ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਪੁਲਿਸ ਨੇ ਲੁੱਟਾਂਖੋਹਾ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ | ਜਿਹਨਾਂ ਤੋਂ 2 ਲੱਖ 36 ਹਜ਼ਾਰ ਦੀ ਲੁੱਟੀ ਹੋਈ ਰਾਸ਼ੀ ਬਰਾਮਦ ਕੀਤੀ ਗਈ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਲਸ਼ਨ ਸਿੰਘ ਨਾਮਕ ਸਖਸ਼ ਬੈਂਕ ਚ ਪੈਸੇ ਜਮਾਂ ਕਰਵਾਉਣ ਜਾ ਰਿਹਾ ਸੀ |
ਤੇ ਉਸ ਤੇ ਰਸਤੇ ਚ ਹਮਲਾ ਕਰ ਉਸ ਤੋਂ ਪੈਸੇ ਲੁੱਟ ਲਏ ਸੀ | ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਭਾਲ ਕਰ ਰਹੀ ਸੀ | ਤੇ ਇਹਨਾਂ ਨੂੰ ਕਾਬੂ ਕਰ ਲਆ ਗਿਆ ਹੈ | ਇਸ ਪੂਰੀ ਘਟਨਾ ਚ ਬੈਂਕ ਦਾ ਸਕਿਉਟਰੀ ਗਾਰਡ ਵੀ ਸ਼ਾਮਲ ਸੀ |
Watch Video
