ਵਿਸ਼ਵ ਵਿਚ ਕੋਰੋਨਾ ਦੇ ਮਾਮਲਿਆਂ ਨੇ 2.83 ਕਰੋੜ ਦਾ ਅੰਕੜਾ ਕੀਤਾ ਪਾਰ, ਮੌਤਾਂ-9.13 ਲੱਖ ਤੋਂ ਜ਼ਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.83 ਕਰੋੜ ਦੇ ਅੰਕੜੇ  ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.13 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.3 ਕਰੋੜ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 28,328,131  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 913,919 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 20,342,740 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,071,472 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,588,163 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 196,328  ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,879,960 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 4,562,414, ਮੌਤਾਂ-76,304

ਬ੍ਰਾਜ਼ੀਲ- ਕੁੱਲ ਕੇਸ –4,239,763, ਮੌਤਾਂ-129,575

ਰੂਸ – ਕੁੱਲ ਕੇਸ- 1,046,370, ਮੌਤਾਂ-18,263

ਪੇਰੂ–ਕੁੱਲ ਕੇਸ- 710,067, ਮੌਤਾਂ-30,344

ਕੋਲੰਬੀਆ-ਕੁੱਲ ਕੇਸ-694,664, ਮੌਤਾਂ-22,275

ਸਾਊਥ ਅਫਰੀਕਾ-ਕੁੱਲ ਕੇਸ-644,438, ਮੌਤਾਂ-15,265

ਮੈਕਸੀਕੋ-ਕੁੱਲ ਕੇਸ- 652,364, ਮੌਤਾਂ-69,649

ਸਪੇਨ- ਕੁੱਲ ਕੇਸ – 554,143, ਮੌਤਾਂ- 29,699

ਅਰਜਨਟੀਨਾ-ਕੁੱਲ ਕੇਸ-524,198, ਮੌਤਾਂ-10,907

ਚਿਲੀ-ਕੁੱਲ ਕੇਸ-428,669, ਮੌਤਾਂ-11,781

ਈਰਾਨ – ਕੁੱਲ ਕੇਸ -395,488, ਮੌਤਾਂ-22,798

ਯੂਕੇ- ਕੁੱਲ ਕੇਸ -358,138, ਮੌਤਾਂ-41,608

ਬੰਗਲਾਦੇਸ਼-ਕੁੱਲ ਕੇਸ-332,970, ਮੌਤਾਂ-4,634

ਸਾਊਦੀ ਅਰਬ- ਕੁੱਲ ਕੇਸ- 323,720,  ਮੌਤਾਂ-4,189

ਫਰਾਂਸ- ਕੁੱਲ ਕੇਸ- 353,944, ਮੌਤਾਂ-30,813

ਪਾਕਿਸਤਾਨ-ਕੁੱਲ ਕੇਸ-300,371, ਮੌਤਾਂ-6,370

ਤੁਰਕੀ- ਕੁੱਲ ਕੇਸ- 286,455, ਮੌਤਾਂ-6,895

ਇਟਲੀ– ਕੁੱਲ ਕੇਸ – 283,180, ਮੌਤਾਂ- 35,587

ਇਰਾਕ-ਕੁੱਲ ਕੇਸ-278,418, ਮੌਤਾਂ-7,814

ਜਰਮਨੀ- ਕੁੱਲ ਕੇਸ -258,107, ਮੌਤਾਂ-9,419

ਫਿਲੀਪੀਨਜ਼- ਕੁੱਲ ਕੇਸ – 248,947, ਮੌਤਾਂ-4,066

ਇੰਡੋਨੇਸ਼ੀਆ-ਕੁੱਲ ਕੇਸ-207,203, ਮੌਤਾਂ-8,456

ਯੂਕ੍ਰੇਨ -ਕੁੱਲ ਕੇਸ-145,612, ਮੌਤਾਂ-3023

ਇਜ਼ਰਾਈਲ- ਕੁੱਲ ਕੇਸ- 145,526, ਮੌਤਾਂ-1,077

Leave a Reply

Your email address will not be published. Required fields are marked *