ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ 12 ਸੂਬਿਆਂ ‘ਚ ਲੋਕਸਭਾ ਚੋਣਾਂ ਦੇ ਦੂਜੇ ਗੇੜ ਦੀ ਵੋਟਿੰਗ ਹੋ ਰਹੀ ਹੈ। ਉੱਥੇ ਹੀ ਇਸ ਦੌਰਾਨ ਛੱਤੀਸਗੜ੍ਹ ਦੇ ਕਾਂਕੇਰ ਚ ਬਣੇ ਪੋਲਿੰਗ ਬੂਥ ਤੇ ਤਾਇਨਾਤ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ।
ਜਿਸ ਕਾਰਨ ਉਹਨੇ ਜੱਲਦ ਹੀ ਨਵਾਂ ਪੋਲਿੰਗ ਅਧਿਕਾਰੀ ਨਿਯੁਕਤ ਕੀਤਾ। ਦੱਸਣਯੋਗ ਗੱਲ ਹੈ ਕਿ 12 ਸੂਬਿਆਂ ਚ ਵੋਟਿੰਗ ਹੋ ਰਹੀ ਹੈ ਜੋ ਹਨ:-
ਉਤਰ ਪ੍ਰਦੇਸ਼ 8
ਬਿਹਾਰ ‘ਚ 5
ਤਮਿਲਨਾਡੂ 38
ਕਰਨਾਟਕ 14
ਮਹਾਰਾਸ਼ਟਰ 10
ਉੜੀਸਾ 5
ਅਸਾਮ 5
ਪੱਛਮੀ ਬੰਗਾਲ 3
ਛੱਤੀਸਗੜ੍ਹ 3
ਜੰਮੂ ਕਸ਼ਮੀਰ 2
ਮਣੀਪੁਰ 1
ਪੁਡੁਚੇਰੀ 1 ਸੀਟ

