Health tips: ਮਰਦ ਹਮੇਸ਼ਾ ਆਪਣੇ ਸਾਥੀ ਨੂੰ ਬਿਸਤਰੇ ‘ਤੇ ਸੰਤੁਸ਼ਟ ਕਰਨ ਲਈ ਨਵੇਂ ਤਰੀਕੇ ਲੱਭਦੇ ਹਨ। ਉਹ ਆਪਣੇ ਸਾਥੀ ਨੂੰ ਚੁੰਮਣ ਤੋਂ ਲੈ ਕੇ ਪਿਆਰ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਇਹ ਸੱਚ ਹੈ ਕਿ ਮਹਿਲਾ ਨੂੰ ਉਤਸਾਹਿਤ ਹੋਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ, ਜਦੋਂ ਕਿ ਮਰਦ ਆਮ ਤੌਰ ‘ਤੇ ਸਿਖਰ ‘ਤੇ ਪਹੁੰਚਣ ਵਿੱਚ ਜ਼ਿਆਦਾ ਸਮਾਂ ਨਹੀਂ ਲੈਂਦੇ। ਕਈ ਵਾਰੀ ਜੋੜੇ ਇਕ ਦੂਜੇ ਨੂੰ ਸੰਤੁਸ਼ਟ ਨਹੀ ਕਰ ਪਾਉਂਦੇ ਜਿਸ ਲਈ ਉਨ੍ਹਾਂ ਨੂੰ ਕੁਝ ਟਿੱਪਸ ਅਪਣਾਉਣ ਦੀ ਜਰੂਰਤ ਹੈ।
ਇਕ-ਦੂਜੇ ਨੂੰ ਚੁੰਮਣ ਦਾ ਤਰੀਕਾ ਬਹੁਤ ਮਹੱਤਵਪੂਰਨ
ਔਰਤ-ਮਰਦ ਨੂੰ ਇਕ ਦੂਜੇ ਨੂੰ ਚੁੰਮਣ ਦਾ ਤਰੀਕਾ ਆਉਣਾ ਚਾਹੀਦਾ ਹੈ। ਜਿਸ ਨਾਲ ਉਹ ਇਕ ਦੂਜੇ ਨੂੰ ਉਤਸ਼ਾਹਿਤ ਕਰਦੇ ਹਨ। ਚੁੰਮਣ ਦਾ ਇਕ ਤਰੀਕਾ ਹੁੰਦਾ ਹੈ ਜਿਸ ਨਾਲ ਇਕ ਦੂਜੇ ਦੇ ਅੰਦਰ ਉਤਸ਼ਾਹਿਤਾ ਵੱਧਦੀ ਹੈ। ਕਈ ਵਿਅਕਤੀ ਲਿਪਲਾਕ ਕਰਨਾ ਵਧੇਰੇ ਪਸੰਦ ਕਰਦੇ ਹਨ ਪਰ ਕਈ ਮਹਿਲਾਵਾਂ ਨੂੰ ਲਿਪਲਾਕ ਕਰਨ ਤੋਂ ਨਫਰਤ ਹੁੰਦੀ ਹੈ ਇਸ ਲਈ ਇਕ-ਦੂਜੇ ਦਾ ਧਿਆਨ ਰੱਖਦੇ ਹੋਏ ਕਿਸ ਕਰਨ ਚਾਹੀਦੀ ਹੈ।
ਫੋਰਪਲੇਅ ਜਰੂਰ ਕਰੋ
ਬੈੱਡਰੂਮ ਵਿੱਚ ਆਪਣੇ ਪਾਰਟਨਰ ਨਾਲ ਫੋਰਪਲੇਅ ਜਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਜਿਨਸੀ ਖਿੱਚ ਵੱਧਦੀ ਹੈ। ਫੋਰਪਲੇਅ ਇਕ ਜਿਹਾ ਹੈ ਜਿਸ ਨਾਲ ਔਰਤ ਵਿੱਚ ਸੰਭੋਗ ਕਰਨ ਦੀ ਇੱਛਾ ਜਾਗਦੀ ਹੈ ਅਤੇ ਇਕ ਦੂਜੇ ਪ੍ਰਤੀ ਖਿੱਚ ਵਿੱਚ ਵਾਧਾ ਹੁੰਦਾ ਹੈ।
ਔਰਲ ਸੰਭੋਗ
ਅਜੋਕੇ ਦੌਰ ਵਿੱਚ ਪਾਰਟਨਰ ਨਾਲ ਔਰਲ ਸੰਬੰਧ ਬਣਾਉਣ ਵਿੱਚ ਦਿਲਚਪਸੀ ਵਧੇਰੇ ਹੋ ਰਹੀ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਪਾਰਟਨਰ ਨੂੰ ਔਰਲ ਪਸੰਦ ਹੈ ਤਾਂ ਹੀ ਕਰੋ ਨਹੀ ਕੋਈ ਜਬਰਦਸਤੀ ਨਾ ਕਰੋ ਇਸ ਨਾਲ ਬਾਕੀ ਸੰਭੋਗ ਦਾ ਵੀ ਅਨੰਦ ਖਤਮ ਹੋ ਜਾਵੇਗਾ।



