ਅਜਨਾਲਾ : ਅਜਨਾਲਾ ਦੇ ਪਿੰਡ ਮਹਿਲ ਬੁਖਾਰੀ ਸਥਿਤ ‘ਪਨਗ੍ਰੇਨ’ ਦੇ ਸਰਕਾਰੀ ਗੁਦਾਮ ਵਿੱਚ ਦੇਰ ਰਾਤ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ…
View More Movie style robbery in Ajnala: ਪਨਗ੍ਰੇਨ ਦੇ ਸਰਕਾਰੀ ਗੋਦਾਮ ‘ਚ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਕਣਕ ਨਾਲ ਭਰਿਆ ਟਰੱਕ ਲੁੱਟਿਆwheat
ਕਪੂਰਥਲਾ ‘ਚ ਬਿਜਲੀ ਵਿਭਾਗ ਦੀ ਲਾਪਰਵਾਹੀ ਦਾ ਖਮਿਆਜ਼ਾ: ਟਰਾਂਸਫਾਰਮਰ ਦੀਆਂ ਚੰਗਿਆੜੀਆਂ ਨੇ ਸਾੜੀ 3 ਏਕੜ ਕਣਕ
ਕਪੂਰਥਲਾ: ਸੁਲਤਾਨਪੁਰ ਲੋਧੀ-ਕਰਮਜੀਤਪੁਰ ਰੋਡ ‘ਤੇ ਬੁੱਧਵਾਰ ਨੂੰ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਇੱਕ ਬਿਜਲੀ ਦੇ ਟਰਾਂਸਫਾਰਮਰ ਵਿੱਚ ਹੋਏ ਸ਼ਾਰਟ ਸਰਕਟ ਕਾਰਨ ਖੜ੍ਹੀ ਕਣਕ ਦੀ…
View More ਕਪੂਰਥਲਾ ‘ਚ ਬਿਜਲੀ ਵਿਭਾਗ ਦੀ ਲਾਪਰਵਾਹੀ ਦਾ ਖਮਿਆਜ਼ਾ: ਟਰਾਂਸਫਾਰਮਰ ਦੀਆਂ ਚੰਗਿਆੜੀਆਂ ਨੇ ਸਾੜੀ 3 ਏਕੜ ਕਣਕਕਣਕ ਦੀ ਖਰੀਦ ਨਾ ਹੋਣ ਤੋਂ ਭੜਕੇ ਕਿਸਾਨ: ਮਾਨਸਾ ‘ਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਕੀਤਾ ਘਿਰਾਓ, ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
ਮਾਨਸਾ : ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਸੁਸਤ ਹੋਣ ਕਾਰਨ ਕਿਸਾਨਾਂ ਦਾ ਸਬਰ ਟੁੱਟਦਾ ਨਜ਼ਰ ਆ ਰਿਹਾ ਹੈ। ਅੱਜ ਮਾਨਸਾ ਵਿਖੇ…
View More ਕਣਕ ਦੀ ਖਰੀਦ ਨਾ ਹੋਣ ਤੋਂ ਭੜਕੇ ਕਿਸਾਨ: ਮਾਨਸਾ ‘ਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਕੀਤਾ ਘਿਰਾਓ, ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀਫਰੀਦਕੋਟ ਮੰਡੀ ‘ਚ ਕਣਕ ਦੀ ਸਰਕਾਰੀ ਖਰੀਦ ਦਾ ਆਗਾਜ਼: ਵਿਧਾਇਕ ਸੇਖੋਂ ਨੇ ਲਵਾਈ ਪਹਿਲੀ ਬੋਲੀ, ਕਿਸਾਨਾਂ ਤੇ ਆੜ੍ਹਤੀਆਂ ‘ਚ ਖੁਸ਼ੀ
ਫਰੀਦਕੋਟ: ਪਿਛਲੇ ਕਈ ਦਿਨਾਂ ਤੋਂ ਖ਼ਰਾਬ ਮੌਸਮ ਅਤੇ ਕਣਕ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਰੁਕੀ ਹੋਈ ਖਰੀਦ ਪ੍ਰਕਿਰਿਆ ਅੱਜ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ…
