇਤ
ਲਖਨਊ- ਯੂਪੀ ਵਿੱਚ ਚੌਥੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਯੂਪੀ ਦੇ ਚੌਥੇ ਪੜਾਅ ਦੀ ਵੋਟਿੰਗ ਦੌਰਾਨ ਲਖੀਮਪੁਰ ਖੇੜੀ ਜ਼ਿਲ੍ਹੇ ਦੀ ਸਦਰ ਵਿਧਾਨ ਸਭਾ ਸੀਟ…
View More UP ਚੋਣਾਂ: ਲਖੀਮਪੁਰ ‘ਚ ਕਿਸੇ ਨੇ EVM ‘ਚ ਸੁੱਟੀ ਫੇਵੀਕਵਿਕ, EC ਕੋਲ ਪਹੁੰਚੀ ਸ਼ਿਕਾਇਤਭਾਰਤ ‘ਚ ਕੋਰੋਨਾ ਵਾਇਰਸ ਦੇ 15 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ- ਤੀਜੀ ਲਹਿਰ ‘ਚ ਕੋਰੋਨਾ ਵਾਇਰਸ ਮਹਾਮਾਰੀ ਕਾਫੀ ਕਮਜ਼ੋਰ ਪੈ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ…
View More ਭਾਰਤ ‘ਚ ਕੋਰੋਨਾ ਵਾਇਰਸ ਦੇ 15 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤਬਿਜਲੀ ਕਾਮਿਆਂ ਦੀ ਹੜਤਾਲ ਖਤਮ, ਸ਼ਹਿਰ ‘ਚ ਬਿਜਲੀ ਸਪਲਾਈ ਬਹਾਲ ਹੋਣੀ ਸ਼ੁਰੂ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਬਿਜਲੀ ਕਾਮਿਆਂ ਨੇ 72 ਘੰਟਿਆਂ ਦੀ ਹੜਤਾਲ ਵਾਪਸ ਲੈ ਲਈ ਹੈ। ਇਹ ਹੜਤਾਲ 21-22 ਫਰਵਰੀ ਦੀ ਰਾਤ ਨੂੰ ਸ਼ੁਰੂ ਹੋਈ ਸੀ। ਸੂਤਰਾਂ…
View More ਬਿਜਲੀ ਕਾਮਿਆਂ ਦੀ ਹੜਤਾਲ ਖਤਮ, ਸ਼ਹਿਰ ‘ਚ ਬਿਜਲੀ ਸਪਲਾਈ ਬਹਾਲ ਹੋਣੀ ਸ਼ੁਰੂਮੌੜ ਮੰਡੀ ਧਮਾਕਾ: NIA ਤੋਂ ਜਾਂਚ ਦੀ ਮੰਗ ‘ਤੇ ਹਾਈਕੋਰਟ ਮੁੜ ਸੁਣਵਾਈ ਲਈ ਤਿਆਰ
ਚੰਡੀਗੜ੍ਹ- ਪੰਜਾਬ-ਹਰਿਆਣਾ ਹਾਈਕੋਰਟ ਨੇ ਮੌੜ ਮੰਡੀ ਬੰਬ ਧਮਾਕੇ ਦੀ ਜਾਂਚ ਵਿੱਚ ਐੱਸਆਈਟੀ ਦੀ ਅਸਫਲਤਾ ਦਾ ਦੋਸ਼ ਲਗਾਉਣ ਵਾਲੀ ਮੁੱਖ ਪਟੀਸ਼ਨ ਦੀ ਮੁੜ ਸੁਣਵਾਈ ਦੀ ਮੰਗ…
View More ਮੌੜ ਮੰਡੀ ਧਮਾਕਾ: NIA ਤੋਂ ਜਾਂਚ ਦੀ ਮੰਗ ‘ਤੇ ਹਾਈਕੋਰਟ ਮੁੜ ਸੁਣਵਾਈ ਲਈ ਤਿਆਰਚੰਡੀਗੜ੍ਹ ‘ਚ ਬਲੈਕ ਆਊਟ : 30 ਸਾਲਾਂ ਬਾਅਦ ਲਾਗੂ ਹੋਇਆ ESMA, ਉਲੰਘਣਾ ‘ਤੇ ਹੋਵੇਗੀ ਗ੍ਰਿਫ਼ਤਾਰੀ
ਚੰਡੀਗੜ੍ਹ- ਬਿਜਲੀ ਕਾਮਿਆਂ ਦੀ ਹੜਤਾਲ ਨੂੰ ਜ਼ਬਰਦਸਤੀ ਖ਼ਤਮ ਕਰਨ ਲਈ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਛੇ ਮਹੀਨਿਆਂ ਲਈ ਜ਼ਰੂਰੀ ਸੇਵਾਵਾਂ ਰੱਖ-ਰਖਾਅ ਐਕਟ (ESMA) ਲਾਗੂ ਕਰ ਦਿੱਤਾ…
