ਨਵੇਂ ਸਾਲ ਵਾਲੇ ਦਿਨ ਵਾਟਸਐਪ ਆਪਣੇ ਗਾਹਕਾਂ ਨੂੰ ਦੇ ਸਕਦਾ ਹੈ ਵੱਡਾ ਝਟਕਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੱਜ ਦੇ ਸਮੇਂ ਵਿੱਚ ਨੌਜਵਾਨਾ ਵੱਲੋਂ ਵਾਟਸਐਪ ਭਾਰੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਵਾਟਸਐਪ ਅੱਜ ਦੇ ਸਮੇਂ ਵਿੱਚ ਹਰ ਕਿਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੱਜ ਦੇ ਸਮੇਂ ਵਿੱਚ ਨੌਜਵਾਨਾ ਵੱਲੋਂ ਵਾਟਸਐਪ ਭਾਰੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਵਾਟਸਐਪ ਅੱਜ ਦੇ ਸਮੇਂ ਵਿੱਚ ਹਰ ਕਿਸੇ ਦੀ ਜਿੰਦਗੀ ਦਾ ਮੁੱਖ ਅੰਗ ਬਣ ਗਿਆ ਹੈ। ਆਪਣਾ ਗਾਹਕਾਂ ਲਈ ਵਾਟਸਐਪ ਨਵੇਂ ਨਵੇਂ ਫੀਚਰ ਲੈਕੇ ਆ ਰਿਹਾ ਹੈ ਪਰ ਉੱਥੇ ਹੀ ਦੂਜੇ ਪਾਸੇ ਵਾਟਸਐਮ ਆਪਣੇ ਗਾਹਕਾਂ ਨੂੰ ਝਟਕਾ ਦੇ ਸਕਦੇ ਹਨ।

Whatsapp

ਮਿਲੀ ਜਾਣਕਾਰੀ ਦੇ ਅਨੁਸਾਰ ਵਾਟਸਐਪ ਜੱਲਦ ਹੀ 31 ਦਸੰਬਰ ਨੂੰ ਪੁਰਾਣੇ ਆਪ੍ਰੇਟਿੰਗ ਸਿਸਟਮਾਂ ਵਿੱਚ ਆਪਣੀ ਸਪੋਰਟ ਨੂੰ ਬੰਦ ਕਰ ਦੇਣ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਨੋਕਿਆ ਦੇ ਪੁਰਾਣੇ ਸਿਸਟਮ ਵਿੱਚ ਵੀ ਵਾਟਸਐਪ ਬੰਦ ਹੋ ਜਾਵੇਗਾ। ਉੱਥੇ ਹੀ ਸੂਤਰਾਂ ਤੋਂ ਇਹ  ਵੀ ਪਤਾ ਚਲਿਆ ਹੈ ਕਿ 1 ਫਰਵਰੀ 2020 ਨੂੰ ਵੀ ਵਾਟਸਐਪ ਐਡ੍ਰਾਇਡ 2.3.7 ਨਾਲ ਹੀ ਇਸਦੇ ਪੁਰਾਣੇ ਵਰਜਨਾਂ ਵਿੱਚ ਵਾਟਸਐਪ ਦੀ ਸੇਵਾ ਦੇਣਾ ਬੰਦ ਕਰ ਦੇਵੇਗਾ।

Leave a Reply

Your email address will not be published. Required fields are marked *