ਪੰਜਾਬ ਸਰਕਾਰ ਤੇ ਲੱਗੇ ਇਲਜ਼ਾਮ- ਸਿੱਖਿਆ ਖੇਤਰ ‘ਚ ਪੰਜਾਬ ਸਰਕਾਰ ਫੇਲ੍ਹ ਸਾਬਤ ਹੋਈ !

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਿਸੇ ਵੀ ਦੇਸ਼ ਦੇ ਨਿਰਮਾਣ ਜਾਂ ਉਸਦੇ ਨੌਜਵਾਨਾਂ ਨੂੰ ਬੌਧਿਕ ਤੌਰ ਉੱਤੇ ਉਸਾਰੂ ਸੇਧ ਪ੍ਰਦਾਨ ਕਰਨ ਵਿੱਚ ਮਿਆਰੀ ਸਿੱਖਿਆ ਸੰਸਥਾਵਾਂ ਅਤੇ ਉੱਚ…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਿਸੇ ਵੀ ਦੇਸ਼ ਦੇ ਨਿਰਮਾਣ ਜਾਂ ਉਸਦੇ ਨੌਜਵਾਨਾਂ ਨੂੰ ਬੌਧਿਕ ਤੌਰ ਉੱਤੇ ਉਸਾਰੂ ਸੇਧ ਪ੍ਰਦਾਨ ਕਰਨ ਵਿੱਚ ਮਿਆਰੀ ਸਿੱਖਿਆ ਸੰਸਥਾਵਾਂ ਅਤੇ ਉੱਚ ਕੋਟੀ ਦੇ ਵਿਦਵਾਨ ਅਧਿਆਪਕਾਂ ਦੀ ਭੂਮਿਕਾ ਬੇਹੱਦ ਅਹਿਮ ਮੰਨੀ ਜਾਂਦੀ ਰਹੀ ਹੈ | ਜੇਕਰ ਪੰਜਾਬ ਵਿੱਚ ਉਚੇਰੀ ਸਿੱਖਿਆ ਦੇ ਵਿਕਾਸ ਦੀ ਗੱਲ ਕਰੀਏ | ਤਾਂ ਪੰਜਾਬ ਸਰਕਾਰ ਇਸ ਚ ਬੂਰੀ ਤਰ੍ਹਾ ਫੇਲ੍ਹ ਮੰਨੀ ਜਾ ਰਹੀ ਹੈ |

 Watch Video

Leave a Reply

Your email address will not be published. Required fields are marked *