ਗੁਰਦਾਸਪੁਰ : ਨੈਸ਼ਨਲ ਹੈਲਥ ਮਿਸ਼ਨ (NHM) ਦੇ ਮੁਲਾਜ਼ਮਾਂ ਅਤੇ ਕਮਿਊਨਿਟੀ ਹੈਲਥ ਅਫ਼ਸਰਾਂ (CHOs) ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਵਿੱਢਿਆ ਗਿਆ ਸੰਘਰਸ਼ ਹੋਰ ਤੇਜ਼…
View More Health workers in Gurdaspur protest: NHM ਅਤੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਸਿਵਲ ਸਰਜਨ ਦਫ਼ਤਰ ਘੇਰਿਆ, ਮੰਗਾਂ ਨਾ ਮੰਨਣ ‘ਤੇ CM ਹਾਊਸ ਮੂਹਰੇ ਰੈਲੀ ਦੀ ਚੇਤਾਵਨੀwarn
ਭਾਰਤ-ਅਮਰੀਕਾ ਡੀਲ ਖ਼ਿਲਾਫ਼ ਆਰ-ਪਾਰ ਦੀ ਲੜਾਈ: ਕੱਲ੍ਹ ਦੇਸ਼ ਭਰ ਵਿੱਚ ਗੂੰਜਣਗੇ ਮੋਟਰਸਾਈਕਲ, ਕਿਸਾਨਾਂ ਨੇ ਦਿੱਤੀ ਵੱਡੇ ਅੰਦੋਲਨ ਦੀ ਚੇਤਾਵਨੀ
ਅੰਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਭਾਰਤ-ਅਮਰੀਕਾ ਵਪਾਰਕ ਸਮਝੌਤੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ‘ਦੇਸ਼ ਬਚਾਓ ਮੋਰਚੇ’ ਦੇ ਸੱਦੇ ‘ਤੇ…
View More ਭਾਰਤ-ਅਮਰੀਕਾ ਡੀਲ ਖ਼ਿਲਾਫ਼ ਆਰ-ਪਾਰ ਦੀ ਲੜਾਈ: ਕੱਲ੍ਹ ਦੇਸ਼ ਭਰ ਵਿੱਚ ਗੂੰਜਣਗੇ ਮੋਟਰਸਾਈਕਲ, ਕਿਸਾਨਾਂ ਨੇ ਦਿੱਤੀ ਵੱਡੇ ਅੰਦੋਲਨ ਦੀ ਚੇਤਾਵਨੀਗੁਰਦਾਸਪੁਰ ਬੱਸ ਅੱਡੇ ‘ਚ ਚੋਰਾਂ ਦੇ ਹੌਸਲੇ ਬੁਲੰਦ: ਖੜ੍ਹੀ ਬੱਸ ‘ਚੋਂ ਬੈਟਰਾ ਚੋਰੀ, ਗੁੱਸਾਏ ਪ੍ਰਾਈਵੇਟ ਬੱਸ ਚਾਲਕਾਂ ਨੇ ਦਿੱਤੀ ਅੱਡਾ ਫੀਸ ਬੰਦ ਕਰਨ ਦੀ ਚੇਤਾਵਨੀ
ਗੁਰਦਾਸਪੁਰ : ਗੁਰਦਾਸਪੁਰ ਦੇ ਇੰਪਰੂਵਮੈਂਟ ਟਰੱਸਟ ਦੇ ਅਧੀਨ ਆਉਂਦੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ (ISBT) ਦੇ ਅੰਦਰੋਂ ਇੱਕ ਨਿੱਜੀ ਬੱਸ ਵਿੱਚੋਂ ਬੈਟਰਾ ਚੋਰੀ…
View More ਗੁਰਦਾਸਪੁਰ ਬੱਸ ਅੱਡੇ ‘ਚ ਚੋਰਾਂ ਦੇ ਹੌਸਲੇ ਬੁਲੰਦ: ਖੜ੍ਹੀ ਬੱਸ ‘ਚੋਂ ਬੈਟਰਾ ਚੋਰੀ, ਗੁੱਸਾਏ ਪ੍ਰਾਈਵੇਟ ਬੱਸ ਚਾਲਕਾਂ ਨੇ ਦਿੱਤੀ ਅੱਡਾ ਫੀਸ ਬੰਦ ਕਰਨ ਦੀ ਚੇਤਾਵਨੀWater riot in Hansi: ਚੈਨਤ ਪਿੰਡ ਪਹੁੰਚੇ ਵਿਧਾਇਕ ਵਿਨੋਦ ਭਿਆਨਾ ਦਾ ਜ਼ਬਰਦਸਤ ਵਿਰੋਧ; ਪੇਂਡੂਆਂ ਨੇ ਦਿੱਤੀ ਖ਼ੁਦ ਕਨੈਕਸ਼ਨ ਜੋੜਨ ਦੀ ਚੇਤਾਵਨੀ