View More ਫਰੀਦਕੋਟ ਮੰਡੀ ‘ਚ ਕਣਕ ਦੀ ਸਰਕਾਰੀ ਖਰੀਦ ਦਾ ਆਗਾਜ਼: ਵਿਧਾਇਕ ਸੇਖੋਂ ਨੇ ਲਵਾਈ ਪਹਿਲੀ ਬੋਲੀ, ਕਿਸਾਨਾਂ ਤੇ ਆੜ੍ਹਤੀਆਂ ‘ਚ ਖੁਸ਼ੀਗੁਰਦਾਸਪੁਰ ‘ਚ ਜਮੀਨੀ ਵਿਵਾਦ ਭਿਆਨਕ ਸੰਘਰਸ਼ ‘ਚ ਬਦਲਿਆ: 40 ਏਕੜ ਕਣਕ ਦੀ ਕਟਾਈ ਮੌਕੇ ਚੱਲੀਆਂ ਗੋਲੀਆਂ, ਕੰਬਾਈਨ ਆਪਰੇਟਰ ਨੂੰ ਅਗਵਾ ਕਰਨ ਦੇ ਦੋਸ਼
ਗੁਰਦਾਸਪੁਰ : ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੋਠ ਸਰਾਏ ਵਿੱਚ 40 ਏਕੜ ਤੋਂ ਵੱਧ ਰਕਬੇ ਵਿੱਚ ਬੀਜੀ ਕਣਕ ਦੀ…
View More ਗੁਰਦਾਸਪੁਰ ‘ਚ ਜਮੀਨੀ ਵਿਵਾਦ ਭਿਆਨਕ ਸੰਘਰਸ਼ ‘ਚ ਬਦਲਿਆ: 40 ਏਕੜ ਕਣਕ ਦੀ ਕਟਾਈ ਮੌਕੇ ਚੱਲੀਆਂ ਗੋਲੀਆਂ, ਕੰਬਾਈਨ ਆਪਰੇਟਰ ਨੂੰ ਅਗਵਾ ਕਰਨ ਦੇ ਦੋਸ਼ਫਗਵਾੜਾ ਦਾਣਾ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਆਗਾਜ਼; MP ਚੱਬੇਵਾਲ ਤੇ DC ਬਾਂਸਲ ਨੇ ਕਰਵਾਈ ਸ਼ੁਰੂਆਤ
ਫਗਵਾੜਾ: ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਫਗਵਾੜਾ ਦੀ ਮੁੱਖ ਦਾਣਾ ਮੰਡੀ…
View More ਫਗਵਾੜਾ ਦਾਣਾ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਆਗਾਜ਼; MP ਚੱਬੇਵਾਲ ਤੇ DC ਬਾਂਸਲ ਨੇ ਕਰਵਾਈ ਸ਼ੁਰੂਆਤਪੰਜਾਬ ‘ਚ ਕੁਦਰਤ ਦੀ ਮਾਰ: ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ, ਪੱਕੀ ਹੋਈ ਕਣਕ ਦੀ ਫਸਲ ‘ਤੇ ਮੰਡਰਾਇਆ ਤਬਾਹੀ ਦਾ ਖ਼ਤਰਾ
ਪੰਜਾਬ: ਪੰਜਾਬ ਦੇ ਕਈ ਹਿੱਸਿਆਂ ਵਿੱਚ ਅਚਾਨਕ ਬਦਲੇ ਮੌਸਮ ਦੇ ਮਿਜਾਜ਼ ਨੇ ਅੰਨਦਾਤਾ ਦੀਆਂ ਚਿੰਤਾਵਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਤੇਜ਼ ਹਵਾਵਾਂ, ਬਾਰਿਸ਼…
View More ਪੰਜਾਬ ‘ਚ ਕੁਦਰਤ ਦੀ ਮਾਰ: ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ, ਪੱਕੀ ਹੋਈ ਕਣਕ ਦੀ ਫਸਲ ‘ਤੇ ਮੰਡਰਾਇਆ ਤਬਾਹੀ ਦਾ ਖ਼ਤਰਾ