ਨਸ਼ਾ ਤਸਕਰਾਂ ਦਾ ਵਿਰੋਧ ਪਿਆ ਮਹਿੰਗਾ, ਤਸਕਰਾਂ ਨੇ ਕੀਤੀ ਘਰ ਦੀ ਤੋੜਭੰਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਪਿੰਡ ਏਮਾ ਕਲਾਂ ਚ ਪਿੰਡ ਦੇ ਕੁਝ ਲੋਕਾਂ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਨਾ ਇੰਨ੍ਹਾਂ ਮਹਿੰਗਾਂ ਪਿਆ | ਕਿ ਨਸ਼ਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਪਿੰਡ ਏਮਾ ਕਲਾਂ ਚ ਪਿੰਡ ਦੇ ਕੁਝ ਲੋਕਾਂ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਨਾ ਇੰਨ੍ਹਾਂ ਮਹਿੰਗਾਂ ਪਿਆ | ਕਿ ਨਸ਼ਾ ਤਸਕਰਾ ਨੇ ਉਨ੍ਹਾਂ ਦੇ ਘਰ ਵੜ ਕੇ ਤੋੜਭੰਨ ਕੀਤੀ | ਤੇ ਘਰ ਦੀਆਂ ਔਰਤਾਂ ਤੇ ਬੱਚਿਆ ਸਮੇਤ ਸਾਰੇ ਪਰਿਵਾਰਕਿ ਮੈਂਬਰਾਂ ਦੀ ਕੁੱਟਮਾਰ ਵੀ ਕੀਤੀ |

ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਕੁਝ ਲੋਕ ਪਿੰਡ ਚ ਸਰਕਾਰ ਤੇ ਪੁਲਿਸ ਦੀ ਸ਼ਹਿ ਤੇ ਨਸ਼ਾ ਵੇਚ ਨੇ | ਤੇ ਜਦੋਂ ਉਨ੍ਹਾਂ ਨਸ਼ਾ ਤਸਕਰਾਂ ਦਾ ਵਿਰੋਧ ਕੀਤਾ ਗਿਆ | ਤਾਂ ਤਸਕਰਾ ਨੇ ਉਨ੍ਹਾਂ ਨੂੰ ਘਰ ਦੀ ਤੋੜਭੰਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ |

Watch Video

https://youtu.be/-3oIUw2ja3g

Leave a Reply

Your email address will not be published. Required fields are marked *