ਹਿਸਾਰ : ਹਰਿਆਣਾ ਦੇ ਹਾਂਸੀ ਹਲਕੇ ਦੇ ਪਿੰਡ ਚੈਨਤ ਵਿੱਚ ਪੀਣ ਵਾਲੇ ਪਾਣੀ ਦੇ ਗੰਭੀਰ ਸੰਕਟ ਨੂੰ ਲੈ ਕੇ ਸਥਿਤੀ ਲਗਾਤਾਰ ਤਣਾਅਪੂਰਨ ਹੁੰਦੀ ਜਾ ਰਹੀ…
View More Water riot in Hansi: ਚੈਨਤ ਪਿੰਡ ਪਹੁੰਚੇ ਵਿਧਾਇਕ ਵਿਨੋਦ ਭਿਆਨਾ ਦਾ ਜ਼ਬਰਦਸਤ ਵਿਰੋਧ; ਪੇਂਡੂਆਂ ਨੇ ਦਿੱਤੀ ਖ਼ੁਦ ਕਨੈਕਸ਼ਨ ਜੋੜਨ ਦੀ ਚੇਤਾਵਨੀMajor accident averted in Jalandhar: ਬਸਤੀ ਮਿੱਠੂ ਦੇ HP ਪੈਟਰੋਲ ਪੰਪ ‘ਤੇ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਦੀ ਬਹਾਦਰੀ ਨੇ ਬਚਾਈ ਜਾਨ; ਭੜਕੇ ਲੋਕਾਂ ਨੇ ਦਿੱਤੀ ਭੁੱਖ ਹੜਤਾਲ ਦੀ ਚੇਤਾਵਨੀ
ਜਲੰਧਰ : ਗੁਰੂ ਅਰਜਨ ਦੇਵ ਨਗਰ ਸਥਿਤ ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ‘ਤੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਉੱਥੇ ਅਚਾਨਕ ਭਿਆਨਕ ਅੱਗ ਲੱਗ ਗਈ।…
View More Major accident averted in Jalandhar: ਬਸਤੀ ਮਿੱਠੂ ਦੇ HP ਪੈਟਰੋਲ ਪੰਪ ‘ਤੇ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਦੀ ਬਹਾਦਰੀ ਨੇ ਬਚਾਈ ਜਾਨ; ਭੜਕੇ ਲੋਕਾਂ ਨੇ ਦਿੱਤੀ ਭੁੱਖ ਹੜਤਾਲ ਦੀ ਚੇਤਾਵਨੀSHO ਦੇ ਵਤੀਰੇ ਖ਼ਿਲਾਫ਼ ਪੱਤਰਕਾਰਾਂ ਨੇ ਖੋਲ੍ਹਿਆ ਮੋਰਚਾ; SSP ਦਫ਼ਤਰ ਦੇ ਘੇਰਾਓ ਦੀ ਦਿੱਤੀ ਚੇਤਾਵਨੀ
ਰਦਾਸਪੁਰ: ਗੁਰਦਾਸਪੁਰ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਭਾਈਚਾਰੇ ਵਿਚਾਲੇ ਟਕਰਾਅ ਵਧਦਾ ਨਜ਼ਰ ਆ ਰਿਹਾ ਹੈ। ਐੱਸ.ਐੱਚ.ਓ. (SHO) ਸਿਟੀ ਦਵਿੰਦਰ ਪ੍ਰਕਾਸ਼ ‘ਤੇ ਇੱਕ ਸੀਨੀਅਰ ਪੱਤਰਕਾਰ…
