ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਸ਼ਮੀਰ ਮੁੱਦੇ ਨੂੰ ਲੈਕੇ ਹਰ ਥਾਂ ਤੇ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਸੇ ਬੌਖਲਾਹਟ ਦੇ ਕਾਰਨ ਲੰਰ ਚ ਪਾਕਿਸਤਾਨੀ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਜੀ ਹਾਂ ਪਾਕਿਸਤਾਨ ਸਮਰਥਕਾਂ ਨੇ ਭਾਰਤੀ ਦੂਤਾਵਾਸ ਤੇ ਹਮਲਾ ਕੀਤਾ। ਇਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰਿਆਂਂ ਨੇ ਪੱਥਰਬਾਜੀ ਵੀ ਕੀਤੀ।
Another violent protest outside the Indian High Commission in London today, 3 September 2019. Damage caused to the premises. @foreignoffice @UKinIndia @MEAIndia @DominicRaab @DrSJaishankar @PMOIndia @tariqahmadbt pic.twitter.com/2sv0Qt1xy8
— India in the UK (@HCI_London) September 3, 2019
ਇਹਨਾਂ ਹੀ ਨਹੀਂ ਗੁਸਾਏ ਪਾਕਿਸਤਾਨ ਸਮਰਥਕਾਂ ਨੇ ਸਮੋਕ ਬੰਬ ਤੇ ਬੋਤਲਾਂ ਨੂੰ ਬਿਲਡਿੰਗ ਚ ਸੁੱਟ ਕੇ ਨੁਕਸਾਨ ਪਹੁੰਚਾਇਆ। ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਦੰਗੇ ਨੂੰ ਰੋਕ ਦਿੱਤਾ। ਇਸ ਸੰਬੰਧੀ ਭਾਰਤੀ ਦੂਤਾਵਾਸ ਵੱਲੋਂ ਟਵੀਟ ਕਰ ਇਸ ਦੰਗੇ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਚ ਸ਼ੀਸ਼ੇ ਦੀ ਬੂਰੀ ਹਾਲਤ ਨਜ਼ਰ ਆ ਰਹੀ ਹੈ।
ਦੱਸਿਆ ਕਿ ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾ ਵੀ ਪਾਕਿਸਤਾਨ ਸਮਰਥਕਾਂ ਨੇ ਭਾਰਤੀ ਦੂਤਾਵਾਸ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਇਹਨਾਂ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਹੱਥ ਚ ਝੰਡੇ ਦੇਖੇ ਗਏ ਸੀ।

