ਮੈਂ ਚਾਹੁੰਦਾ ਮੈਨੂੰ ਅਵਕਾਸ਼ ਮਾਨ ਦੇ ਪਿਤਾ ਦੇ ਤੌਰ ਤੇ ਜਾਨਣ ਲੋਕ: ਹਰਭਜਨ ਮਾਨ |

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਵਕਾਸ਼  ਮਾਨ ਦਾ ਪਹਿਲਾ ਗੀਤ ਤੇਰੇ ਵਾਸਤੇ ਰਿਲੀਜ਼ ਅਵਕਾਸ਼ ਨੇ ਤੇਰੇ ਵਾਸਤੇ ਗੀਤ ਨਾਲ ਪੰਜਾਬੀ ਮਿਉਜ਼ਿਕ ਇੰਡਸਟਰੀ ਚ ਰੱਖਿਆ ਕਦਮ ਹਰਭਜਨ ਮਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਵਕਾਸ਼  ਮਾਨ ਦਾ ਪਹਿਲਾ ਗੀਤ ਤੇਰੇ ਵਾਸਤੇ ਰਿਲੀਜ਼

ਅਵਕਾਸ਼ ਨੇ ਤੇਰੇ ਵਾਸਤੇ ਗੀਤ ਨਾਲ ਪੰਜਾਬੀ ਮਿਉਜ਼ਿਕ ਇੰਡਸਟਰੀ ਚ ਰੱਖਿਆ ਕਦਮ

ਹਰਭਜਨ ਮਾਨ ਤੇ ਅਵਕਾਸ਼ ਮਾਨ ਨਾਲ ਖਾਸ ਗੱਲਬਾਤ

ਇਸ ਗੀਤ ਦੇ ਬੋਲ ਲਿਖੇ ਨੇ ਹਰਮਜੀਤ ਨੇ

ਇਸ ਗੀਤ ਦਾ ਮਿਊਜਿਕ ਰੂਹਾਨ ਤੇ ਹਰਭਜਨ ਮਿਲ ਕੇ ਦਿੱਤਾ ਹੈ

ਸਰੋਤਿਆਂ ਵਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Watch Video

Leave a Reply

Your email address will not be published. Required fields are marked *