View More SHO ਦੇ ਵਤੀਰੇ ਖ਼ਿਲਾਫ਼ ਪੱਤਰਕਾਰਾਂ ਨੇ ਖੋਲ੍ਹਿਆ ਮੋਰਚਾ; SSP ਦਫ਼ਤਰ ਦੇ ਘੇਰਾਓ ਦੀ ਦਿੱਤੀ ਚੇਤਾਵਨੀਇਨਸਾਫ਼ ਲਈ ਦਰ-ਦਰ ਭਟਕ ਰਹੀ ਇਕੱਲੀ ਔਰਤ: 20 ਲੱਖ ‘ਚ ਖਰੀਦੀ ਜ਼ਮੀਨ ‘ਤੇ ਕਬਜ਼ੇ ਦਾ ਵਿਵਾਦ, ਕਿਸਾਨ ਜਥੇਬੰਦੀਆਂ ਨੇ ਦਿੱਤੀ ਚੇਤਾਵਨੀ
ਗੁਰਦਾਸਪੁਰ : ਕਸਬਾ ਦੋਰਾਂਗਲਾ ਦੀ ਰਹਿਣ ਵਾਲੀ ਇੱਕ ਮਹਿਲਾ, ਮੋਨਿਕਾ ਸ਼ਰਮਾ, ਆਪਣੀ ਹੀ ਖਰੀਦੀ ਹੋਈ ਜ਼ਮੀਨ ‘ਤੇ ਕਬਜ਼ਾ ਲੈਣ ਲਈ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ…
View More ਇਨਸਾਫ਼ ਲਈ ਦਰ-ਦਰ ਭਟਕ ਰਹੀ ਇਕੱਲੀ ਔਰਤ: 20 ਲੱਖ ‘ਚ ਖਰੀਦੀ ਜ਼ਮੀਨ ‘ਤੇ ਕਬਜ਼ੇ ਦਾ ਵਿਵਾਦ, ਕਿਸਾਨ ਜਥੇਬੰਦੀਆਂ ਨੇ ਦਿੱਤੀ ਚੇਤਾਵਨੀਉਗਰਾਹਾਂ ਵੱਲੋਂ ਜ਼ਮੀਨੀ ਹੱਕਾਂ ਲਈ ਆਰ-ਪਾਰ ਦੀ ਲੜਾਈ ਦਾ ਐਲਾਨ, 24 ਨੂੰ ਕੁਰੂਕਸ਼ੇਤਰ ਕੂਚ ਦੀ ਚੇਤਾਵਨੀ
ਅੰਮ੍ਰਿਤਸਰ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਕਸਬਾ ਗੱਗੋਮਹਲ ਵਿਖੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ…
View More ਉਗਰਾਹਾਂ ਵੱਲੋਂ ਜ਼ਮੀਨੀ ਹੱਕਾਂ ਲਈ ਆਰ-ਪਾਰ ਦੀ ਲੜਾਈ ਦਾ ਐਲਾਨ, 24 ਨੂੰ ਕੁਰੂਕਸ਼ੇਤਰ ਕੂਚ ਦੀ ਚੇਤਾਵਨੀPunjab Roadways ਤੇ ਪਨਬੱਸ ਕਾਮਿਆਂ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ, ਸਰਕਾਰ ਨੂੰ ਦਿੱਤੀ ਤਿੱਖੇ ਸੰਘਰਸ਼ ਦੀ ਚੇਤਾਵਨੀ
ਚੰਡੀਗੜ੍ਹ : ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਯੂਨੀਅਨ ਵੱਲੋਂ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੂਰੇ ਸੂਬੇ ਵਿੱਚ ਦੋ ਘੰਟੇ ਦੀ…
View More Punjab Roadways ਤੇ ਪਨਬੱਸ ਕਾਮਿਆਂ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ, ਸਰਕਾਰ ਨੂੰ ਦਿੱਤੀ ਤਿੱਖੇ ਸੰਘਰਸ਼ ਦੀ ਚੇਤਾਵਨੀ