ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਿੱਖਾਂ ਨੇ ਦਿੱਲੀ ਸ਼੍ਰੋਮਣੀ ਕਮੇਟ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਦਫਤਰ ਦੇ ਬਾਹਰ ਲੋਕਾਂ ਨੇ ਪ੍ਰਦਰਸ਼ਨ ਕੀਤਾ।
https://www.facebook.com/LivingIndiaNewschannel/videos/1906054262850185/
ਜੀਕੇ ਦੇ ਖਿਲਾਫ ਲੋਕਾਂ ਨੇ ਰੋਸ ਵਿੱਚ ਆਕੇ ਮਨਜੀਤ ਸਿੰਘ ਜੀਕੇ ਦੇ ਦਫਤਰ ਦੇ ਬਾਹਰ ਲੱਗੀ ਨਾਂ ਦੀ ਪਲੇਟ ਨੂੰ ਪੱਟ ਦਿੱਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜਿਹਨੇ ਵੀ ਘੁਟਾਲੇ ਨਾਲ ਜੁੜੇ ਮਾਮਲੇ ਸਾਹਮਣੇ ਆਏ ਹਨ ਉਹਨਾਂ ਦਾ ਜਿਮੇਵਾਰ ਸਿਰਫ ਜੀਕੇ ਹੀ ਹੈ।
