ਨਵੀਂ ਦਿੱਲੀ- ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦਾ ਅਜੇ ਤੱਕ ਪਰਚੂਨ ਗਾਹਕਾਂ ‘ਤੇ ਕੋਈ ਅਸਰ ਨਹੀਂ ਪਿਆ ਹੈ ਪਰ ਥੋਕ ਉਪਭੋਗਤਾਵਾਂ…
View More ਮਹਿੰਗਾਈ ਦਾ ਵੱਡਾ ਝਟਕਾ, ਥੋਕ ਖਰੀਦਦਾਰਾਂ ਲਈ ਡੀਜ਼ਲ 25 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾਅਮਰੀਕਾ: ਕਾਰ ਸ਼ੋਅ ਦੌਰਾਨ ਗੋਲੀਬਾਰੀ, 1 ਦੀ ਮੌਤ ਤੇ ਕਈ ਜ਼ਖਮੀ
ਨਵੀਂ ਦਿੱਲੀ : ਅਮਰੀਕਾ ਦੇ ਦੱਖਣ-ਪੂਰਬੀ ਅਰਕਾਨਸਾਸ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਕਾਰ ਸ਼ੋਅ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ…
View More ਅਮਰੀਕਾ: ਕਾਰ ਸ਼ੋਅ ਦੌਰਾਨ ਗੋਲੀਬਾਰੀ, 1 ਦੀ ਮੌਤ ਤੇ ਕਈ ਜ਼ਖਮੀਹਰਿਆਣਾ ‘ਚ ਵਾਪਰਿਆ ਹਾਦਸਾ, ਪਿਕਅੱਪ ਜੀਪ ਪਲਟਣ ਕਾਰਨ 3 ਔਰਤਾਂ ਦੀ ਮੌਤ
ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ‘ਚ ਪਿਕਅੱਪ ਜੀਪ ਦੇ ਪਲਟਣ ਨਾਲ 3 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਜਿਨ੍ਹਾਂ ‘ਚੋਂ…
View More ਹਰਿਆਣਾ ‘ਚ ਵਾਪਰਿਆ ਹਾਦਸਾ, ਪਿਕਅੱਪ ਜੀਪ ਪਲਟਣ ਕਾਰਨ 3 ਔਰਤਾਂ ਦੀ ਮੌਤਕੇਜਰੀਵਾਲ ਦਾ ਆਪ ਵਿਧਾਇਕਾਂ ਦੇ ਨਾਂ ਸੁਨੇਹਾ, ਕਿਹਾ-‘ਮੈਂ ਅੱਜ ਬਹੁਤ ਖੁਸ਼ ਤੇ ਭਾਵੁਕ ਹਾਂ’
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਪ ਵਿਧਾਇਕਾਂ ਨਾਲ ਪਹਿਲੀ ਬੈਠਕ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੈਂ ਅੱਜ ਬਹੁਤ ਖ਼ੁਸ਼ ਤੇ ਭਾਵੁਕ…
View More ਕੇਜਰੀਵਾਲ ਦਾ ਆਪ ਵਿਧਾਇਕਾਂ ਦੇ ਨਾਂ ਸੁਨੇਹਾ, ਕਿਹਾ-‘ਮੈਂ ਅੱਜ ਬਹੁਤ ਖੁਸ਼ ਤੇ ਭਾਵੁਕ ਹਾਂ’ਭਗਵੰਤ ਮਾਨ ਦੀ ਵਿਧਾਇਕਾਂ ਨੂੰ ਬੇਨਤੀ, ‘ਹਰ ਥਾਂ ਜਾ ਕੇ ਸੁਣੋ ਲੋਕਾਂ ਦੀਆਂ ਮੁਸ਼ਕਲਾਂ’ (Video)
ਚੰਡੀਗੜ੍ਹ- ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਵਲੋਂ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਸਾਹਮਣੇ ਗੱਲ…
View More ਭਗਵੰਤ ਮਾਨ ਦੀ ਵਿਧਾਇਕਾਂ ਨੂੰ ਬੇਨਤੀ, ‘ਹਰ ਥਾਂ ਜਾ ਕੇ ਸੁਣੋ ਲੋਕਾਂ ਦੀਆਂ ਮੁਸ਼ਕਲਾਂ’ (Video)ਯੂਕਰੇਨ ਉੱਤੇ ਰੂਸ ਨੇ ਦਾਗੀ ਹਾਈਪਰਸਾਨਿਕ ਮਿਜ਼ਾਇਲ, ਹਥਿਆਰ ਡਿਪੋ ਕੀਤਾ ਤਬਾਹ
