ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ-ਪਾਕਿਸਤਾਨ ਵਿਚਾਲੇ ਅੱਜ ਮੀਟਿੰਗ ਹੋਵੇਗੀ। ਦਸ ਦਈਏ ਕਿ ਇਸ ਮੀਟਿੰਗ ਚ ਆਖਿਰੀ ਡ੍ਰਾਫਟ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਕਈ ਵੱਡੇ ਮਾਮਲਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ।
- ਵਿਚਾਰਕ ਮੱਤਭੇਦਾਂ ਨੂੰ ਸੁਲਝਾਉਣ ਲਈ ਮੀਟਿੰਗ
- ਵੀਜ਼ਾ ਫ੍ਰੀ ਰਸਤੇ ਨੂੰ ਲੈ ਕੇ ਫੈਸਲੇ
- ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਲੈ ਕੇ ਚਰਚਾ
- ਕਰਤਾਰਪੁਰ ਕੌਰੀਡੋਰ ਦੇ ਸੰਚਾਲਨ ’ਤੇ ਚਰਚਾ
- ਕਰਤਾਰਪੁਰ ਕੌਰੀਡੋਰ ਦੇ ਖੁੱਲ੍ਹਣ ਤੇ ਬੰਦ ਹੋਣ ਦੇ ਸਮੇਂ ’ਤੇ ਚਰਚਾ
- ਸਵੇਰੇ ਕਿੰਨੇ ਵਜੇ ਖੁੱਲ੍ਹੇਗਾ ਲਾਂਘਾ ਤੇ ਸ਼ਾਮੀਂ ਕਦੋਂ ਬੰਦ ਹੋਵੇਗਾ ਲਾਂਘਾ ?
- ਸ਼ਰਧਾਲੂਆਂ ਲਈ ਪਾਕਿਸਤਾਨ ਵੱਲੋਂ ਕੀਤੇ ਪ੍ਰਬੰਧਾਂ ’ਤੇ ਚਰਚਾ
- ਕਰਤਾਰਪੁਰ ਸਾਹਿਬ ’ਚ ਭਾਰਤੀ ਕੰਸੁਲੇਟ ਸਥਾਪਿਤ ਕਰਨ ’ਤੇ ਚਰਚਾ
- ਜੋ ਮੁਸ਼ਕਿਲ ਆਉਣ ’ਤੇ ਸ਼ਰਧਾਲੂ ਭਾਰਤੀ ਕੰਸੁਲੇਟ ਸਥਾਪਿਤ ਕਰਨ ’ਤੇ ਚਰਚਾ
- ਯਾਤਰੀ ਟਰਮੀਨਲ ਵਿੱਚ ਲਗਾਏ ਜਾਣ ਵਾਲੇ ਝੰਡਿਆਂ ਦੀ ਉਚਾਈ ’ਤੇ ਚਰਚਾ
- ਸ਼ਾਮ ਨੂੰ ਦੋਹਾਂ ਦੇਸ਼ਾਂ ਦੇ ਸੀਮਾ ਰੱਖਿਅਕ ਦਲਾਂ ਦੇ ਵਿੱਚ ਇੱਕ ਮੀਟਿੰਗ ਕਰਨ ’ਤੇ ਵੀ ਵਿਚਾਰ ਹੋਵੇਗਾ
- ਰਾਵੀ ਦਰਿਆ ’ਤੇ ਪੁਲ ਦੇ ਨਿਰਮਾਣ ਦੇ ਮੁੱਦੇ ’ਤੇ ਚਰਚਾ
ਇਹ ਵੀ ਪੜੋਂ:- ਲਾਂਘੇ ‘ਤੇ ਭਾਰਤ-ਪਾਕਿ ਵਿਚਾਲੇ ਮੀਟਿੰਗ ਅੱਜ, ਆਖਿਰੀ ਡ੍ਰਾਫਟ ਕੀਤਾ ਜਾਵੇਗਾ ਪੇਸ਼ !

