ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 7357, ਠੀਕ ਹੋਏ-5017

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 217 ਨਵੇਂ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 217 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 7357 ਹੋ ਗਈ ਹੈ। ਉੱਥੇ ਹੀ 72 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 4 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ  ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 41, ਜਲੰਧਰ ਤੋਂ 61, ਅੰਮ੍ਰਿਤਸਰ ਤੋਂ 16, ਸੰਗਰੂਰ ਤੋਂ 13, ਪਟਿਆਲਾ ਤੋਂ 22, ਮੁਹਾਲੀ ਤੋਂ 22, ਗੁਰਦਾਸਪੁਰ ਤੋਂ 8, ਪਠਾਨਕੋਟ ਤੋਂ 4, ਤਰਨਤਾਰਨ ਤੋਂ 3, ਹੁਸ਼ਿਆਰਪੁਰ ਤੋਂ 3, ਨਵਾਂਸ਼ਹਿਰ ਤੋਂ 5, ਫਰੀਦਕੋਟ ਤੋਂ 1, ਮੁਕਤਸਰ ਸਾਹਿਬ ਤੋਂ 1, ਫਿਰੋਜ਼ਪੁਰ ਤੋਂ 4, ਫਤਿਹਗੜ੍ਹ ਸਾਹਿਬ ਤੋਂ 2, ਮੋਗਾ ਤੋਂ 1, ਰੋਪੜ ਤੋਂ 3, ਫਾਜ਼ਿਲਕਾ ਤੋਂ 1, ਬਰਨਾਲਾ ਤੋਂ 1 ਅਤੇ ,ਬਠਿੰਡਾ ਤੋਂ 5 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਅੰਮ੍ਰਿਤਸਰ ਵਿਚ 17, ਸੰਗਰੂਰ ਵਿਚ 24, ਪਟਿਆਲਾ ਵਿਚ 17, ਮੁਹਾਲੀ ਵਿਚ 4, ਪਠਾਨਕੋਟ ਵਿਚ 1, ਤਰਨਤਾਰਨ ਵਿਚ 6, ਹੁਸ਼ਿਆਰਪੁਰ ਵਿਚ 1, ਮੁਕਤਸਰ ਸਾਹਿਬ ਵਿਚ 1, ਅਤੇ ਬਰਨਾਲਾ ਵਿਚ 1 ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 5017 ਹੋ ਗਈ ਹੈ। ਜਦਕਿ ਅੰਮ੍ਰਿਤਸਰ, ਜਲੰਧਰ, ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 187 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 2153 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-1287, ਠੀਕ ਹੋਏ-611, ਮੌਤਾਂ-30

ਜਲੰਧਰ – ਕੁੱਲ ਕੇਸ –1110, ਠੀਕ ਹੋਏ -676, ਮੌਤਾਂ-23

ਅੰਮ੍ਰਿਤਸਰ- ਕੁੱਲ ਕੇਸ-1021, ਠੀਕ ਹੋਏ- 817, ਮੌਤਾਂ-51

ਸੰਗਰੂਰ ਕੁੱਲ ਕੇਸ-622, ਠੀਕ ਹੋਏ-494, ਮੌਤਾਂ-17

ਪਟਿਆਲਾ-ਕੁੱਲ ਕੇਸ-508, ਠੀਕ ਹੋਏ-223, ਮੌਤਾਂ-10

ਮੁਹਾਲੀ – ਕੁੱਲ ਕੇਸ – 356, ਠੀਕ ਹੋਏ –257, ਮੌਤਾਂ–7

ਗੁਰਦਾਸਪੁਰ- ਕੁੱਲ ਕੇਸ-286, ਠੀਕ ਹੋਏ-221, ਮੌਤਾਂ-8

ਪਠਾਨਕੋਟ- ਕੁੱਲ ਕੇਸ-244, ਠੀਕ ਹੋਏ-208, ਮੌਤਾਂ-6

ਤਰਨਤਾਰਨ ਕੁੱਲ ਕੇਸ-216, ਠੀਕ ਹੋਏ-191, ਮੌਤਾਂ-5

ਹੁਸ਼ਿਆਰਪੁਰ- ਕੁੱਲ ਕੇਸ-193, ਠੀਕ ਹੋਏ-172, ਮੌਤਾਂ-7

ਨਵਾਂਸ਼ਹਿਰ- ਕੁੱਲ ਕੇਸ-184, ਠੀਕ ਹੋਏ-140, ਮੌਤਾਂ-1

ਫਰੀਦਕੋਟ- ਕੁੱਲ ਕੇਸ-149, ਠੀਕ ਹੋਏ-108, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-147, ਠੀਕ ਹੋਏ-85, ਮੌਤਾਂ-3

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-144, ਠੀਕ ਹੋਏ-133, ਮੌਤਾਂ-1

ਫਤਿਹਗੜ੍ਹ ਸਾਹਿਬ- ਕੁੱਲ ਕੇਸ-142, ਠੀਕ ਹੋਏ-118, ਮੌਤਾਂ-2

ਮੋਗਾ- ਕੁੱਲ ਕੇਸ-138, ਠੀਕ ਹੋਏ-96, ਮੌਤਾਂ-4

ਬਠਿੰਡਾ- ਕੁੱਲ ਕੇਸ-128, ਠੀਕ ਹੋਏ-87, ਮੌਤਾਂ-3

ਕਪੂਰਥਲਾ-ਕੁੱਲ ਕੇਸ-126, ਠੀਕ ਹੋਏ-88, ਮੌਤਾਂ-6

ਰੋਪੜ- ਕੁੱਲ ਕੇਸ-124, ਠੀਕ ਹੋਏ-106, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-103, ਠੀਕ ਹੋਏ-92, ਮੌਤਾਂ-0

ਬਰਨਾਲਾ ਕੁੱਲ ਕੇਸ-72, ਠੀਕ ਹੋਏ-49, ਮੌਤਾਂ-2

ਮਾਨਸਾ- ਕੁੱਲ ਕੇਸ-57, ਠੀਕ ਹੋਏ-45, ਮੌਤਾਂ-0

ਕੁੱਲ ਕੇਸ 7357, ਠੀਕ ਹੋਏ 5017, ਮੌਤਾਂ 187

 

Leave a Reply

Your email address will not be published. Required fields are marked *