View More ਚੰਡੀਗੜ੍ਹ ‘ਚ ਬਲੈਕ ਆਊਟ : 30 ਸਾਲਾਂ ਬਾਅਦ ਲਾਗੂ ਹੋਇਆ ESMA, ਉਲੰਘਣਾ ‘ਤੇ ਹੋਵੇਗੀ ਗ੍ਰਿਫ਼ਤਾਰੀIDFC First Bank ਨੇ ਆਪਣੇ 5 ਕਰਮਚਾਰੀਆਂ ਨੂੰ ਦਿੱਤਾ 4 ਕਰੋੜ ਰੁਪਏ ਦਾ ਤੋਹਫਾ
ਨਵੀਂ ਦਿੱਲੀ- IDFC ਫਸਟ ਬੈਂਕ ਦੇ ਕੁਝ ਕਰਮਚਾਰੀਆਂ ਨੂੰ ਪਹਿਲਾਂ ਹੀ ਹੋਲੀ ਦਾ ਤੋਹਫਾ ਮਿਲ ਚੁੱਕਾ ਹੈ। ਬੈਂਕ ਦੇ ਐੱਮਡੀ ਅਤੇ ਸੀਈਓ ਵੀ ਵੈਦਿਆਨਾਥਨ ਨੇ…
View More IDFC First Bank ਨੇ ਆਪਣੇ 5 ਕਰਮਚਾਰੀਆਂ ਨੂੰ ਦਿੱਤਾ 4 ਕਰੋੜ ਰੁਪਏ ਦਾ ਤੋਹਫਾਰੂਸ ਦੇ ਚੁੱਕਿਆ ਵੱਡਾ ਕਦਮ, ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ-‘ਅਸੀਂ ਕਿਸੇ ਤੋਂ ਨਹੀਂ ਡਰਦੇ’
ਨਵੀਂ ਦਿੱਲੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਦੇ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦਿੰਦੇ ਹੋਏ ਆਪਣੇ ਸੈਨਿਕਾਂ ਦੀ ਤਾਇਨਾਤੀ ਦੇ ਹੁਕਮ…
View More ਰੂਸ ਦੇ ਚੁੱਕਿਆ ਵੱਡਾ ਕਦਮ, ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ-‘ਅਸੀਂ ਕਿਸੇ ਤੋਂ ਨਹੀਂ ਡਰਦੇ’ਚੰਡੀਗੜ੍ਹ ‘ਚ ਬਿਜਲੀ ਸੰਕਟ: ਹਾਈਕੋਰਟ ਨੇ ਲਿਆ ਨੋਟਿਸ, ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਕੀਤਾ ਤਲਬ
ਚੰਡੀਗੜ੍ਹ- ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਮੰਗਲਵਾਰ ਸਵੇਰੇ ਦਿਖਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਕਈ ਇਲਾਕਿਆਂ ‘ਚ ਬਿਜਲੀ ਗੁੱਲ ਹੈ। ਇਕ ਤੋਂ ਬਾਅਦ…
View More ਚੰਡੀਗੜ੍ਹ ‘ਚ ਬਿਜਲੀ ਸੰਕਟ: ਹਾਈਕੋਰਟ ਨੇ ਲਿਆ ਨੋਟਿਸ, ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਕੀਤਾ ਤਲਬਕਰਨਾਟਕ ਹਾਈਕੋਰਟ ‘ਚ ਸੁਣਵਾਈ, ਸਰਕਾਰ ਨੇ ਕਿਹਾ-‘ਕੈਂਪਸ ਅੰਦਰ ਹਿਜਾਬ ਪਾਉਣ ‘ਤੇ ਰੋਕ ਨਹੀਂ’
ਨਵੀਂ ਦਿੱਲੀ- ਕਰਨਾਟਕ ਵਿਚ ਹਿਜਾਬ ਬੈਨ ਨੂੰ ਲੈ ਕੇ ਮੰਗਲਵਾਰ ਨੂੰ ਹਾਈਕੋਰਟ ਵਿਚ ਸੁਣਵਾਈ ਹੋ ਰਹੀ ਹੈ। ਸੁਣਵਾਈ ਤਿੰਨ ਜੱਜਾਂ ਦੀ ਬੈਂਚ ਕਰ ਰਹੀ ਹੈ।…
View More ਕਰਨਾਟਕ ਹਾਈਕੋਰਟ ‘ਚ ਸੁਣਵਾਈ, ਸਰਕਾਰ ਨੇ ਕਿਹਾ-‘ਕੈਂਪਸ ਅੰਦਰ ਹਿਜਾਬ ਪਾਉਣ ‘ਤੇ ਰੋਕ ਨਹੀਂ’