ਵਾਰ ਵਾਰ ਸਿੱਧੂ ਦੀ ਗੱਲ ਕਰਨਾ ਜਰੂਰੀ ਨਹੀਂ ਹੈ- ਤ੍ਰਿਪਤ ਰਾਜਿੰਦਰ ਬਾਜਵਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਇਕ ਤੋਂ ਇਕ ਕਾਂਗਰਸੀ ਮੰਤਰੀ ਸਿੱਧੂ ਨੂੰ ਲੈਕੇ ਆਪਣਾ ਬਿਆਨ ਦੇ ਰਹੇ ਹਨ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਇਕ ਤੋਂ ਇਕ ਕਾਂਗਰਸੀ ਮੰਤਰੀ ਸਿੱਧੂ ਨੂੰ ਲੈਕੇ ਆਪਣਾ ਬਿਆਨ ਦੇ ਰਹੇ ਹਨ। ਦਸ ਦਈਏ ਕਿ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਧੂ ਦੇ ਬਿਆਨ ਨੂੰ ਮੰਦਭਾਗਾਂ ਬਿਆਨ ਦੱਸਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿ ਵਾਰ ਵਾਰ ਸਿੱਧੂ ਦੀ ਗੱਲ ਕਰਨਾ ਜਰੂਰੀ ਨਹੀਂ ਹੈ। ਨਾਲ ਹੀ ਬਾਜਵਾ ਨੇ ਇਹ ਵੀ ਕਿਹਾ ਕਿ ਸਾਰਾ ਮਾਮਲੇ ਬਾਰੇ ਪਾਰਟੀ ਹਾਈਕਮਾਨ ਨੂੰ ਜਾਣੂ ਹੈ।।

bajwa and sidhu

ਨਾਲ ਹੀ ਸਿੱਧੂ ਨੂੰ ਲੈਕੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਲੋਕਾਂ ਨੂੰ ਵੱਡੇ ਅਹੁਦੇ ਦੀ ਇੱਛਾ ਹੁੰਦੀ ਹੈ। ਪਰ ਸਿੱਧੂ ਕੁਝ ਜਿਆਦਾ ਜਲਦੀ ਚ ਹਨ। ਇਸ ਤੋਂ ਇਲਾਵਾ ਉਹਨਾਂ ਨੇ ਲੋਕਸਭਾ ਚੋਣਾਂ ਨੂੰ ਲੈਕੇ ਆਪ ਦੇ ਵਜੂਦ  ਨੂੰ ਖਤਮ ਹੋਣ ਦੀ ਗੱਲ ਆਖੀ ਨਾਲ ਹੀ ਉਹਨਾਂ ਨੇ ਗੁਰਦਾਸਪੁਰ ਸੀਟ ਤੋਂ ਸਨੀ ਦਿਓਲ ਦੀ ਹਾਰ ਹੋਣ ਦੀ ਗੱਲ ਵੀ ਆਖੀ।

Leave a Reply

Your email address will not be published. Required fields are marked *