ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਵਿਖੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਨੇ ਸ਼ਿਰਕਤ ਕੀਤੀ ਅਤੇ ਭਾਦਸੋ ਵਿਖੇ ਕਈ ਵਿਅਕਤੀ ਕਾਂਗਰਸ ਦਾ ਪੱਲਾ ਛੱਡ ਕੇ ‘ਆਪ’ ਵਿਚ ਸ਼ਾਮਿਲ ਹੋਏ | ਇਸ ਮੋਕੇ ਹਰਪਾਲ ਚੀਮਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ਦੀ ਦੋਸਤੀ ‘ਤੇ ਉੱਠੇ ਰਹੇ ਸਵਾਲਾਂ ‘ਤੇ ਤੰਜ ਕਸਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਪੱਸਟ ਕਰਨ ਕਿ ਕੀ ਅਰੂਸਾ ਆਲਮ ਉਹਨਾ ਕੋਲ ਰਹਿੰਦੀ ਹੈ ਜਾਂ ਨਹੀ ਚੀਮਾਂ ਨੇ ਅੱਗੇ ਕਿਹਾ ਕਿ ਅਰੂਸਾ ਚੰਡੀਗੜ ਰਹਿੰਦੀ ਹੈ ਜਾਂ ਨਹੀਂ ਕੈਪਟਨ ਇਹ ਵੀ ਸਪੱਸ਼ਟ ਕਰਨ | ਅਤੇ ਪਾਕਿਸਤਾਨ ਦੀ ਮਹਿਲਾ ਮਿੱਤਰ ਅਤੇ ਜਸੂਸ ਅਰੂਸਾ ਪੰਜਾਬ ਸਰਕਾਰ ਚਲਾ ਰਹੀ ਹੈ ਜਾਂ ਨਹੀਂ |
Watch Video
