ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਬੰਗ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਭਾਰਤ ਲਈ ਉਹਨਾਂ ਦੇ ਫੈਂਸ ਬੇਸਬਰੀ ਦੇ ਨਾਲ ਇਤੰਜਾਰ ਰਹੇ ਹਨ। ਉਹਨਾਂ ਦੇ ਫੈਂਸ ਦਾ ਇਸ ਫਿਲਮ ਦਾ ਇੰਤਜਾਰ ਕਰਨਾ ਬਣਦਾ ਵੀ ਹੈ। ਤੁਹਾਨੂੰ ਦਸ ਦਈਏ ਕਿ ਸਲਮਾਨ ਖਾਨ ਨੇ ਹੁਣ ਤੱਕ ਆਪਣੀ ਫਿਲਮ ਦੇ ਚਾਰ ਪੋਸਟਰ ਰਿਲੀਜ ਕਰ ਦਿੱਤੇ ਹਨ ਤੇ ਜਾਰੀ ਕੀਤੇ ਹਰ ਇਕ ਪੋਸਟਰ ਵਿੱਚ ਉਹ ਕਾਫੀ ਅਲੱਗ ਨਜਰ ਆ ਰਹੇ ਹਨ।
Meri Mitti. Mera Desh!🙏🏼#BharatKoSalaam @Bharat_TheFilm @aliabbaszafar @atulreellife @itsBhushanKumar #KatrinaKaif #Tabu @bindasbhidu @DishPatani @WhoSunilGrover @sonalikulkarni @norafatehi @iaasifsheikh @nikhilnamit @reellifeprodn @SKFilmsOfficial @TSeries pic.twitter.com/Q2Wrain1UO
— Salman Khan (@BeingSalmanKhan) April 18, 2019
ਦਸ ਦਈਏ ਕਿ ਆਪਣੇ ਦੁਆਰਾ ਜਾਰੀ ਕੀਤੇ ਗਏ ਚੋਥੇ ਪੋਸਟਰ ਵਿੱਚ ਸਲਮਾਨ ਖਾਨ ਨੇਵੀ ਅਫਸਰ ਬਣ ਨਜਰ ਆ ਰਹੇ ਹਨ ਤੇ ਇਸ ਪੋਸਟਰ ਵਿੱਚ ਉਹਨਾਂ ਦੇ ਨਾਲ ਕਟਰੀਨਾ ਕੈਫ ਵੀ ਨਜਰ ਆ ਰਹੀ ਹੈ। ਨਾਲ ਹੀ ਉਹਨਾਂ ਨੇ ਇਸ ਪੋਸਟਰ ਨਾਲ ਕੈਪਸ਼ਨ ਕਰ ਲਿਖਿਆ ਹੈ ਮੇਰੀ ਮਿੱਟੀ ਮੇਰਾ ਦੇਸ਼। ਉੱਥੇ ਹੀ ਜੇਕਰ ਸਲਮਾਨ ਖਾਨ ਦੇ ਬਾਕੀ ਤਿੰਨ ਪੋਸਟਰਾਂ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਇਕ ਵਿੱਚ ਉਹ ਬਜੁਰਗ ਤੇ ਇਕ ਵਿੱਚ ਜਵਾਨ ਨਜਰ ਆਏ ਸੀ।
Aur phir humare zindagi mein aayi 'Madam Sir'😉 #KatrinaKaif #BharatKaJunoon@Bharat_TheFilm @aliabbaszafar @atulreellife @itsBhushanKumar #Tabu @bindasbhidu @DishPatani @WhoSunilGrover @sonalikulkarni @norafatehi @nikhilnamit @reellifeprodn @SKFilmsOfficial @TSeries pic.twitter.com/qYrN389i16
— Salman Khan (@BeingSalmanKhan) April 17, 2019
ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਇਸ ਫਿਲਮ ਚ 6 ਵੱਖ ਵੱਖ ਕਿਰਦਾਰ ਨਿਭਾਉਂਦੇ ਹੋਏ ਨਜਰ ਆਉਣ ਵਾਲੇ ਹਨ। ਜਿਸ ਵਿੱਚ ਉਹ 18 ਸਾਲ ਦੇ ਨੌਜਵਾਨ ਤੋਂ ਲੈਕੇ 70 ਸਾਲ ਦੇ ਬਜੁਰਗ ਤੱਕ ਦਾ ਕਿਰਦਾਰ ਨਿਭਾਉਣਗੇ।
Jawaani humari Jaaneman thi! 😍🎪 #BharatKiJawaani @Bharat_TheFilm @aliabbaszafar @atulreellife @itsBhushanKumar #KatrinaKaif #Tabu @bindasbhidu @sonalikulkarni @DishPatani @WhoSunilGrover @iaasifsheikh @norafatehi @nikhilnamit @reellifeprodn @SKFilmsOfficial @TSeries pic.twitter.com/RNANFcj8lU
— Salman Khan (@BeingSalmanKhan) April 16, 2019
ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦੇ ਨਾਲ ਇਸ ਫਿਲਮ ਵਿੱਚ ਕਟਰੀਨਾ ਕੈਫ ਵੀ ਨਜਰ ਆਉਣ ਵਾਲੀ ਹੈ।
Jitne safed baal mere sar aur dhaadi mein hain, usse kahin zyada rangeen meri zindagi rahi hain! #Bharat@Bharat_TheFilm @aliabbaszafar @atulreellife @itsBhushanKumar #KatrinaKaif #Tabu @bindasbhidu @DishPatani @WhoSunilGrover @nikhilnamit @ReelLifeProdn @SKFilmsOfficial @TSeries pic.twitter.com/kHaz7kzkXu
— Salman Khan (@BeingSalmanKhan) April 15, 2019
ਸਲਮਾਨ ਖਾਨ ਦੁਆਰਾ ਜਾਰੀ ਕੀਤੇ ਗਏ ਚਾਰ ਪੋਸਟਰਾਂ ਵਿੱਚੋਂ ਦੋ ਚ ਉਹ ਵੀ ਨਜਰ ਆਏ ਹਨ ਜਿਹਨਾਂ ਵਿੱਚ ਉਹ ਵੀ ਕਾਫੀ ਅੱਲਗ ਨਜਰ ਆ ਰਹੇ ਹਨ। ਖੈਰ ਇਦ ਦੇ ਮੌਕੇ 5 ਜੂਨ ਨੂੰ ਇਹ ਭਾਰਤ ਫਿਲਮ ਰਿਲੀਜ ਹੋਣ ਵਾਲੀ ਹੈ। ਇਸਦਾ ਟਰੇਲਰ 24 ਅਪ੍ਰੈਲ ਨੂੰ ਰਿਲੀਜ ਹੋਵੇਗਾ।
