ਅਜਨਾਲਾ- ਅਜਨਾਲਾ ਦੇ ਪਿੰਡ ਖਾਨਵਾਲ ਅੰਦਰ ਪ੍ਰੇਮ ਸੰਬੰਧਾਂ ਦੇ ਚੱਲਦੇ ਲੜਕਾ ਅਤੇ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।…
View More ਅਜਨਾਲਾ ‘ਚ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤਪੰਜਾਬ ਸਰਕਾਰ ਦੀ ਪਲੇਠੀ ਕੈਬਨਿਟ ਮੀਟਿੰਗ ਸ਼ੁਰੂ, ਹੋ ਸਕਦੇ ਨੇ ਕਈ ਵੱਡੇ ਐਲਾਨ
ਚੰਡੀਗੜ੍ਹ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਭਗਵੰਤ ਕੈਬਨਿਟ ਵਿਚ ਅੱਜ 10 ਮੰਤਰੀਆਂ ਨੂੰ ਥਾਂ ਦਿੱਤੀ ਗਈ ਹੈ। ਇਸ ਤੋਂ ਬਾਅਦ ਹੁਣ…
View More ਪੰਜਾਬ ਸਰਕਾਰ ਦੀ ਪਲੇਠੀ ਕੈਬਨਿਟ ਮੀਟਿੰਗ ਸ਼ੁਰੂ, ਹੋ ਸਕਦੇ ਨੇ ਕਈ ਵੱਡੇ ਐਲਾਨਰੋਜ਼ 20 ਰੁਪਏ ਦੇ ਨਿਵੇਸ਼ ਨਾਲ ਬਣ ਸਕਦੇ ਹੋ ਕਰੋੜਪਤੀ! ਜਾਣੋ ਫਾਰਮੂਲਾ
ਨਵੀਂ ਦਿੱਲੀ- ਅਮੀਰ ਬਣਨ ਦੀ ਚਾਹਤ ਕੌਣ ਨਹੀਂ ਰੱਖਦਾ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਅਕਾਊਂਟ ਵਿਚ ਕਰੋੜਾਂ ਰੁਪਏ ਹੋਣ। ਅੱਜ ਦੇ ਸਮੇਂ ਵਿਚ…
View More ਰੋਜ਼ 20 ਰੁਪਏ ਦੇ ਨਿਵੇਸ਼ ਨਾਲ ਬਣ ਸਕਦੇ ਹੋ ਕਰੋੜਪਤੀ! ਜਾਣੋ ਫਾਰਮੂਲਾਕਰਨਾਟਕ ‘ਚ ਵਾਪਰਿਆ ਵੱਡਾ ਬੱਸ ਹਾਦਸਾ, 8 ਹਲਾਕ
ਬੈਂਗਲੁਰੂ- ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਇਕ ਨਿੱਜੀ ਬੱਸ ਪਲਟ ਗਈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 25 ਗੰਭੀਰ…
View More ਕਰਨਾਟਕ ‘ਚ ਵਾਪਰਿਆ ਵੱਡਾ ਬੱਸ ਹਾਦਸਾ, 8 ਹਲਾਕਜਾਪਾਨ ‘ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, 2 ਦੀ ਮੌਤ, 20 ਲੱਖ ਘਰਾਂ ‘ਚ ਬਿਜਲੀ ਸਪਲਾਈ ਠੱਪ
ਟੋਕੀਓ- ਉੱਤਰ-ਪੂਰਬੀ ਜਾਪਾਨ ‘ਚ ਬੁੱਧਵਾਰ ਰਾਤ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 92 ਹੋਰ ਜ਼ਖਮੀ ਹੋ ਗਏ। ਪੁਲਿਸ ਅਤੇ…
View More ਜਾਪਾਨ ‘ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, 2 ਦੀ ਮੌਤ, 20 ਲੱਖ ਘਰਾਂ ‘ਚ ਬਿਜਲੀ ਸਪਲਾਈ ਠੱਪਕੀ ਸੱਸ-ਸਹੁਰੇ ਦੀ ਹਾਸਿਲ ਜਾਇਦਾਦ ‘ਚ ਹੈ ਨੂੰਹ ਦਾ ਹੱਕ? ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾ
ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਇਕ ਬਹੂ ਦੀ ਉਸ ਅਪੀਲ ਨੂੰ ਖ਼ਾਰਿਜ ਕਰ ਦਿੱਤਾ, ਜਿਸ ਵਿੱਚ ਉਸ ਨੇ ਸਹੁਰਿਆਂ ਦੇ…