ਮਾਸਕੋ- 24 ਫਰਵਰੀ ਨੂੰ ਸ਼ੁਰੂ ਹੋਈ ਰੂਸ-ਯੂਕਰੇਨ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜੰਗ ਦੇ 24ਵੇਂ ਦਿਨ ਰੂਸ ਨੇ ਯੂਕਰੇਨ ਉੱਤੇ ‘ਕਿੰਝਾਲ’ ਹਾਈਪਰਸਾਨਿਕ…
View More ਯੂਕਰੇਨ ਉੱਤੇ ਰੂਸ ਨੇ ਦਾਗੀ ਹਾਈਪਰਸਾਨਿਕ ਮਿਜ਼ਾਇਲ, ਹਥਿਆਰ ਡਿਪੋ ਕੀਤਾ ਤਬਾਹਉੱਤਰ-ਪੱਛਮੀ ਭਾਰਤ ‘ਚ ਭਿਆਨਕ ਗਰਮੀ ਦੀ ਲਹਿਰ, ਪਹਾੜੀ ਸੂਬਿਆਂ ‘ਚ ਵੀ ਵਧਿਆ ਪਾਰਾ
ਨਵੀਂ ਦਿੱਲੀ- ਉੱਤਰ ਪੱਛਮੀ ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਤੋਂ ਉੱਪਰ ਰਹਿਣ ਦੇ ਕਾਰਨ ਦਿੱਲੀ ਤੇ ਨੇੜੇ ਦੇ ਇਲਾਕਿਆਂ…
View More ਉੱਤਰ-ਪੱਛਮੀ ਭਾਰਤ ‘ਚ ਭਿਆਨਕ ਗਰਮੀ ਦੀ ਲਹਿਰ, ਪਹਾੜੀ ਸੂਬਿਆਂ ‘ਚ ਵੀ ਵਧਿਆ ਪਾਰਾਹੋਲੀ ਖੇਡਣ ਦੌਰਾਨ ਖੂਨੀ ਜੰਗ, ਗੋਲੀਬਾਰੀ ‘ਚ 2 ਲੋਕਾਂ ਦੀ ਮੌਤ
ਲਖਨਊ- ਪ੍ਰਯਾਗਰਾਜ ਦੇ ਖੁਲਦਾਬਾਦ ਥਾਣਾ ਇਲਾਕੇ ਦੇ ਲਕੜੀ ਮੰਡੀ ਵਿਚ ਸ਼ਨੀਵਾਰ ਨੂੰ ਹੋਲੀ ਖੇਡਣ ਦੇ ਦੌਰਾਨ ਦੋ ਧਿਰਾਂ ਵਿਚ ਵਿਵਾਦ ਦੇ ਬਾਅਦ ਹੋਈ ਗੋਲੀਬਾਰੀ ਵਿਚ…
View More ਹੋਲੀ ਖੇਡਣ ਦੌਰਾਨ ਖੂਨੀ ਜੰਗ, ਗੋਲੀਬਾਰੀ ‘ਚ 2 ਲੋਕਾਂ ਦੀ ਮੌਤFacebook ਯੂਜ਼ਰਸ ਜਲਦੀ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਅਕਾਊਂਟ
ਨਵੀਂ ਦਿੱਲੀ- Facebook ਕਈ ਖਾਤਿਆਂ ਨੂੰ ਲਾਕ ਕਰ ਰਿਹਾ ਹੈ। ਜੇਕਰ ਤੁਸੀਂ ਵੀ Facebook Protect ਆਨ ਨਹੀਂ ਕੀਤਾ ਹੈ ਤਾਂ ਤੁਹਾਡਾ ਅਕਾਊਂਟ ਵੀ ਲਾਕ ਹੋ…
View More Facebook ਯੂਜ਼ਰਸ ਜਲਦੀ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਅਕਾਊਂਟਪੰਜਾਬ ਦੇ ਨਵੇਂ AG ਬਣੇ ਅਨਮੋਲ ਰਤਨ ਸਿੱਧੂ, ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ – ਭਗਵੰਤ ਮਾਨ ਸਰਕਾਰ ਵੱਲੋਂ ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦਾ ਨਵਾਂ ਏ ਜੀ ਲਾਇਆ ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ…
View More ਪੰਜਾਬ ਦੇ ਨਵੇਂ AG ਬਣੇ ਅਨਮੋਲ ਰਤਨ ਸਿੱਧੂ, ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