ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ ਤੋੜ 96,551 ਨਵੇਂ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਮਾਮਲੇ ਹੋਏ 45 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 45 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 76 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 35.42 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 96,551 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,209 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 45,62,415 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 76,271  ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 35,42,664 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,43,480 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 293, ਠੀਕ ਹੋਏ -3121, ਮੌਤਾਂ-51

ਆਂਧਰਾ ਪ੍ਰਦੇਸ਼- ਐਕਟਿਵ ਕੇਸ -97338, ਠੀਕ ਹੋਏ-435647, ਮੌਤਾਂ-4702

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1658, ਠੀਕ ਹੋਏ-4005, ਮੌਤਾਂ-9

ਅਸਾਮ- ਐਕਟਿਵ ਕੇਸ-29690, ਠੀਕ ਹੋਏ-105701, ਮੌਤਾਂ-414

ਬਿਹਾਰ- ਐਕਟਿਵ ਕੇਸ-15239, ਠੀਕ ਹੋਏ-137544, ਮੌਤਾਂ-785

ਚੰਡੀਗੜ੍ਹ- ਐਕਟਿਵ ਕੇਸ -2573, ਠੀਕ ਹੋਏ-4331, ਮੌਤਾਂ-83

ਛੱਤੀਸਗੜ੍ਹ – ਐਕਟਿਵ ਕੇਸ – 29332, ਠੀਕ ਹੋਏ–25855, ਮੌਤਾਂ –493

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -294, ਠੀਕ ਹੋਏ-2375, ਮੌਤਾਂ-2

ਦਿੱਲੀ- ਐਕਟਿਵ ਕੇਸ -25416, ਠੀਕ ਹੋਏ-175,400, ਮੌਤਾਂ-4666

ਗੋਆ- ਐਕਟਿਵ ਕੇਸ -5030, ਠੀਕ ਹੋਏ-17592, ਮੌਤਾਂ-268

ਗੁਜਰਾਤ- ਐਕਟਿਵ ਕੇਸ -16198, ਠੀਕ ਹੋਏ-90103, ਮੌਤਾਂ-3164

ਹਰਿਆਣਾ- ਐਕਟਿਵ ਕੇਸ -18332, ਠੀਕ ਹੋਏ-66705, ਮੌਤਾਂ-907

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -2723, ਠੀਕ ਹੋਏ-5677, ਮੌਤਾਂ-66

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -14074, ਠੀਕ ਹੋਏ-34215, ਮੌਤਾਂ-845

ਝਾਰਖੰਡ – ਐਕਟਿਵ ਕੇਸ -15447, ਠੀਕ ਹੋਏ-42115, ਮੌਤਾਂ-517

ਕਰਨਾਟਕ- ਐਕਟਿਵ ਕੇਸ -101556, ਠੀਕ ਹੋਏ-322454, ਮੌਤਾਂ-6937

ਕੇਰਲ- ਐਕਟਿਵ ਕੇਸ-26292, ਠੀਕ ਹੋਏ-72578, ਮੌਤਾਂ-396

ਲੱਦਾਖ- ਐਕਟਿਵ ਕੇਸ -775, ਠੀਕ ਹੋਏ-2366, ਮੌਤਾਂ-36

ਮੱਧ ਪ੍ਰਦੇਸ਼- ਐਕਟਿਵ ਕੇਸ-18433, ਠੀਕ ਹੋਏ-61285, ਮੌਤਾਂ-1661

ਮਹਾਰਾਸ਼ਟਰ- ਐਕਟਿਵ ਕੇਸ -261798, ਠੀਕ ਹੋਏ-700715, ਮੌਤਾਂ-28282

ਮਨੀਪੁਰ- ਐਕਟਿਵ ਕੇਸ -1633, ਠੀਕ ਹੋਏ-5793, ਮੌਤਾਂ-44

ਮੇਘਾਲਿਆ- ਐਕਟਿਵ ਕੇਸ-1434, ਠੀਕ ਹੋਏ-1842, ਮੌਤਾਂ-20

ਮਿਜ਼ੋਰਮ- ਐਕਟਿਵ ਕੇਸ-583, ਠੀਕ ਹੋਏ-750, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -834, ਠੀਕ ਹੋਏ-3792, ਮੌਤਾਂ-10

ਉੜੀਸਾ- ਐਕਟਿਵ ਕੇਸ-30529, ਠੀਕ ਹੋਏ-108001, ਮੌਤਾਂ-591

ਪਡੂਚੇਰੀ- ਐਕਟਿਵ ਕੇਸ-4794, ਠੀਕ ਹੋਏ-13389, ਮੌਤਾਂ-353

ਪੰਜਾਬ – ਐਕਟਿਵ ਕੇਸ-18088, ਠੀਕ ਹੋਏ-51906, ਮੌਤਾਂ-2149

ਰਾਜਸਥਾਨ- ਐਕਟਿਵ ਕੇਸ -15702, ਠੀਕ ਹੋਏ-80482, ਮੌਤਾਂ-1192

ਸਿੱਕਮ- ਐਕਟਿਵ ਕੇਸ-532, ਠੀਕ ਹੋਏ-1470, ਮੌਤਾਂ-7

ਤਾਮਿਲਨਾਡੂ- ਐਕਟਿਵ ਕੇਸ -48482, ਠੀਕ ਹੋਏ-429416, ਮੌਤਾਂ-8154

ਤੇਲੰਗਾਨਾ- ਐਕਟਿਵ ਕੇਸ-32195, ਠੀਕ ਹੋਏ-119467, ਮੌਤਾਂ-940

ਤ੍ਰਿਪੁਰਾ- ਐਕਟਿਵ ਕੇਸ-7383, ਠੀਕ ਹੋਏ-10255, ਮੌਤਾਂ-173

ਉੱਤਰਾਖੰਡ- ਐਕਟਿਵ ਕੇਸ-9106, ਠੀਕ ਹੋਏ-18783, ਮੌਤਾਂ-377

ਉੱਤਰ ਪ੍ਰਦੇਸ਼- ਐਕਟਿਵ ਕੇਸ- 66317, ਠੀਕ ਹੋਏ-221506, ਮੌਤਾਂ-4206

ਪੱਛਮੀ ਬੰਗਾਲ- ਐਕਟਿਵ ਕੇਸ-23377, ਠੀਕ ਹੋਏ-166027, ਮੌਤਾਂ-3771

Leave a Reply

Your email address will not be published. Required fields are marked *