View More ਕੀ ਸੱਸ-ਸਹੁਰੇ ਦੀ ਹਾਸਿਲ ਜਾਇਦਾਦ ‘ਚ ਹੈ ਨੂੰਹ ਦਾ ਹੱਕ? ਹਾਈ ਕੋਰਟ ਨੇ ਸੁਣਾਇਆ ਇਹ ਫੈਸਲਾਖ਼ਾਲਸਾਈ ਜਾਹੋ-ਜਲਾਲ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲੇ ਮਹੱਲੇ ਦਾ ਦੂਸਰਾ ਪੜਾਅ ਸ਼ੁਰੂ
ਅਨੰਦਪੁਰ ਸਾਹਿਬ- ਖ਼ਾਲਸੇ ਦੀ ਆਨ ਅਤੇ ਸ਼ਾਨ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਦੂਸਰੇ ਪੜਾਅ ਦੀ ਆਰੰਭਤਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ…
View More ਖ਼ਾਲਸਾਈ ਜਾਹੋ-ਜਲਾਲ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲੇ ਮਹੱਲੇ ਦਾ ਦੂਸਰਾ ਪੜਾਅ ਸ਼ੁਰੂਮਾਰੀਆ ਸ਼ਾਰਾਪੋਵਾ ਅਤੇ ਮਾਈਕਲ ਸ਼ੂਮਾਕਰ ਖਿਲਾਫ ਗੁਰੂਗ੍ਰਾਮ ‘ਚ FIR ਦਰਜ, ਜਾਣੋ ਕੀ ਹੈ ਮਾਮਲਾ
ਗੁਰੂਗ੍ਰਾਮ- ਗੁਰੂਗ੍ਰਾਮ ਵਿਚ ਅਦਾਲਤ ਦੇ ਆਦੇਸ਼ ਦੇ ਬਾਅਦ ਇੱਕ ਬਿਲਡਰ ਅਤੇ ਉਸਦੇ ਪ੍ਰਮੋਟਰਾਂ, ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਅਤੇ ਰੇਸਰ ਮਾਈਕਲ ਸ਼ੂਮਾਕਰ ਦੇ ਖਿਲਾਫ ਬਾਦਸ਼ਾਹਪੁਰ ਪੁਲਿਸ…
View More ਮਾਰੀਆ ਸ਼ਾਰਾਪੋਵਾ ਅਤੇ ਮਾਈਕਲ ਸ਼ੂਮਾਕਰ ਖਿਲਾਫ ਗੁਰੂਗ੍ਰਾਮ ‘ਚ FIR ਦਰਜ, ਜਾਣੋ ਕੀ ਹੈ ਮਾਮਲਾਪੰਜਾਬ ਵਿਧਾਨ ਸਭਾ ਇਜਲਾਸ ਸ਼ੁਰੂ, ਪੰਜਾਬ CM ਭਗਵੰਤ ਮਾਨ ਨੇ ਵਿਧਾਇਕ ਵਜੋਂ ਚੁੱਕੀ ਸਹੁੰ (ਵੀਡੀਓ)
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਭਗਵੰਤ ਮਾਨ ਸਣੇ ਨਵੇਂ ਚੁਣੇ ਸਾਰੇ ਵਿਧਾਇਕ ਆਪਣੇ ਅਹੁਦਿਆਂ ਦੀ ਸਹੁੰ ਚੁੱਕ ਰਹੇ…
View More ਪੰਜਾਬ ਵਿਧਾਨ ਸਭਾ ਇਜਲਾਸ ਸ਼ੁਰੂ, ਪੰਜਾਬ CM ਭਗਵੰਤ ਮਾਨ ਨੇ ਵਿਧਾਇਕ ਵਜੋਂ ਚੁੱਕੀ ਸਹੁੰ (ਵੀਡੀਓ)ਕ੍ਰਿਕਟਰ ਹਰਭਜਨ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਮਿਲ ਸਕਦੀ ਹੈ ਇਹ ਵੱਡੀ ਜ਼ਿੰਮੇਵਾਰੀ
ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਸੀਐਮ ਦੀ ਸਹੁੰ ਚੁੱਕਣ ਤੋਂ ਹੀ ਬਾਅਦ ਭਗਵੰਤ ਮਾਨ ਪੂਰੇ ਐਕਸ਼ਨ ਵਿੱਚ ਹਨ। ਸੀਐਮ…
View More ਕ੍ਰਿਕਟਰ ਹਰਭਜਨ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਮਿਲ ਸਕਦੀ ਹੈ ਇਹ ਵੱਡੀ ਜ਼ਿੰਮੇਵਾਰੀ