ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਅੰਦਾਜ ‘ਚ ਕਿਹਾ ਸੱਤ ਸ਼੍ਰੀ ਅਕਾਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ। ਇਸੇ ਦੇ ਚੱਲਦੇ ਸੋਸ਼ਲ ਮੀਡਿਆ ਤੇ ਇਕ ਤਸਵੀਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ। ਇਸੇ ਦੇ ਚੱਲਦੇ ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਵਾਇਰਲ ਹੋ ਰਹੀ ਇਸ ਤਸਵੀਰ ਚ ਵਿਰਾਟ ਕੋਹਲੀ ਕਾਫੀ ਅਲੱਗ ਨਜਰ ਆ ਰਹੇ ਹਨ। ਦਸ ਦਈਏ ਕਿ ਵਿਰਾਟ ਕੋਹਲੀ ਇਸ ਤਸਵੀਰ ਚ ਸਰਕਾਦ ਦੇ ਗੈਟਅਪ ਚ ਦਿਖ ਰਹੇ ਹਨ।

ਸਰਦਾਰ ਬਣੇ ਵਿਰਾਟ ਕੋਹਲੀ ਨੇ ਆਪਣੀ ਇਸ ਤਸਵੀਰ ਨੂੰ ਟਵਿੱਟਰ ਅਕਾਉਂਟ ਤੇ ਸ਼ੇਅਰ ਕੀਤੀ ਹੈ ਇਸ ਤਸਵੀਰ ਚ ਉਹਨਾਂ ਨੇ ਕੁਰਤਾ ਪਜਾਮਾ ਪਹਣਿਆ ਹੋਈਆ ਹੈ। ਨਾਲ ਹੀ ਆਪਣੀ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ-  ਸੱਤ ਸ਼੍ਰੀ ਅਕਾਲ ਸਾਰੀਆਂ ਨੂੰ। ਉੱਥੇ ਹੀ ਇਸ ਤਸਵੀਰ ਨੂੰ ਦੇਖਦੇ ਹੀ ਉਹਨਾਂ ਦੇ ਫੈਂਸ ਵੱਲੋਂ ਕਾਫੀ ਦਿਲਸਪ ਕੁਮੈਂਟ ਕੀਤੇ ਜਾ ਰਹੇ ਹਨ। ਇਕ ਯੂਜਰ ਨੇ ਵਿਰਾਟ ਕੋਹਲੀ ਨੂੰ ਬੱਲੇ ਬੱਲੇ ਦਾ ਕੁਮੈਂਟ ਕੀਤਾ। ਇਕ ਯੂਜਰ ਨੇ ਉਹਨਾਂ ਦੇ ਨਵੇਂ ਤੇ ਅਲੱਗ ਲੁਕ ਤੇ ਕਿਹਾ ਕਿ ਉਹ ਬਹੁਤ ਹੀ ਸੋਹਣੇ ਲੱਗ ਰਹੇ ਹਨ। ਕਈਆਂ ਨੇ ਵਿਰਾਟ ਦੀ ਸਾਦਗੀ ਦੀ ਦਿਲ ਤੋਂ ਸਲਾਘਾ ਕੀਤੀ ਹੈ।

Leave a Reply

Your email address will not be published. Required fields are marked *