ਗੁਰਦਾਪੁਰ ਦੇ ਪਿੰਡ ਮੌਕਲ ਵਿੱਚ ਕੈਪਸੂਲ ਵਿੱਚੋਂ ਨਿਕਲਿਆ ਸਰਪੰਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੰਚਾਇਤੀ ਚੋਣਾ ਬੇਸ਼ਕ 30 ਦਸੰਬਰ ਨੂੰ ਹੋਣਿਆ ਹਨ। ਪਰ ਗੁਰਦਾਸਪੁਰ ਦੇ ਮੌਕਲ ਵਿੱਚ ਪਿੰਡਾ ਦੇ ਲੌਕਾਂ ਦੀ ਸਰਬਸਮਿਤੀ ਨਾਲ ਸਰਪੰਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੰਚਾਇਤੀ ਚੋਣਾ ਬੇਸ਼ਕ 30 ਦਸੰਬਰ ਨੂੰ ਹੋਣਿਆ ਹਨ। ਪਰ ਗੁਰਦਾਸਪੁਰ ਦੇ ਮੌਕਲ ਵਿੱਚ ਪਿੰਡਾ ਦੇ ਲੌਕਾਂ ਦੀ ਸਰਬਸਮਿਤੀ ਨਾਲ ਸਰਪੰਚ ਦਾ ਚੁਣ ਕਰ ਲਿਆ ਗਿਆ ਹੈ। ਦੱਸ ਦਈਏ ਕਿ ਪਿੰਡ ਦੇ ਲੋਕਾਂ ਨੇ ਕੈਪਸੂਲ ਵਿੱਚੋ ਸਰਪੰਚ ਦਾ ਨਾਂ ਕੱਢ ੇ ਆਪਣੇ ਪਿੰਡ ਦਾ ਸਰਪੰਚ ਚੁਣ ਲਿਆ ਹੈ।

https://www.facebook.com/LivingIndiaNewschannel/videos/1106317589542005/

Leave a Reply

Your email address will not be published. Required fields are marked *